Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਖਿਆਲ ਤੇਰਾ ਗੀਤ ਦਾ ਪੋਸਟਰ ਰਿਲੀਜ਼

ਖਿਆਲ ਤੇਰਾ ਗੀਤ ਦਾ ਪੋਸਟਰ ਰਿਲੀਜ਼

ਗੜ੍ਹਦੀਵਾਲਾ (ਚੌਧਰੀ) 14 ਨਵੰਬਰ 

–16 ਨੂੰ ਹੋਵੇਗਾ ਗੀਤ ਰਿਲੀਜ਼

: ਪੰਜਾਬੀ ਸੈਡ ਰੋਮੈਂਟਿਕ ਗੀਤ ਖਿਆਲ ਤੇਰਾ ਗੀਤ 16 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ। ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਗੁਰਸੇਵਕ ਸਿੰਘ ਅਤੇ ਸੁਖਜਿੰਦਰ ਕੌਰ ਨੇ ਸੁੰਦਰ ਰੂਪ ਦਿੱਤਾ ਹੈ ਅਤੇ ਵੀਡਿਓ ਵਿਚ ਕਲਾਕਾਰ ਵਿਵੇਕ ਹਾਸ਼ਿਰ, ਐਸ਼ਲੇ ਗੁਪਤਾ,ਨੇਹਾ ਕੌਰ,ਪਵਨ ਗੁਰੂ, ਅਮਰ ਅਨਜਾਣ ਆਦਿ ਨੇ ਕਲਾਕਾਰੀ ਨਾਲ ਚਾਰ ਚੰਨ ਲਗਾਏ ਹਨ। ਇਸ ਗੀਤ ਨੂੰ ਲਾਡੀ ਸ਼ੇਰਪੁਰੀਆ ਨੇ ਆਪਣੀ ਕਲਮ ਨਾਲ ਸਿੰਗਾਰਿਆ ਹੈ। ਵੀਡਿਓ ਰਮਨ ਅਜ਼ੀਜ਼, ਕੈਮਰਾਮੈਨ ਕੈਮਜ਼ੀ, ਐਡਿਟਿੰਗ ਸੋਨੂੰ ਮੱਟੂ, ਪੋਸਟਰ ਸੰਮੀ ਸਟੂਡੀਓ ਨੇ ਤਿਆਰ ਕੀਤਾ। ਇਹ ਗੀਤ ਗੋਲਡਨ ਵੇਵਜ਼ ਥਿਏਟਰ ’ਤੇ 16 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਕਲਾਕਾਰ ਵਿਵੇਕ ਹਾਸ਼ਿਰ ਨੇ ਕਿਹਾ ਕਿ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਆਏ ਗੀਤਾਂ ਨੂੰ ਪਿਆਰ ਦਿੱਤਾ ਹੈ ਇਸ ਗੀਤ ਨੂੰ ਵੀ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਦਿੳਗੇ।