Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸਰਦਾਰ ਗੁਰਬਿੰਦਰ ਸਿੰਘ ਪਾਬਲਾ ਦੇ ਦਿਹਾਤੀ ਜ਼ਿਲ੍ਹਾ ਇੰਚਾਰਜ ਬਣਨ ਤੇ ਦੇਪੁਰ ਵਿੱਚ ਵੰਡੇ ਲੱਡੂ

ਸਰਦਾਰ ਗੁਰਬਿੰਦਰ ਸਿੰਘ ਪਾਬਲਾ ਦੇ ਦਿਹਾਤੀ ਜ਼ਿਲ੍ਹਾ ਇੰਚਾਰਜ ਬਣਨ ਤੇ ਦੇਪੁਰ ਵਿੱਚ ਵੰਡੇ ਲੱਡੂ

ਸਰਦਾਰ ਗੁਰਬਿੰਦਰ ਸਿੰਘ ਪਾਬਲਾ ਦੇ ਦਿਹਾਤੀ ਜ਼ਿਲ੍ਹਾ ਇੰਚਾਰਜ ਬਣਨ ਤੇ ਦੇਪੁਰ ਵਿੱਚ ਵੰਡੇ ਲੱਡੂ

ਤਲਵਾੜਾ / ਦਸੂਹਾ 11 ਜੁਲਾਈ (ਚੌਧਰੀ) : ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਗੁਰਬਿੰਦਰ ਸਿੰਘ ਪਾਵਲਾ ਨੂੰ ਦੇਹਾਤੀ ਜ਼ਿਲ੍ਹਾ ਇੰਚਾਰਜ ਬਣਾਇਆ ਗਿਆ। ਜਿਸ ਦੀ ਖੁਸ਼ੀ ਵਜੋਂ ਪਿੰਡ ਦੇਪੁਰ ਵਿਚ ਆਪ ਆਗੂ ਸੰਗੀਤਾ ਸ਼ਰਮਾ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਆਪ ਆਗੂ ਸ਼ਰਮਾ ਨੇ ਪਾਰਟੀ ਦੀ ਵੱਡੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, ਉਹਨਾਂ ਨੇ ਪਾਵਲਾ ਦੀ ਲੰਮੇ ਸਮੇਂ ਤੋਂ ਪਾਰਟੀ ਦੇ ਪ੍ਰਤੀ ਸਮਰਪਣ ਦਾ ਸਹੀ ਸਨਮਾਨ ਦਿੱਤਾ ਹੈ। ਜਿਸ ਨਾਲ ਪਾਰਟੀ ਨਾਲ ਜੁੜੇ ਪਿਛਲੇ ਲੰਮੇ ਸਮੇਂ ਤੋਂ ਵਰਕਰ ਉਤਸ਼ਾਹਿਤ ਹੋਏ ਹਨ। ਇਸ ਸਮੇਂ ਸ਼ਰਮਾ ਦੇ ਨਾਲ਼ ਮੰਜੂ ਬਾਲਾ, ਪ੍ਰੇਮ ਲਤਾ, ਅਨੂੰ ਸ਼ਰਮਾ, ਰਾਜ ਦੁਲਾਰੀ, ਮੰਜੂ ਸ਼ਰਮਾ, ਅਰੁਣ ਸ਼ਰਮਾ ਹਾਜ਼ਰ ਸਨ।

ਫੋਟੋ ਕੈਪਸ਼ਨ- ਪਾਵਲਾ ਦੇ ਦਿਹਾਤੀ ਜ਼ਿਲ੍ਹਾ ਇੰਚਾਰਜ ਬਣਨ ਦੀ ਖੁਸ਼ੀ ਵਿੱਚ ਦੇਪੁਰ ਚ’ ਲਡੂ ਵੰਡਦੇ ਹੋਏ ਆਪ ਆਗੂ ਤੇ ਹੋਰ।