Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਜਰੂਰੀ ਮੁਰੰਮਤ ਕਾਰਨ 28 ਨੂੰ ਬਿਜਲੀ ਸਪਲਾਈ ਬੰਦ ਰਹੇਗੀ.. ਪੜ੍ਹੋ ਵੇਰਵਾ*

ਜਰੂਰੀ ਮੁਰੰਮਤ ਕਾਰਨ 28 ਨੂੰ ਬਿਜਲੀ ਸਪਲਾਈ ਬੰਦ ਰਹੇਗੀ.. ਪੜ੍ਹੋ ਵੇਰਵਾ*

ਗੜ੍ਹਦੀਵਾਲਾ 27 ਅਕਤੂਬਰ (ਚੌਧਰੀ) 

: ਇਲਾਕੇ ਦੇ ਸਾਰੇ ਪੱਤਰਕਾਰਾਂ ਨੂੰ ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28/10/24 ਨੂੰ ਗੜਦੀਵਾਲਾ ਸਬ ਸਟੇਸਨ ਤੋਂ ਚਲਦੇ ਫੀਡਰ ਮੱਕੋਵਾਲ ਯੂਪੀਐਸ ਸੰਸਾਰਪੁਰ ਕੰਡੀ ਏ ਪੀ ਚੱਕਨੂਰਲੀ ਯੂਪੀਐਸ ਅਤੇ ਧੂਤਕਲਾਂ ਕੰਡੀ ਏ ਪੀ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਰੂਰੀ ਮੈਂਟੀਨੈਸ ਲਈ ਬੰਦ ਰਹੇਗੀ। ਜਿਸ ਨਾਲ ਹੇਠ ਲਿਖਿਆ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਨ੍ਹਾਂ ਵਿਚ ਗੋਂਦਪੁਰ, ਰਾਣਾ, ਮਾਛੀਆਂ,ਖੁਰਦਾਂ,ਧੂਤਕਲਾਂ,ਦੌਸੜਕਾ,ਪੰਡੋਰੀ ਸੁਮਲਾਂ, ਪੱਖੋਵਾਲ, ਚੱਕਨੂਰ ਅਲੀ, ਕੇਸੋਪੁਰ,ਬਾਂਡਾ,ਬਾਹਟੀਵਾਲ,ਰਾਜਪੁਰ,ਫਤਿਹਪੁਰ ਭੱਟਲਾਂ,ਚਠਿਆਲੀਆਂ ਲਿੱਟਾਂ,ਗ੍ਰੰਥਪੁਰ, ਮੱਕੋਵਾਲ, ਸੰਸਾਰਪੁਰ, ਕੋਈ, ਬਰੂਹੀ ਅੱਦੋਚੱਕ, ਜਾਂਗਲਾ ਅਤੇ ਅਗਲੌਰ ਆਦਿ ਸ਼ਾਮਲ ਹਨ।