ਗੜ੍ਹਦੀਵਾਲਾ 23 ਦਸੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆ ਇੰਜੀ: ਜੋਗਿੰਦਰ ਸਿੰਘ ਉਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆ ਕਿ 11 ਕੇ ਵੀ ਖਾਲਸਾ ਕਾਲਜ ਤੇ ਮਾਨਗੜ ਫੀਡਰ ਮਹਿਕਮੇ ਦੇ ਕਰਮਚਾਰੀਆਂ ਦੁਆਰਾ ਮੈਨਟੀਨੈਸ ਡਾਈਫਰਕੇਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਲੋਡ ਸਿਫਟ ਕਰਨ ਦਾ ਵਰਕ ਕੀਤਾ ਜਾਣਾ ਹੈ। ਜਿਸ ਕਾਰਣ ਸਮਾਂ ਸਵੇਰੇ 10 ਤੋ ਦੁਪਿਹਰ 01 ਵਜੇ ਤੱਕ ਖਾਲਸਾ ਕਾਲਜ ਤੇ ਸਵੇਰੇ 10 ਤੋਂ ਦੁਪਹਿਰ 01 ਵਜੇ ਤੱਕ ਮਾਨਗੜ ਫੀਡਰ ਮਿਤੀ 24/12/2021 ਦਿਨ ਸ਼ੁਕਰਵਾਰ ਨੂੰ ਫੀਡਰਾਂ ਤੇ ਚੱਲਦੇ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
LATEST.. ਜਰੂਰੀ ਮੁਰੰਮਤ ਕਾਰਨ 24 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
- Post published:December 23, 2021