Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸਵੱਸਤ ਨਾਰੀ, ਸਸ਼ਕਤ ਪਰਿਵਾਰ ਅਭਿਆਨ ਦੇ ਤਹਿਤ ਵੱਲੋਂ ਜਨੌੜੀ ਪਿੰਡ ‘ਚ ਸਿਹਤ ਕੈਂਪ ਲਗਾਇਆ ਗਿਆ

ਸਵੱਸਤ ਨਾਰੀ, ਸਸ਼ਕਤ ਪਰਿਵਾਰ ਅਭਿਆਨ ਦੇ ਤਹਿਤ ਵੱਲੋਂ ਜਨੌੜੀ ਪਿੰਡ ‘ਚ ਸਿਹਤ ਕੈਂਪ ਲਗਾਇਆ ਗਿਆ

ਗੜ੍ਹਦੀਵਾਲਾ 10 ਅਕਤੂਬਰ (ਚੌਧਰੀ) 

: ਮਾਡਲ ਰੂਰਲ ਹੈਲਥ ਰਿਸਰਚ ਯੂਨਿਟ (MRHRU),ਭੂੰਗਾ, ਹੁਸ਼ਿਆਰਪੁਰ, ਪੰਜਾਬ ਵੱਲੋਂ ਜਨੌੜੀ ਪਿੰਡ, ਬਲਾਕ ਭੂੰਗਾ, ਹੁਸ਼ਿਆਰਪੁਰ ਵਿੱਚ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਯੂਨਿਟ ਆਈ.ਸੀ.ਐਮ.ਆਰ.–ਨੈਸ਼ਨਲ ਇੰਸਟੀਟਿਊਟ ਆਫ ਚਾਈਲਡ ਹੈਲਥ ਐਂਡ ਡਿਵੈਲਪਮੈਂਟ ਰਿਸਰਚ (NICHDR),ਨਵੀਂ ਦਿੱਲੀ ਦੇ ਅਧੀਨ ਕੰਮ ਕਰਦੀ ਹੈ ਅਤੇ ਇਸਦਾ ਸੰਚਾਲਨ ਸਿਹਤ ਸੇਵਾਵਾਂ ਵਿਭਾਗ,ਪੰਜਾਬ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।ਇਸ ਕੈਂਪ ਨੂੰ ਜ਼ਿਲ੍ਹਾ ਸਿਹਤ ਸੇਵਾਵਾਂ, ਹੁਸ਼ਿਆਰਪੁਰ ਦੇ ਸਮਰਥਨ ਨਾਲ ਸਿਵਲ ਸਰਜਨ ਹੁਸ਼ਿ. ਅਤੇ ਸੀਨੀਅਰ ਮੈਡੀਲਕ ਅਫਸਰ ਡਾ. ਸੁਦੇਸ਼ ਰਾਜਨ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

ਕੈਂਪ ਵਿੱਚ ਹਾਜ਼ਰ ਰਹੇ ਮੁੱਖ ਅਧਿਕਾਰੀਆਂ ਵਿੱਚ ਡਾ. ਨੀਰਜ (ਨੋਡਲ ਅਫਸਰ ਅਤੇ ਸਾਇੰਟਿਸਟ-eI,ICMR-NICHDR ) ,ਡਾ. ਜੌਤੀ ਸਿੰਘ (ਸਾਇੰਟਿਸਟ-swieMitst-sI,ICMR -NICHDR), ), ਡਾ. ਸੁਰਿੰਦਰ (ਮੈਡੀਕਲਅਫਸਰ), ਡਾ. ਤਨੁਜਾ (ਸਾਇੰਟਿਸਟ-ਸੀ MRHRU ), ਅਗਮ ਜੈਨ (ਸਾਇੰਟਿਸਟ,MRHRU ਭੂੰਗਾਂ)ਅਤੇ  ਜਤਿੰਦਰ (ਮਪਹਵ ਮੇ) ਸ਼ਾਮਲ ਸਨ।

ਇਹ ਸਿਹਤ ਕੈਂਪ ਭਾਰਤ ਸਰਕਾਰ ਦੇ ਪ੍ਰਮੁੱਖ ਅਭਿਆਨ “ਸਵੱਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ”ਦੇ ਤਹਿਤ ਕਰਵਾਇਆ ਗਿਆ।ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਪ੍ਰਜਨਣ, ਮਾਤਾ, ਨਵਜਾਤ, ਬੱਚੇ, ਕਿਸ਼ੋਰ ਸਿਹਤ ਅਤੇ ਪੋਸ਼ਣ (੍ਛ੍ਹ+) ਨਾਲ ਜੁੜੀਆਂ ਸੇਵਾਵਾਂ ਦਿੱਤੀਆਂ ਗਈਆਂ।ਇਸ ਵਿੱਚ ਗਰਭਾਵਸਥਾ ਜਾਂਚ (ANC) , ਖੂਨਦੀਕਮੀ (ਐਨੀਮੀਆ) ਦੀ ਜਾਂਚ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਜਾਂਚ, ਪੋਸ਼ਣ ਸਲਾਹਕਾਰੀਆਂ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮ ਸ਼ਾਮਲ ਸਨ।

ਇਸ ਕੈਂਪ ਵਿਚ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਇਸ ਪਹਿਲ ਨੇ ਇਹ ਸਾਬਤ ਕੀਤਾ ਕਿ ਆਈ.ਸੀ. ਐਮ.ਆਰ. ਅਤੇ ਸਿਹਤ ਸੇਵਾਵਾਂ ਵਿਭਾਗ, ਪੰਜਾਬ, ਜ਼ਮੀਨੀ ਪੱਧਰ’ਤੇ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਮਹਿਲਾ ਕੇਂਦਰਿਤ ਸਿਹਤ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ।