Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਤਥਾਗਤ ਭਗਵਾਨ ਮਹਾਤਮਾ ਬੁੱਧ ਜੀ ਤੇ ਬੁੱਧ ਪੂਰਨਿਮਾ ਤੇ ਬਾਬਾ ਸ਼ਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਮੋਟਰਸਾਈਕਲ ਯਾਤਰਾ

ਤਥਾਗਤ ਭਗਵਾਨ ਮਹਾਤਮਾ ਬੁੱਧ ਜੀ ਤੇ ਬੁੱਧ ਪੂਰਨਿਮਾ ਤੇ ਬਾਬਾ ਸ਼ਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਮੋਟਰਸਾਈਕਲ ਯਾਤਰਾ

ਤਥਾਗਤ ਭਗਵਾਨ ਮਹਾਤਮਾ ਬੁੱਧ ਜੀ ਤੇ ਬੁੱਧ ਪੂਰਨਿਮਾ ਤੇ ਬਾਬਾ ਸ਼ਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਮੋਟਰਸਾਈਕਲ ਯਾਤਰਾ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ): ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਵਿਧਾਨ ਸਭਾ ਹਲਕਾ ਬਲਾਚੌਰ ਵਲੋ ਇੱਕ ਵਿਸ਼ਾਲ ਮੋਟਰਸਾਈਕਲ ਯਾਤਰਾ ਪੂਰੇ ਸ਼ਹਿਰ ਵਿੱਚੋ ਨਿਕਲ ਤੇ ਮਹਾਂਮਾਇਆ ਬੁੱਧ ਵਿਹਾਰ ਭੱਦੀ ਰੋਡ ਤੇ ਪਹੁੰਚੇ ਇੱਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਜਸਵੀਰ ਸਿੰਘ ਗੜੀ ਜੀ ਨੇ ਕੀਤੀ ਤੇ ਇਸ ਵਿੱਚ ਬਹੁਜਨ ਸਮਾਜ ਪਾਰਟੀ ਨਵਾਂਸ਼ਹਿਰ ਦੇ ਐਮ ਐਲ ਏ ਡਾ ਨਛੱਤਰ ਪਾਲ ਜੀ ਤੇ ਨਵਾਂਸ਼ਹਿਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦੱਲ ਤੇ ਇੰਚਾਰਜ ਬਲਾਚੌਰ ਸ਼੍ਰੀਮਤੀ ਸੁਨੀਤਾ ਚੌਧਰੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਬਹੁਜਨ ਸਮਾਜ ਪਾਰਟੀ ਥੂਥ ਵਿੰਗ ਨਵਾਂਸ਼ਹਿਰ ਬਲਾਚੌਰ ਤੇ ਵਿਸ਼ਵ ਬੋਧ ਸੰਗ ਬ੍ਰਾਂਚ ਬਲਾਚੌਰ ਨੇ ਸਾਝੇ ਰੂਪ ਵਿੱਚ ਸਨਮਾਨਿਤ ਕੀਤਾ
ਡਾ ਜਸਵੀਰ ਸਿੰਘ ਗੜੀ ਜੀ ਤੇ ਡਾ ਨਛੱਤਰ ਪਾਲ ਜੀ ਐਮ ਐਲ ਏ ਨਵਾਂਸ਼ਹਿਰ ਤੇ ਬੀਬਾ ਸੁਨੀਤਾ ਚੌਧਰੀ ਜੀ ਨੇ ਆਪਣੇ ਸੰਬੋਧਨ ਵਿੱਚ ਤਥਾਗਤ ਬੁੱਧ ਦੀ ਦੇ ਜੀਵਨ ਤੇ ਉਹਨਾ ਨੇ ਸਿਖਾਆਵਾ ਤੇ ਚਾਨਣਾ ਪਾਇਆ ਤੇ ਸਰਵ ਸਮਾਜ ਜੀ ਨੂੰ ਬਾਬਾ ਸਾਹਿਬ ਜੀ ਦੇ ਜਨਮਦਿਨ ਤੇ ਤਥਾਗਤ ਬੁੱਧ ਜੀ ਦੇ ਬੁੱਧ ਪੂਰਨਿਮਾ ਦੇ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਤੇ ਵਿਸ਼ਵ ਬੋਧ ਸੰਗ ਪੰਜਾਬ ਬ੍ਰਾਂਚ ਬਲਾਚੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ
ਇਸ ਪ੍ਰੋਗਰਾਮ ਵਿੱਚ ਬਹੁਜਨ ਸਮਾਜ ਪਾਰਟੀ ਬਲਾਚੌਰ ਦੇ ਪ੍ਰਧਾਨ ਜਸਵੀਰ ਔਲੀਆਪੁਰ, ਐਮ ਸੀ ਪਰਮਿੰਦਰ ਪੰਮਾ ਯੂਥ ਵਿੰਗ ਪ੍ਰਧਾਨ ਬਲਾਚੌਰ, ਡਾ ਰਜਿੰਦਰ ਲੱਕੀ ਪ੍ਰਧਾਨ ਯੂਥ ਵਿੰਗ ਜਿਲਾ ਨਵਾਂਸ਼ਹਿਰ, ਰਣਜੀਤ ਸੱਜਣ, ਹਰਬੰਸ ਲਾਲ ਕਲੇਰ, ਜਸਵੰਤ ਕਲੇਰ, ਐਕਸ ਸਰਪੰਚ ਬਖਸ਼ੀਸ ਸਿੰਘ , ਜਗਦੀਸ਼ ਭੂਰਾ, ਬਾਬਾ ਕੇਵਲ ਰਾਮ ਆਸਰੋ, ਗੁਰਸ਼ਰਨ ਟੌਸਾ, ਮਦਨ ਲਾਲ, ਬਲਦੇਵ ਬਸਪਾ, ਰਣਜੀਤ ਰੱਤੇਵਾਲ, ਜੈਪਾਲ ਸੈਂਪਲਾ, ਮਹਿੰਦਰ ਸਿੰਘ ਲੰਬੜਦਾਰ ਜਾਡਲੀ, ਸੰਦੀਪ ਸੋਨੂੰ, ਆਰ ਐਮ ਜੇ ਗਰੁੱਪ, ਅਵਤਾਰ ਰਾਜੂਮਾਜਰਾ, ਪਰਮਿੰਦਰ ਮੈਨਕਾ ਟੀ ਵੀ ਸੈਟਰ, ਰੋਸ਼ਨ ਟਰਾਲੀ ਵਰਕਸ਼ਾਪ, ਡਾ ਅਸ਼ੋਕ ਦੁੱਗਲ, ਕੁਲਵਿੰਦਰ ਜਾਡਲੀ, ਗੁਰਵਿੰਦਰ ਟੋਰੋਵਾਲ, ਰੀਕੀ ਸੜੋਆ, ਦਵਿੰਦਰ ਸੋਨੀ, ਪਰਵਿੰਦਰ ਸਿੰਘ ਲਾਲੀ , ਸ਼ੁਰੇਸ ਸੜੋਆ ਰਵਿੰਦਰ ਪਾਲ ਬਿੱਟੂ , ਜਸਵੀਰ ਸਿਆਣਾ , ਨਸੀਬ ਚੰਦ ਆਦਿ ਹਾਜ਼ਰ ਸਨ
ਨੋਟ :::: ਲੰਗਰ ਦੀ ਸੇਵਾ ਸਮੂਹ ਸੰਗਤ ਪਿੰਡ ਸਿਆਣੇ ਵਲੋ ਕੀਤੀ ਗਈ