ਗੜ੍ਹਦੀਵਾਲਾ 15 ਦਸੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇਜੀ: ਜਗਿੰਦਰ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆਂ ਕਿ 11 ਕੇ ਵੀ ਸੰਸਾਰਪੁਰ ਤੇ ਮੱਕੋਵਾਲ ਫੀਡਰ ਮਹਿਕਮੇ ਦੇ ਕਰਮਚਾਰਿਆ ਦੁਆਰਾ ਮੈਨਟੀਨੈਂਸ / ਬਾਈਫਰਕੇਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਲੋਡ ਸਿਫਟ ਕਰਨ ਦਾ ਵਰਕ ਕੀਤਾ ਜਾਣਾ ਹੈ ਜਿਸ ਕਾਰਣ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੰਸਾਰਪੁਰ ਤੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ” ਮੱਕੋਵਾਲ ਫੀਡਰ ਮਿਤੀ 16-12-2021 ਦਿਨ ਵੀਰਵਾਰ ਨੂੰ, ਫੀਡਰਾ ਤੇ ਚੱਲਦੇ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ ।
LATEST.. ਜਰੂਰੀ ਮੁਰੰਮਤ ਕਾਰਨ 16 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
- Post published:December 15, 2021
You Might Also Like
ਜਰੂਰੀ ਮੇਂਟਨੀਨੇਸ ਕਾਰਨ ਇਨ੍ਹਾਂ ਥਾਵਾਂ ਤੇ 5 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਬੇਗਮਪੁਰਾ ਟਾਈਗਰ ਫੋਰਸ ਵੱਲੋਂ ਹਲਕਾ ਚੱਬੇਵਾਲ ਦੇ ਪ੍ਰਧਾਨ ਜਿੰਮੀ ਜਾਵੇਦ ਅਤੇ ਉੱਪ ਪ੍ਰਧਾਨ ਰਾਹੁਲ ਨੂੰ ਲਗਾਇਆ ਗਿਆ
ਨਗਰ ਕੌਂਸਲ ਗੜਦੀਵਾਲਾ ਵਲੋਂ ਇੰਡੀਅਨ ਸਵੱਛਤਾ ਲੀਗ 2.0 ਰੈਲੀ ਦਾ ਆਯੋਜਨ
ਰਿਟਰਨਿੰਗ ਅਫ਼ਸਰ ਤੇ ਪੁਲਿਸ ਅਫ਼ਸਰ ਆਪਸੀ ਤਾਲਮੇਲ ਨਾਲ ਨਿਭਾਉਣ ਚੋਣਾਂ ਸਬੰਧੀ ਡਿਊਟੀ : ਅਪਨੀਤ ਰਿਆਤ







