Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਜੋਗਿੰਦਰ ਸਿੰਘ ਮਾਨ ਨੇ ਦਰਜਨਾਂ ਪਿੰਡਾਂ ਦੇ ਨਵੇਂ ਚੁਣੇ ਸਰਪੰਚਾਂ ਨੂੰ ਕੀਤਾ ਸਨਮਾਨਤ

ਜੋਗਿੰਦਰ ਸਿੰਘ ਮਾਨ ਨੇ ਦਰਜਨਾਂ ਪਿੰਡਾਂ ਦੇ ਨਵੇਂ ਚੁਣੇ ਸਰਪੰਚਾਂ ਨੂੰ ਕੀਤਾ ਸਨਮਾਨਤ

ਫਗਵਾੜਾ 26 ਅਕਤੂਬਰ ( ਲਾਲੀ )

* ਕਿਹਾ- ਪਿੰਡਾਂ ਦੇ ਵਿਕਾਸ ਲਈ ਲੋੜੀਂਦੀਆਂ ਗ੍ਰਾਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ

: ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਵਲੋਂ ਹਲਕੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਨਮਾਨ ਵਿੱਚ ਇਕ ਸਮਾਗਮ ਦਾ ਆਯੋਜਨ ਅੱਜ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਕੇਜੀ ਰਿਜੋਰਟ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪੰਚਾਇਤਾਂ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਜੋਗਿੰਦਰ ਸਿੰਘ ਮਾਨ ਨੇ ਸਮੂਹ ਪੰਚਾਇਤਾਂ ਨੂੰ ਸਨਮਾਨਤ ਕਰਦੇ ਹੋਏ ਭਰੋਸਾ ਦਿੱਤਾ ਕਿ ਹਰੇਕ ਪਿੰਡ ਦੇ ਵਿਕਾਸ ਲਈ ਲੋੜੀਂਦੀ ਗ੍ਰਾਂਟ ਦਾ ਪ੍ਰਬੰਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਬੰਧਤ ਮਹਿਕਮੇ ਤੋਂ ਕਰਵਾਇਆ ਜਾਵੇਗਾ ਅਤੇ ਗ੍ਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬੀ. ਡੀ. ਪੀ. ਓ. ਰਾਮ ਪਾਲ ਸਿੰਘ ਰਾਣਾ ਨੇ ਸਮੂਹ ਪੰਚਾਇਤਾਂ ਨੂੰ ਸ਼ੁੱਭ ਇੱਛਾਵਾਂ ਭੇਟ ਕਰਦਿਆਂ ਅਪੀਲ ਕੀਤੀ ਕਿ ਵਿਕਾਸ ਕਾਰਜਾਂ ਅਤੇ ਹੋਰ ਮਸਲਿਆਂ ਸੰਬੰਧੀ ਦਫ਼ਤਰੀ ਸਮੇਂ ਦੌਰਾਨ ਕਦੇ ਵੀ ਮਿਲਿਆ ਜਾ ਸਕਦਾ ਹੈ l ਸਨਮਾਨਤ ਹੋਣ ਵਾਲੇ ਸਰਪੰਚਾਂ ਵਿੱਚ ਸਰਵਣ ਸਿੰਘ ਸਰਪੰਚ ਚਹੇੜੂ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਪਰਸ਼ੋਤਮ ਸਰਪੰਚ ਵਾਹਿਦ, ਮੀਨਾ ਸਰਪੰਚ ਅਕਾਲਗੜ੍ਹ, ਕਮਲਜੀਤ ਕੁਮਾਰ ਸਰਪੰਚ ਅਮਰੀਕ ਨਗਰੀ, ਪਵਨਦੀਪ ਕੌਰ ਸਰਪੰਚ ਬਰਨ, ਪਰਮਜੀਤ ਕੌਰ ਸਰਪੰਚ ਬੇਗਮਪੁਰ, ਮੀਨਾ ਕੁਮਾਰੀ ਸਰਪੰਚ ਭਾਖੜੀਆਣਾ, ਜੋਗਿੰਦਰ ਕੌਰ ਸਰਪੰਚ ਬੀੜ ਢੰਡੋਲੀ, ਵਿਜੇ ਕੁਮਾਰ ਸਰਪੰਚ ਭਬਿਆਨਾ, ਕੁਲਦੀਪ ਕੌਰ ਸਰਪੰਚ ਬੀਰ ਪੁਆਦ, ਸਰਬਜੀਤ ਕੌਰ ਸਰਪੰਚ ਬਿਸ਼ਨਪੁਰ, ਭੁਪਿੰਦਰ ਸਿੰਘ ਸਰਪੰਚ ਬੋਹਾਨੀ, ਹਰਬੰਸ ਕੌਰ ਸਰਪੰਚ ਬ੍ਰਹਮਪੁਰ, ਮਨਜੀਤ ਕੌਰ ਸਰਪੰਚ ਚੱਕ ਪ੍ਰੇਮਾ, ਅਮਰਜੀਤ ਸਿੰਘ ਸਰਪੰਚ ਦਰਵੇਸ਼ ਪਿੰਡ, ਰਾਜਵਿੰਦਰ ਕੌਰ ਸਰਪੰਚ ਢੱਡੇ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਕੁਲਵੰਤ ਕੌਰ ਸਰਪੰਚ ਢੰਡੋਲੀ, ਬਚਿੰਤ ਸਿੰਘ ਸਰਪੰਚ ਡੂਮੇਲੀ, ਸੁਨੀਤਾ ਸਰਪੰਚ ਦੁੱਗਾਂ, ਸੁਰਿੰਦਰ ਕੌਰ ਸਰਪੰਚ ਫਤਿਹਗੜ੍ਹ, ਕੁਲਦੀਪ ਸਿੰਘ ਸਰਪੰਚ ਜਗਤਪੁਰ ਜੱਟਾਂ, ਬਲਵੀਰ ਚੰਦ ਸਰਪੰਚ ਜਗਪਾਲਪੁਰ, ਸ਼ਾਨੋ ਸਰਪੰਚ ਜਮਾਲਪੁਰ, ਮੱਖਣ ਲਾਲ ਸਰਪੰਚ ਕਾਂਸ਼ੀ ਨਗਰ, ਮਨਦੀਪ ਸਿੰਘ ਪਿਆਰਾ ਸਰਪੰਚ ਖਜੂਰਲਾ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਕੁਲਵਿੰਦਰ ਕੌਰ ਸਰਪੰਚ ਖੰਗੂੜਾ, ਸਰਬਜੀਤ ਸਿੰਘ ਸਰਪੰਚ ਖੁਰਮਪੁਰ, ਮੀਨਾ ਕੁਮਾਰੀ ਸਰਪੰਚ ਕਿਰਪਾਲਪੁਰ, ਗੁਰਮੀਤ ਸਿੰਘ ਗੋਗੀ ਸਰਪੰਚ ਲੱਖਪੁਰ, ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਕੁਲਵਿੰਦਰ ਕੌਰ ਸਰਪੰਚ ਮਲਕਪੁਰ, ਹਰਜਿੰਦਰ ਕੌਰ ਸਰਪੰਚ ਮਾਨਾਂਵਾਲੀ, ਅਮਨਦੀਪ ਕੁਮਾਰ ਸਰਪੰਚ ਮੌਲੀ, ਸੁਦੇਸ਼ ਕੁਮਾਰ ਸਰਪੰਚ ਮੇਹਟਾਂ , ਦੇਸ਼ ਰਾਜ ਸਰਪੰਚ ਮੀਰਾਪੁਰ, ਅਨੀਤਾ ਦੇਵੀ ਸਰਪੰਚ ਨਵੀਂ ਆਬਾਦੀ ਨਾਰੰਗਸ਼ਾਹਪੁਰ, ਰਾਮ ਲੁਭਾਇਆ ਸਰਪੰਚ ਨਾਨਕ ਨਗਰੀ, ਰਣਜੀਤ ਕਲੇਰ ਸਰਪੰਚ ਨੰਗਲ ਮੱਝਾ, ਸੁਖਜੀਤ ਕੌਰ ਸਰਪੰਚ ਨਾਰੰਗਪੁਰ, ਹਰਵਿੰਦਰ ਸਿੰਘ ਨਾਹਲ ਸਰਪੰਚ ਨਰੰਗਸ਼ਾਹਪੁਰ, ਰਾਜ ਕਮਲ ਸਰਪੰਚ ਨਰੂੜ, ਜਸਵਿੰਦਰ ਕੌਰ ਸਰਪੰਚ ਨਸੀਰਾਬਾਦ, ਹਰਦੀਪ ਕੌਰ ਲਾਲੀ ਸਰਪੰਚ ਨਿਹਾਲਗੜ੍ਹ, ਬਲਵਿੰਦਰ ਕੌਰ ਸਰਪੰਚ ਪਲਾਹੀ, ਅੰਮ੍ਰਿਤਪਾਲ ਸਿੰਘ ਚੀਮਾ ਸਰਪੰਚ ਪੰਡੋਰੀ, ਰਾਣੋ ਸਰਪੰਚ ਪ੍ਰੇਮਪੁਰ, ਪ੍ਰਕਾਸ਼ ਸਿੰਘ ਸਰਪੰਚ ਰਾਣੀਪੁਰ ਰਾਜਪੂਤਾਂ, ਨਿਰਮਲ ਕੁਮਾਰ ਸਰਪੰਚ ਰਾਵਲਪਿੰਡੀ, ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾ, ਸੁਖਜੀਵਨ ਕੌਰ ਸਰਪੰਚ ਸਪਰੋੜ, ਮਮਤਾ ਕੌਰ ਸਰਪੰਚ ਸੀਕਰੀ, ਰੇਸ਼ਮੋ ਸਰਪੰਚ ਸੁੰਨੜਾ ਰਾਜਪੂਤਾਂ, ਬਲਵੀਰ ਕੁਮਾਰ ਸਰਪੰਚ ਟਾਂਡਾ- ਬਘਾਣਾ, ਸੁਰਜੀਤ ਕੁਮਾਰ ਸਰਪੰਚ ਠੱਕਰਕੀ, ਸੁਖਵਿੰਦਰ ਸਿੰਘ ਟੋਨੀ ਸਰਪੰਚ ਉੱਚਾ ਪਿੰਡ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਸ਼ਾਮਲ ਸਨ। ਸਮੂਹ ਸਰਪੰਚਾਂ ਨੇ ਭਰੋਸਾ ਦਿੱਤਾ ਕਿ ਉਹ ਵੋਟਰਾਂ ਵੱਲੋਂ ਜਤਾਏ ਵਿਸ਼ਵਾਸ ਨੂੰ ਪੂਰਾ ਕਰਦੇ ਹੋਏ ਆਪਣੀ ਜਿੰਮੇਵਾਰੀ ਨਿਭਾਉਣਗੇ ਅਤੇ ਜੋਗਿੰਦਰ ਸਿੰਘ ਮਾਨ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਦਾ ਸਮੁੱਚਾ ਵਿਕਾਸ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਿਨਾ ਪੱਖਪਾਤ ਕਰਵਾਉਣਗੇ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸ ਪਰਸਨ ਹਰਨੂਰ ਸਿੰਘ ਮਾਨ, ਦਲਜੀਤ ਰਾਜੂ ਦਰਵੇਸ਼ ਪਿੰਡ, ਹਰਮੇਸ਼ ਪਾਠਕ, ਅਵਤਾਰ ਸਿੰਘ ਪੰਡਵਾ, ਫੌਜੀ ਸ਼ੇਰ ਗਿੱਲ ਬਲਾਕ ਪ੍ਰਧਾਨ, ਬੀਡੀਪੀਓ ਰਾਮਪਾਲ ਸਿੰਘ, ਸੁਲੱਖਣ ਸਿੰਘ ਟੀ. ਸੀ. ਮਲਕੀਤ ਸਿੰਘ ਪੰਚਾਇਤ ਸਕੱਤਰ,ਸੰਜੀਵ ਕੁਮਾਰ ਪੰਚਾਇਤ ਸਕੱਤਰ, ਅਮਨਦੀਪ ਜੇ.ਈ., ਸੁਰਿੰਦਰ ਕੁਮਾਰ ਏ.ਪੀ.ਓ.,ਜਸਕਰਨ ਬਰਮਾ ਟੀ. ਏ.,ਮੇਜਰ ਸਿੰਘ ਜੀ. ਆਰ. ਐੱਸ.,ਕੇਸ਼ੀ ਗੰਡਵਾ, ਅਮਰਿੰਦਰ ਸਿੰਘ, ਰਣਬੀਰ ਸਿੰਘ, ਪ੍ਰਦੀਪ ਕੁਮਾਰ ਬਲਾਕ ਪ੍ਰਧਾਨ, ਤਲਵਿੰਦਰ ਸਿੰਘ ਬਲਾਕ ਪ੍ਰਧਾਨ, ਜਤਿੰਦਰ ਕੁਮਾਰ, ਹਰਮੇਸ਼ ਸਿੰਘ ਜਗਪਾਲਪੁਰ, ਸੁਖਦੇਵ ਸਿੰਘ,ਸ਼ੇਰਵੀਰ ਸਿੰਘ ਘੁੰਮਣ,ਜਸਵਿੰਦਰ ਸਿੰਘ ਬਦੇਸ਼ਾ,ਸੁਖਵਿੰਦਰ ਸਿੰਘ ਪੰਚ,ਕਾਲਾ ਮਾਣਕਾ ,ਦਿਲਬਾਗ ਸਿੰਘ ਮਲਕਪੁਰ,ਕਸ਼ਮੀਰ ਸਿੰਘ ਖਲਵਾੜਾ, ਸੇਵਾ ਸਿੰਘ ਸੀਕਰੀ,ਹਰਦੀਪ ਸਿੰਘ ਨਸੀਰਾਬਾਦ,ਨਿਰੰਜਣ ਸਿੰਘ ਪੰਚ,ਅਮਰੀਕ ਸਿੰਘ ਸੀਕਰੀ, ਪ੍ਰੇਮ ਕੁਮਾਰ ਹਰਬੰਸਪੁਰ, ਹੁਕਮ ਸਿੰਘ, ਇੰਦਰਜੀਤ ਭੁੱਲਾਰਾਈ, ਬਿੱਲੂ ਭੁੱਲਾਰਾਈ, ਮੇਵਾ ਸਿੰਘ ਹਰਬੰਸਪੁਰ,ਦਰਸ਼ੀ ਉਚਾ ਪਿੰਡ,ਗੁਰਮੁੱਖ ਸਿੰਘ,ਸਤਨਾਮ ਸਿੰਘ ਪ੍ਰੇਮਪੁਰ ਅਮਨਦੀਪ ਬਾਬਾ ਗਦੀਆ ਮੋਨਿਕਾ ਸ਼ਰਮਾ, ਰਘਬੀਰ ਕੌਰ ਮਹਿਲਾ ਕੋਆਰਡੀਨੇਟਰ, ਬਲਿਹਾਰ ਸਿੰਘ ਨਾਰੰਗਪੁਰ, ਸੁਖਦੇਵ ਸਿੰਘ, ਬੂਟਾ ਸਿੰਘ ਰਿਹਾਣਾ ਜੱਟਾ, ਮਹਿੰਗਾ ਸਿੰਘ ਮੀਰਾਪੁਰ, ਅਵਤਾਰ ਸਿੰਘ,ਜਸਪਿੰਦਰ ਸਾਬਕਾ ਸਰਪੰਚ, ਦਵਿੰਦਰ ਕੌਰ ਪੰਚ,ਦਿਲਬਾਗ ਸਿੰਘ ਸੀਕਰੀ,ਅਮਰੀਕ ਸਿੰਘ ਸੀਕਰੀ,ਮੱਖਣ ਲਾਲ ਪੰਚ,ਰੂਪ ਲਾਲ ਪੰਚ,ਸੀਮਾ ਰਾਣੀ ਪੰਚ, ਇੰਦਰਪ੍ਰੀਤ ਸਿੰਘ ਪੰਚ ,ਅਰਜੁਨ ਰਾਮ,ਸੋਨੀਆ ਪੰਚ, ਸੁਰਿੰਦਰ ਕੌਰ ਪੰਚ,ਦਵਿੰਦਰ ਸਿੰਘ ਪੰਚ ਤੋਂ ਇਲਾਵਾ ਸਨੀ ਬੱਤਾ, ਊਸ਼ਾ ਰਾਣੀ ਪੰਚ,ਕਸ਼ਮੀਰ ਕੌਰ ਸਾਬਕਾ ਸਰਪੰਚ,ਸਤਨਾਮ ਸਿੰਘ ਸਾਬਕਾ ਸਰਪੰਚ, ਹਰਜਿੰਦਰ ਕੌਰ ਬਰਨ, ਤਰਲੋਚਨ ਸਿੰਘ ਨੰਬਰਦਾਰ, ਰਾਮ ਆਸਰਾ ਨੰਬਰਦਾਰ,ਅਸ਼ੋਕ ਕੁਮਾਰ, ਹਰਜਿੰਦਰ ਸਿੰਘ, ਓਮ ਪ੍ਰਕਾਸ਼ ਵਜੀਦੋਵਾਲ, ਬਲਵਿੰਦਰ ਸਿੰਘ ਬੋਹਾਨੀ, ਦੀਪਾ ਦੁੱਗਾਂ, ਰਿੱਕੀ ਨਾਨਕ ਨਗਰੀ, ਅਮਰਜੀਤ ਸਿੰਘ ਖੁਰਮਪੁਰ ਆਦਿ ਹਾਜਰ ਸਨ।

error: copy content is like crime its probhihated