Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਮਰਨ ਉਪਰੰਤ ਅੱਖਾਂ ਨਸ਼ਟ ਨਾ ਕਰੋ ਬਲਕਿ ਸਮੇਂ ਸਿਰ ਦਾਨ ਕਰਕੇ ਲੋੜਵੰਦਾਂ ਦੀ ਮਦਦ ਕਰੋ : ਮਾਰਸ਼ਲ,ਮਸੀਤੀ

ਮਰਨ ਉਪਰੰਤ ਅੱਖਾਂ ਨਸ਼ਟ ਨਾ ਕਰੋ ਬਲਕਿ ਸਮੇਂ ਸਿਰ ਦਾਨ ਕਰਕੇ ਲੋੜਵੰਦਾਂ ਦੀ ਮਦਦ ਕਰੋ : ਮਾਰਸ਼ਲ,ਮਸੀਤੀ

ਮਰਨ ਉਪਰੰਤ ਅੱਖਾਂ ਨਸ਼ਟ ਨਾ ਕਰੋ ਬਲਕਿ ਸਮੇਂ ਸਿਰ ਦਾਨ ਕਰਕੇ ਲੋੜਵੰਦਾਂ ਦੀ ਮਦਦ ਕਰੋ : ਮਾਰਸ਼ਲ,ਮਸੀਤੀ

ਟਾਂਡਾ 29 ਅਪ੍ਰੈਲ (ਚੌਧਰੀ ) : ਨੇਤਰਦਾਨ ਦਾਨ ਮੁਹਿੰਮ ਨੂੰ ਅੱਗੇ ਤੋਰਨਾ ਸਾਡਾ ਸਭ ਦਾ ਸਮਾਜਿਕ ਫਰਜ ਇਹ ਵਿਚਾਰ ਅੱਜ ਟਾਂਡਾ ਵਿਖੇ ਸਰ ਮਾਰਸ਼ਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਟਾਂਡਾ ਤੋ ਪੀ ਆਰ ਓ ਭਾਈ ਬਰਿੰਦਰ ਸਿੰਘ ਮਸੀਤੀ ਨੇ ਲੋਕਾਂ ਨੂੰ ਜਾਗਰੂਕ ਕਰਦਿਆ ਕੀਤੇ। ਰਜਿੰਦਰ ਮਾਰਸ਼ਲ ਨੇ ਆਖਿਆ ਸਾਡੀ ਸੰਸਥਾ ਮਾ ਚੈਰੀਟੇਬਲ ਸੋਸਾਇਟੀ ਨਾਲ ਮਿਲ ਕੇ ਪਹਿਲਾ ਤੋ ਹੀ ਲੋਕ ਭਲਾਈ ਦੇ ਕੰਮ ਸਮੇ ਸਮੇ ਸਿਰ ਕਰਦੀ ਰਹਿੰਦੀ ਹੈ।ਤੇ ਹੁਣ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਨਾਲ ਜੁੜ ਕੇ ਮਰਨ ਉਪਰੰਤ ਅਗਨ ਭੇਂਟ ਕੀਤੇ ਜਾਂਦੀਆ ਅੱਖਾ ਨੂੰ ਬਚਾਉਣ ਲਈ ਸੰਸਥਾ ਵੱਲੋ ਜਾਗਰੁਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਲੋਕਾ ਨੂੰ ਅੱਖਾ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾ ਜੋ ਇਨਸਾਨ ਦੇ ਇਸ ਸੰਸਾਰ ਤੋ ਚਲੇ ਜਾਣ ਉਪਰੰਤ ਉਸਦੀਆ ਅੱਖਾ ਕਿਸੇ ਲੋੜਵੰਦ ਨੂੰ ਰੋਸ਼ਨੀ ਪ੍ਰਦਾਨ ਕਰ ਸਕਦੀਆਂ ਹਨ।ਇਸ ਦੌਰਾਨ ਭਾਈ ਬਰਿੰਦਰ ਸਿੰਘ ਮਸੀਤੀ ਨੇ ਆਖਿਆ ਕਿ ਜੇਕਰ ਕਿਸੇ ਨੇਤਰਹੀਣ ਵਿਅਕਤੀ ਨੂੰ ਦਿਖਾਈ ਨਹੀ ਦਿੰਦਾ ਤਾ ਉਹ ਸਾਡੀ ਸੰਸਥਾ ਨੇਤਰਦਾਨ ਐਸੋਸੀਏਸ਼ਨ ਨਾਲ ਸਪੰਰਕ ਕਰ ਸਕਦੇ ਹਨ। ਇਸ ਦੌਰਾਨ ਹੋਰਨਾ ਤੋ ਇਲਾਵਾ ਪ੍ਰਿਸੀਪਲ ਰਮਨਦੀਪ ਸਿੰਘ,ਵੰਸ਼ ਮਾਰਸ਼ਲ ਤੇ ਐਸ਼ ਮਾਰਸ਼ਲ ਹਾਜ਼ਰ ਸਨ।