Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਚ ਪਿੰਡ ਮਸਤੀਵਾਲ’ਚ ਲਾਇਆ ਧਰਨਾ 20ਵੇਂ ਦਿਨ ਵੀ ਜਾਰੀ

ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਚ ਪਿੰਡ ਮਸਤੀਵਾਲ’ਚ ਲਾਇਆ ਧਰਨਾ 20ਵੇਂ ਦਿਨ ਵੀ ਜਾਰੀ

ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਚ ਪਿੰਡ ਮਸਤੀਵਾਲ’ਚ ਲਾਇਆ ਧਰਨਾ 20ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ,13 ਜੂਨ (ਚੌਧਰੀ ) : ਕੰਢੀ ਕਨਾਲ ਨਹਿਰ ਦਾ ਬੈਡੱ ਪੱਕਾ ਕਰਨ ਦੇ ਵਿਰੋਧ’ਚ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਜੱਥੇਬੰਦੀਆਂ ਦੀ ਅਗਵਾਈ ’ਚ
ਲਾਇਆ ਪੱਕਾ ਧਰਨਾ 20ਵੇਂ ਦਿਨ ਵੀ ਜਾਰੀ ਹੈ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਾਪੂ ਅਜੀਤ ਸਿੰਘ ਅਤੇ ਬਾਪੂ ਚੰਡੀਗੜ੍ਹੀਆ ਨੇ ਕਿਹਾ ਕਿ ਸਰਕਾਰ ਸਾਡੀਆਂ ਸਰਤਾਂ ਸਾਂਤੀ ਪੂਰਨ ਢੰਗ ਨਾਲ ਮੰਨ ਲਵੇ ਨਹੀਂ ਤਾਂ ਸਘੰਰਸ ਨੂੰ ਹੋਰ ਪ੍ਰਚੰਡ
ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੰਢੀ ਇਲਾਕੇ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਕਿਸਾਨ ਜੱਥੇਬੰਦੀਆਂ ਨੇ ਸਰਕਾਰ ਵਿਰੁੱਧ ਜੰਮਕੇ ਨਆਰੇਬਾਜੀ ਵੀ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ, ਪ੍ਰਧਾਨ ਗੁਰਦੀਪ ਸਿੰਘ ਬਰਿਆਣਾ, ਪ੍ਰਧਾਨ ਮਨਦੀਪ ਸਿੰਘ,ਨਵੀ ਅਟਵਾਲ,ਕੁਲਵੀਰ ਸਹੋਤਾ,ਸੋਨੂੰ ਦਾਰਾਪੁਰ,ਕੁਲਜੀਤ ਅਟਵਾਲ,ਸੁਰਿੰਦਰ ਸਿੰਘ ਗੰਨਾ ਸਘੰਰਸ ਕਮੇਟੀ ,ਗੁਰਪ੍ਰੀਤ ਸਿੰਘ ਮੱਲੀ,ਕਸ਼ਮੀਰ ਸਿੰਘ,ਮਨਜੀਤ ਸਿੰਘ ਘੁੰਮਣ,ਹਰਦੀਪ ਸਿੰਘ,ਪਰਮਿੰਦਰ ਸਿੰਘ,ਸਰਪੰਚ ਕਸ਼ਮੀਰ ਸਿੰਘ,ਸਰਬਜੀਤ ਸਿੰਘ,ਰਘਵੀਰ ਸਿੰਘ,ਸਰੂਪ ਚੰਦ,ਜਸਵੰਤ ਸਿੰਘ,ਯੁਵਰਾਜ ਸਿੰਘ,ਜਸਕਰਨ ਸਿੰਘ,ਨੰਦ ਪ੍ਰਕਾਸ ,ੳਕਾਂਰ ਸਿੰਘ,ਬਲਵੀਰ ਕੁਮਾਰ,ਲਖਵਿੰਦਰ ਸਿੰਘ,ਮਨਿੰਦਰ ਸਿੰਘ, ਸਰਪੰਚ ਕਰਨੈਲ ਸਿੰਘ,ਕੁਲਦੀਪ ਸਿੰਘ ਸਾਬਕਾ ਸਰਪੰਚ, ਗੁਰਬਖਸ ਸਿੰਘ,ਦਰਸ਼ਨਾ ਦੇਵੀ,ਹਰਵਿੰਦਰ ਕੌਰ,ਨਿਰੰਜਨ ਕੌਰ, ਨੀਲਮ ਕੁਮਾਰੀ,ਸਵਰਨ ਕੌਰ,ਜਸਵੀਰ ਕੌਰ,ਹਰਜਿੰਦਰ ਕੌਰ, ਸੁਰਿੰਦਰ ਕੌਰ,ਕਮਲਜੀਤ ਕੌਰ, ਅਤੇ ਹੋਰ ਹਾਜ਼ਰ ਸਨ।

ਫੋਟੋ : ਮਸਤੀਵਾਲ’ਚ ਲਾਏ ਧਰਨੇ ਮੌਕੇ ਨਅਰੇਬਾਜੀ ਕਰਦੇ ਕਿਸਾਨ।