Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਵੱਖ ਵੱਖ ਲੜਾਈ ਅੰਦਰ ਸਹੀਦ ਹੋਏ ਅਤੇ ਪੱਕਾ ਨਕਾਰਾ ਹੋਏ ਸੈਨਿਕ ਲੋੜੀਦੀ ਸੂਚਨਾ ਦਫਤਰ ਸੈਨਿਕ ਭਲਾਈ ਪ੍ਰਬੰਧਕ ਨੂੰ ਕਰਵਾਉਂਣ ਨੋਟ-ਡਿਪਟੀ ਕਮਿਸਨਰ

ਵੱਖ ਵੱਖ ਲੜਾਈ ਅੰਦਰ ਸਹੀਦ ਹੋਏ ਅਤੇ ਪੱਕਾ ਨਕਾਰਾ ਹੋਏ ਸੈਨਿਕ ਲੋੜੀਦੀ ਸੂਚਨਾ ਦਫਤਰ ਸੈਨਿਕ ਭਲਾਈ ਪ੍ਰਬੰਧਕ ਨੂੰ ਕਰਵਾਉਂਣ ਨੋਟ-ਡਿਪਟੀ ਕਮਿਸਨਰ

ਪਠਾਨਕੋਟ(ਬਿਊਰੋ ਰਿਪੋਰਟ )

17 ਜਨਵਰੀ : ਸ.ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਰਹਿ ਰਹੇ ਸੈਨਿਕ ਪਰੀਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ-ਪਾਕਿ ਲੜਾਈ 1971 ਵਿੱਚ ਸ਼ਹੀਦ ਹੋਏ ਸੈਨਿਕ ਦੇ ਜਿਨ੍ਹਾ ਪਰੀਵਾਰਾਂ ਨੂੰ ਜਮੀਨ ਅਲਾਟ ਹੋਈ ਹੈ ਉਹ ਪਰੀਵਾਰ ਆਪਣੇ ਸ਼ਹੀਦ ਸੈਨਿਕ ਸਬੰਧੀ ਸੂਚਨਾ ਦਫਤਰ ਸੈਨਿਕ ਭਲਾਈ ਪ੍ਰਬੰਧਕ ਸ੍ਰੀ ਕੁਲਜੀਤ ਸਿੰਘ ਦੇ ਮੋਬਾਇਲ ਨੰ. 97798-18153 ਤੇ ਤੁਰੰਤ ਨੋਟ ਕਰਵਾਉਣ । ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ 1962, 1965 ਅਤੇ 1971 ਦੀਆਂ ਲੜਾਈਆਂ ਵਿੱਚ ਸ਼ਹੀਦ ਹੋਏ ਅਤੇ ਪੱਕਾ ਨਕਾਰਾ ਹੋਏ ਸੈਨਿਕ ਚਾਹੇ ਜਮੀਨ ਅਲਾਟ ਹੋਈ ਜਾਂ ਨਹੀਂ ਸਬੰਧੀ ਸੂਚਨਾ ਵੀ ਉੱਕਤ ਕਰਮਚਾਰੀ ਦੇ ਮੋਬਾਇਲ ਨੰਬਰ ਤੇ ਮਿਤੀ 23 ਜਨਵਰੀ 2023 ਤੱਕ ਹਰ ਹਾਲ ਵਿੱਚ ਨੋਟ ਕਰਵਾਉਣ।