Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਆਖਿਰ ਕਦੋਂ ਬੈਠੇਗਾ ਇੰਚਾਰਜ ਸਿੰਬਲ ਚੋਂਕੀ….?

ਆਖਿਰ ਕਦੋਂ ਬੈਠੇਗਾ ਇੰਚਾਰਜ ਸਿੰਬਲ ਚੋਂਕੀ….?

ਬਟਾਲਾ (ਅਵਿਨਾਸ਼) 

ਇਲਾਕਾ ਨਿਵਾਸੀਆ ਵੱਲੋ ਬਟਾਲਾ ਮੁੱਖੀ ਨੂੰ ਅਪੀਲ ਜਲਦੀ ਤੋ ਜ਼ਲਦੀ ਚੌਂਕੀ ਇੰਚਾਰਜ ਨਿਯੁਕਤ ਕੀਤਾ ਜਾਵੇ

9 ਮਾਰਚ : ਆਮ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਸਿੰਬਲ ਚੌਂਕੀ ਜਿਸਦਾ ਕੋਈ ਇੰਚਾਰਜ ਨਾਂ ਕਰਕੇ ਇਸ ਇਲਾਕੇ ਵਿੱਚ ਪੈਂਦੇ ਗਾਂਧੀ ਕੈਂਪ ਵਿੱਚ ਪੁਲਿਸ ਨਾਮ ਦੀ ਕੋਈ ਗੱਲ ਨਹੀ ਨਜ਼ਰ ਆ ਰਹੀ ਜਿਸ ਕਰਕੇ ਸਮੈਕ, ਦੜਾ ਸੱਟਾ ਅਤੇ ਲੜਾਈ ਝਗੜਾ ਆਮ ਦੇਖਣ ਨੂੰ ਮਿਲ ਰਿਹਾ ਹੈ ਇਲਾਕਾ ਨਿਵਾਸੀਆਂ ਵਲੋ ਪੁਲਿਸ ਮੁੱਖੀ ਬਟਾਲਾ ਨੂੰ ਅਪੀਲ ਹੈ ਕਿ ਜਲਦੀ ਤੋ ਜ਼ਲਦੀ ਸਿੰਬਲ ਚੌਂਕੀ ਇੰਚਾਰਜ਼ ਲਗਾਇਆ ਜਾਵੇ ਤਾਂ ਜੌ ਇਲਾਕੇ ਵਿੱਚ ਹੋ ਰਹੇ ਨਜ਼ਾਯਾਜ ਕੰਮ ਬੰਦ ਕਰਵਾਏ ਜਾਣ ਅਤੇ ਪੈਂਡਿੰਗ ਪਏ ਬਾਕੀ ਕੰਮ ਜਲਦੀ ਤੋ ਜਲਦੀ ਹੋਣ ਹੋਣਗੇ ਤਾਂ ਹੀ ਜੇਕਰ ਕੋਈ ਚੰਗਾ ਆਫਿਸਰ ਬਟਾਲਾ ਮੁੱਖੀ ਇੱਥੇ ਪੈਜਣ ਜੋਂ ਜ਼ਲਦੀ ਤਾ ਜੋਂ ਇਹਨਾਂ ਗਲਤ ਧੰਧਾ ਕਰਨ ਵਾਲਿਆ ਨੂੰ ਨੱਥ ਪਾਈ ਜਾਵੇ।