Prime Punjab Times

Latest news
KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..  
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਗੜ੍ਹਦੀਵਾਲਾ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਅਤੇ ਸਭ ਤੋਂ ਪਹਿਲਾਂ ਹਵਨ ਕਰਵਾਇਆ ਗਿਆ । ਹਵਨ ਵਿੱਚ ਜਮਾਤ ਨਰਸਰੀ ਤੋਂ ਲੈ ਕੇ ਜਮਾਤ ਤੀਸਰੀ ਦੇ ਵਿਦਿਆਰਥੀ ਸ਼ਾਮਿਲ ਸਨ। ਪ੍ਰਿੰਸਪਲ ਡਾਕਟਰ ਅਮਿਤ ਨਾਗਵਾਨ ਦੇ ਦੁਆਰਾ ਸਭ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਬਸੰਤ ਪੰਚਮੀ ਦੀ ਮੁਬਾਰਕਬਾਦ ਦਿੱਤੀ ਗਈ। ਇਸ ਤੋਂ ਇਲਾਵਾ ਜਮਾਤ ਸੱਤਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਦੇ ਦੁਆਰਾ ਪਤੰਗ ਉਡਾਉਣ ਦੀ ਪ੍ਰਤੀਯੋਗਿਤਾ ਦਾ ਵੀ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਚਾਰੋ ਸਦਨ ਦੇ ਵਿਦਿਆਰਥੀਆਂ ਨੇ ਹੁੰਮ- ਹਮਾ ਕੇ ਭਾਗ ਲਿਆ। ਪਹਿਲੇ ਸਦਨ ਅਸ਼ਕਾ ਸਦਨ ਵਿੱਚੋਂ ਭਾਗ ਲੈਣ ਵਾਲੇ ਵਿਦਿਆਰਥੀ ਯਸ, ਜਤਿਨ, ਅੰਸ਼ਿਤ ਅਤੇ ਕਾਰਤਿਕ ਸਨ। ਦੂਸਰੇ ਸਦਨ ਸ਼ਿਵਾਜੀ ਸਦਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਕਾਰਤਿਕ, ਸੁਖਰਾਜ,ਪ੍ਰਭਜੋਤ ਅਤੇ ਸੁਖਬੀਰ ਸਿੰਘ ਸਨ। ਤੀਸਰਾ ਸਦਨ ਪ੍ਰਿਥਵੀ ਰਾਜ ਚੌਹਾਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਤਨਿਸ਼ ਮੌਲਿਕ ਵੰਸ਼ ਅਤੇ ਜਤਿਨ ਸਨ, ਚੌਥੇ ਸਦਨ ਮਹਾਰਾਣਾ ਪ੍ਰਤਾਪ ਸਦਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਓਮ ਸ਼ਰਮਾ, ਅਨਮੋਲ, ਸੁਮਰਿਤ ਅਤੇ ਧੀਰਜ ਸਨ। ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਇਸ ਪ੍ਰਤੀਯੋਗਿਤਾ ਦਾ ਨਤੀਜਾ ਦੇਣ ਲਈ ਤਿੰਨ ਜੱਜ ਸਾਹਿਬਾਨ ਸਨ ਸੁਭਾਸ ਚੰਦਰ, ਸਨੀ ਸਰ, ਸੰਦੀਪ ਸਿੰਘ ਸਨ ਜਿਨਾਂ ਨੇ ਪ੍ਰਤਿਯੋਗਿਤਾ ਦੇ ਨਤੀਜੇ ਪੇਸ਼ ਕਰਦਿਆਂ ਚੌਥੇ ਸਦਨ ਮਹਾਰਾਣਾ ਪ੍ਰਤਾਪ ਸਦਨ ਦੇ ਵਿਦਿਆਰਥੀਆਂ ਨੂੰ ਪਹਿਲਾ ਸਥਾਨ ਦਿੱਤਾ ਅਸ਼ੋਕਾ ਸਦਨ ਨੂੰ ਦੂਸਰਾ ਸਥਾਨ ਦਿੱਤਾ ਸ਼ਿਵਾ ਜੀ ਹਾਊਸ ਅਤੇ ਪ੍ਰਿਥਵੀ ਰਾਜ ਚੋਹਾਨ ਹਾਊਸ ਨੂੰ ਤੀਸਰਾ ਸਥਾਨ ਦਿੱਤਾ। ਇਸ ਸਾਰੀ ਗਤੀਵਿਧੀ ਦਾ ਆਯੋਜਨ ਦੂਸਰੇ ਸਦਨ ਸ਼ਿਵਾ ਜੀ ਸਦਨ ਦੇ ਦੁਆਰਾ ਕੀਤਾ ਗਿਆ ਸੀ।

ਜਮਾਤ ਦਾ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੇ ਵਿੱਚ ਫੈਂਸੀ ਡਰੈਸ ਕੰਪੀਸ਼ਨ ਦੀ ਕਰਵਾਇਆ ਗਿਆ, ਸਾਰੇ ਬੱਚੇ ਪੀਲੇ ਰੰਗ ਦੇ ਕੱਪੜੇ ਪਾ ਕੇ ਆਏ ਹੋਏ ਸਨ ਅਤੇ ਬਹੁਤ ਹੀ ਸੋਹਣੇ ਲੱਗ ਰਹੇ ਸਨ, ਫੈਂਸੀ ਡਰੈਸ ਕੰਪਟੀਸ਼ਨ ਦਾ ਨਤੀਜਾ ਪੇਸ਼ ਕਰਨ ਦੇ ਲਈ ਵੀ ਤਿੰਨ ਜੱਜ ਸਾਹਿਬਾਨ ਸਨ, ਐਕਟੀਵਿਟੀ ਇੰਚਾਰਜ ਮੈਡਮ ਰਮਨਦੀਪ ਕੌਰ, ਕਨਿਕਾ ਮੈਡਮ ਅਤੇ ਕੁਲਜੀਤ ਕੌਰ ਮੈਡਮ। ਇਹਨਾਂ ਤਿੰਨਾਂ ਜੱਜ ਸਾਹਿਬਾਨਾਂ ਨੇ ਵਿਦਿਆਰਥੀਆਂ ਨੂੰ ਦੇਖਿਆ ਗੱਲਬਾਤ ਕੀਤੀ ਤੇ ਆਪਣਾ

ਬੱਚੇ ਪੀਲੇ ਰੰਗ ਦੇ ਕੱਪੜੇ ਪਾ ਕੇ ਆਏ ਹੋਏ ਸਨ ਅਤੇ ਬਹੁਤ ਹੀ ਸੋਹਣੇ ਲੱਗ ਰਹੇ ਸਨ,ਫੈਂਸੀ ਡਰੈਸ ਕੰਪਟੀਸ਼ਨ ਦਾ ਨਤੀਜਾ ਪੇਸ਼ ਕਰਨ ਦੇ ਲਈ ਵੀ ਤਿੰਨ ਜੱਜ ਸਾਹਿਬਾਨ ਸਨ, ਐਕਟੀਵਿਟੀ ਇੰਚਾਰਜ ਮੈਡਮ ਰਮਨਦੀਪ ਕੌਰ ਕਨਿਕਾ ਮੈਡਮ ਅਤੇ ਕੁਲਜੀਤ ਕੌਰ ਮੈਡਮ। ਇਹਨਾਂ ਤਿੰਨਾਂ ਜੱਜ ਸਾਹਿਬਾਨਾਂ ਨੇ ਵਿਦਿਆਰਥੀਆਂ ਨੂੰ ਦੇਖਿਆ ਗੱਲਬਾਤ ਕੀਤੀ ਤੇ ਆਪਣਾ  ਤੋਂ ਪ੍ਰੀ ਨਰਸਰੀ ਦੀ ਵਿਦਿਆਰਥਣ ਫਲਕਦੀਪ ਕੌਰ ਪਹਿਲਾ ਸਥਾਨ ਨਰਸਰੀ ਦੀ ਵਿਦਿਆਰਥਣ ਸ੍ਰਿਸ਼ਟੀ ਪਹਿਲਾ ਸਥਾਨ ਰਣਬੀਰ ਸਬਰਵਾਨ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਐਲ.ਕੇ.ਜੀ ਰੋਜ਼ ਵਿਚ ਲਵਲੀਨ ਕੌਰ ਪਹਿਲਾ ਸਥਾਨ ਰਾਨੀਕਾ ਦੁਸਰਾ ਸਥਾਨ ਅਵਨੀਤ ਕੌਰ ਤੀਸਰਾ ਸਥਾਨ ਐਲ.ਕੇ.ਜੀ ਲੈਟਸ ਵਿੱਚ ਅਨੀਸਾ ਸਰਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜੋ ਕਿ ਜੀ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨਿਮਰਤ ਬਰਦਵਾਜ ਦੂਸਰਾ ਸਥਾਨ ਹਾਸਲ ਕਰਨ ਵਾਲੇ ਭਾਵਿਕ ਮਨਹਾਸ ਸਨ। ਜਮਾਤ ਪਹਿਲੀ ਰੋਜ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਅਸ਼ਮੀਤ ਕੌਰ ਦੂਸਰਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਨ ਤਨਵੀਰ ਕੌਰ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਨ ਨਮਨਪ੍ਰੀਤ ਕੌਰ ਸੀ। ਪਹਿਲੀ ਲੈਟਸ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਸੁੱਖਨੂਰ ਕੌਰ,ਦੂਸਰਾ ਸਥਾਨ ਹਾਸਲ ਕਰਨ ਵਾਲਾ ਵਿਦਿਆਰਥੀ ਅੰਮ੍ਰਿਤੇਸਰਮਾ, ਤੀਸਰਾ ਸਥਾਨ ਹਾਸਲ ਕਰਨ ਵਾਲੀ ਗੁਰਨਾਜ ਕੌਰ ਸੀ ਇਸੇ ਤਰ੍ਹਾਂ ਹੀ ਜਮਾਤ ਦੂਸਰੀ ਰੋਜ਼ ਵਿੱਚੋਂ ਯਸ਼ਮਿਤਾ ਨੇ ਪਹਿਲਾ ਸਥਾਨ ਹਾਸਲ ਕੀਤਾ ਕਨੀਕਾ ਨੇ ਦੂਸਰਾ ਅਤੇ ਮਾਧਵ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਮਾਤ ਦੂਸਰੀ ਲੋਟਸ ਵਿੱਚੋਂ ਪਹਿਲਾ ਸਥਾਨ ਹਰਮਨਤ ਕੌਰ,ਦੁਸਰਾ ਸਥਾਨ ਹਰ ਸੀਰਤ ਕੌਰ ਅਤੇ ਤੀਸਰਾ ਸਥਾਨ ਕਾਰਤਿਕ ਨੇ ਹਾਸਿਲ ਕੀਤਾ।

ਇਸ ਮੌਕੇ ਤੇ ਸਾਰੇ ਵਿਦਿਆਰਥੀ ਬਹੁਤ ਹੀ ਖੁਸ਼ ਸਨ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪ੍ਰੇਰਨਾ ਦਿੱਤੀ ਕਿ ਆਉਣ ਵਾਲੀਆਂ ਸਾਰੀਆਂ ਗਤੀ ਵਿਧੀਆਂ ਦੇ ਵਿੱਚ ਵਿਦਿਆਰਥੀ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ। ਇਸ ਮੌਕੇ ਤੇ ਸਮੂਹ ਸਟਾਫ ਵੀ ਹਾਜ਼ਰ ਸੀ।

error: copy content is like crime its probhihated