Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਜ਼ਿਲਾ ਪੱਧਰੀ ਵੇਟਲਿਫਟਿੰਗ ਮੁਕਾਬਲੇ / ਟਰਾਇਲ 11 ਨੂੰ ਹੋਣਗੇ : ਡੀ.ਐੱਮ.ਦਲਜੀਤ ਸਿੰਘ

ਜ਼ਿਲਾ ਪੱਧਰੀ ਵੇਟਲਿਫਟਿੰਗ ਮੁਕਾਬਲੇ / ਟਰਾਇਲ 11 ਨੂੰ ਹੋਣਗੇ : ਡੀ.ਐੱਮ.ਦਲਜੀਤ ਸਿੰਘ

ਹੁਸ਼ਿਆਰਪੁਰ / ਗੜ੍ਹਦੀਵਾਲਾ(ਚੌਧਰੀ )

ਜ਼ਿਲਾ ਪੱਧਰੀ ਵੇਟਲਿਫਟਿੰਗ ਮੁਕਾਬਲੇ/ਟਰਾਇਲ 11 ਨੂੰ ਹੋਣਗੇ : ਡੀ.ਐੱਮ.ਦਲਜੀਤ ਸਿੰਘ

9 ਅਕਤੂਬਰ –ਜ਼ਿਲਾ ਪੱਧਰੀ ਖੇਡਾਂ ਵੇਟਲਿਫਟਿੰਗ ਜ਼ਿਲਾ ਸਿੱਖਿਆ ਅਫਸਰ (ਸ) ਕੰਮ ਪ੍ਰਧਾਨ ਜ਼ਿਲਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਅਤੇ ਉੋਪ ਜ਼ਿਲਾ ਸਿੱਖਿਆ ਅਫਸਰ (ਸ) ਧੀਰਜ ਵਸ਼ਿਸਟ ਦੀ ਪ੍ਰਧਾਨਗੀ ਅਤੇ ਡੀ.ਐੱਮ.ਸਪੋਰਟਸ ਦਲਜੀਤ ਸਿੰਘ ਦੀ ਨਿਗਰਾਨੀ ਹੇਠ ਸਰਕਾਰ ਹਾਈ ਸਕੂਲ਼ ਦੇਹਰੀਵਾਲ ਵਿਖੇ 11 ਅਕਤੂਬਰ ਨੂੰ ਖੇਡ ਕਨਵੀਨਰ ਜਤਿੰਦਰ ਪਾਲ ਸਿੰਘ ਜੀ ਵੱਲੋਂ ਕਰਵਾਈਆ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਡੀ.ਐੱਮ.ਸਪੋਰਟਸ ਦਲਜੀਤ ਸਿੰਘ ਨੇ ਦੱਸਿਆਂ ਕਿ ਇਨਾਂ੍ਖੇਡਾਂ ਵਿਚ ਵੱਖ-ਵੱਖ ਜੋਨਾਂ ਤੋਂ ਜੇਤੂ ਖਿਡਾਰੀ ਭਾਗ ਲੈਣਗੇ।ਇਹ ਜ਼ਿਲਾ ਪੱਧਰੀ ਵੇਟਲਿਫਟਿੰਗ ਮੁਕਾਬਲੇ ਗ੍ਰੇਡੇਸ਼ਨ ਪਾਲਸੀ ਅਤੇ ਖੇਡ ਨੀਤੀ 2021 ਦੇ ਅਨੁਸਾਰ ਕਰਵਾਏ ਜਾ ਰਹੇ ਹਨ।ਇਨਾਂ੍ਹ ਖੇਡਾਂ ਵਿਚ ਲੜਕਿਆਂ ਦੇ ਵੱਖ-ਵੱਖ ਕੈਟਗਰੀ ਭਾਗ ਵਰਗ ਅਤੇ ਲੜਕੀਆਂ ਦੇ ਟਰਾਇਲ ਹੋਣਗੇ।ਇਸ ਟੂਰਨਾਮੈਂਟ ਵਿਚ ਸਮੁਚੀ ਟੂਰਨਾਮੈਂਟ ਕਮੇਟੀ, ਜੋਨ ਸਕੱਤਰ ਅਤੇ ਸਮੂਹ ਬੀ.ਐੱਮ.ਸਪੋਰਟ ਹਾਜ਼ਰ ਰਹਣਗੇ।
ਫੋਟੋ ਕੈਂਪਸ਼ਨ : ਜਾਣਕਾਰੀ ਦਿੰਦੇ ਹੋਏ ਡੀ.ਐੱਮ.ਦਲਜੀਤ ਸਿੰਘ

error: copy content is like crime its probhihated