ਚੰਡੀਗੜ੍ਹ 31 ਦਸੰਬਰ (PPT NEWS)
: ਪੰਜਾਬ ਰਾਜ ਵਿੱਚ ਵਧ ਰਹੀ ਠੰਢ ਦੇ ਮੌਸਮ ਦੇ ਮੱਦੇਨਜ਼ਰ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਮਿਤੀ 01.01.2025 ਤੋਂ 07.01.2025 (ਦੋਵੇਂ ਦਿਨ ਸ਼ਾਮਿਲ) ਤੱਕ ਵਾਧਾ ਕੀਤਾ ਜਾਂਦਾ ਹੈ। ਇਹ ਹੁਕਮ ਪਹਿਲਾਂ ਜਾਰੀ ਹੁਕਮ ਨੰ .SED-EDU6011/180/2022-5EDU6/984895/2024/1-11 ਮਿਤੀ 09.12.2024 ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਜਾਂਦੇ ਹਨ।
2) ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਪੜ੍ਹੋ ਪੱਤਰ









