ਜਰੂਰੀ ਮੇਂਟਨੀਨੇਸ ਕਾਰਨ ਅੱਜ ਬਿਜਲੀ ਸਪਲਾਈ ਬੰਦ ਰਹੇਗੀ Post published:January 22, 2023 ਗੜਦੀਵਾਲਾ(ਚੌਧਰੀ) 22 ਜਨਵਰੀ : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਐਸ ਡੀ ਓ ਪੀਐਸਪੀਸੀਐਲ ਗੜ੍ਹਦੀਵਾਲਾ ਨੇ ਦੱਸਿਆ ਕਿ 22 ਜਨਵਰੀ 2023 ਨੂੰ ਜ਼ਰੂਰੀ ਮੁਰੰਮਤ ਕਾਰਨ 66 ਕੇਵੀ ਲਾਈਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ ਜਿਸ ਨਾਲ ਇਲਾਕੇ ਦੇ ਸਾਰੇ ਯੂ ਪੀ ਐਸ ਅਤੇ ਏਪੀ ਫੀਡਰ ਬੰਦ ਰਹਿਣਗੇ। Post Views: 266 Read more articles Previous Postਮੈਡਮ ਰਾਜਵਿੰਦਰ ਸਰਬਸਮਤੀ ਨਾਲ ਐਮ ਐਲ ਟੀ ਯੂਨੀਅਨ ਦੀ ਜ਼ਿਲ੍ਹਾ ਪਠਾਨਕੋਟ ਦੀ ਚੇਅਰਪਰਸਨ ਨਿਯੁਕਤ Next Postचाइना डोर से लैबोरेट्री टेक्निशियन हुआ गंभीर जख्मी.. You Might Also Like साईं सेवक संघ गढ़दीवाला की ओर से पांचवा वार्षिक महोत्सव 21 व 22 को June 17, 2022 ਦਸੂਹਾ ਤੋਂ ਸੰਜੀਵ ਮਨਹਾਸ ਦਾ ਪੱਤਾ ਸਾਫ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ ਸਮੇਤ 34 ਉਮੀਦਵਾਰ ਚੌਣ ਮੈਦਾਨ ਚ ਉਤਾਰੇ.. ਦੇਖੋ ਲਿਸਟ January 21, 2022 कादियां : शीतला मंदिर कमेटी की ओर से सांझीवालता यात्रा का किया गया स्वागत November 12, 2022 ਸੀਟੂ ਵੱਲੋਂ ਐਸਡੀਐਮ ਦਸੂਹਾ ਨੂੰ ਦਿੱਤਾ ਗਿਆ ਮੰਗ ਪੱਤਰ June 28, 2024 ਹਲਕਾ ਗੜ੍ਹਸ਼ੰਕਰ ‘ਚ ਭਾਰੀ ਬਹੁਮਤ ਨਾਲ ਕਰਾਂਗੇ ਜਿੱਤ ਪ੍ਰਾਪਤ : ਲਾਲੀ January 31, 2022
ਦਸੂਹਾ ਤੋਂ ਸੰਜੀਵ ਮਨਹਾਸ ਦਾ ਪੱਤਾ ਸਾਫ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ ਸਮੇਤ 34 ਉਮੀਦਵਾਰ ਚੌਣ ਮੈਦਾਨ ਚ ਉਤਾਰੇ.. ਦੇਖੋ ਲਿਸਟ January 21, 2022