Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦਸੂਹਾ ਵਿਖੇ ਵਾਪਰਿਆ ਸੜਕ ਹਾਦਸਾ,ਇੱਕ ਵਿਅਕਤੀ ਦੀ ਮੌ +ਤ

ਦਸੂਹਾ ਵਿਖੇ ਵਾਪਰਿਆ ਸੜਕ ਹਾਦਸਾ,ਇੱਕ ਵਿਅਕਤੀ ਦੀ ਮੌ +ਤ

ਦਸੂਹਾ 18 ਫਰਵਰੀ (ਚੌਧਰੀ)

: ਅੱਜ ਹਾਜੀਪੁਰ ਚੌਕ ਦਸੂਹਾ ਵਿਖੇ ਵਾਪਰੇ ਸੜਕ ਹਾਦਸੇ ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ ਕਰੀਬ 5-30 ਵਜੇ ਸ਼ਾਮ ਨੂੰ ਰਵੀ ਦੱਤ ਪੁੱਤਰ ਜਗਤ ਰਾਮ ਉਮਰ 73 ਸਾਲ ਵਾਸੀ ਬੱਸੀਆਂ ਮੁਹੱਲਾ ਵਾਰਡ ਨੰਬਰ 2 ਦਸੂਹਾ ਆਪਣੀ ਹੀਰੋ ਮੈਸਟੀਰੀਉ ਸਕੂਟਰ ਨੰਬਰ ਪੀ ਬੀ 07 ਬੀ ਟੀ 2245 ਤੇ ਬਜਾਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜੱਦ ਇਹ ਹਾਜੀਪੁਰ ਚੌਂਕ ਦਸੂਹਾ ਵਿੱਖੇ ਪਹੁੰਚਿਆ ਤਾਂ ਜਲੰਧਰ ਸਾਈਡ ਤੋਂ ਆ ਰਿਹਾ ਟਰੱਕ ਨੰਬਰ ਪੀ ਬੀ 07 ਸੀ ਸੀ 7823 ਜਿਸ ਨੂੰ ਹੁਸ਼ਿਆਰ ਸਿੰਘ ਪੁੱਤਰ ਮੋਹਨ ਲਾਲ ਵਾਸੀ ਖੈਪੜਾ ਥਾਣਾ ਹਰਿਆਣਾ ਚਲਾ ਰਿਹਾ ਸੀ ਨੇ ਸਾਈਡ ਮਾਰ ਦਿੱਤੀ। ਜਿਸ ਨਾਲ ਰਵੀ ਦੱਤ ਦੀ ਮੋਕੇ ਪਰ ਮੋਤ ਹੋ ਗਈ ।ਟਰੱਕ ਡਰਾਈਵਰ ਹੁਸ਼ਿਆਰ ਸਿੰਘ ਨੂੰ ਮੋਕੇ ਪਰ ਦਸੂਹਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।ਜਿਸ ਸਬੰਧੀ ਦਸੂਹਾ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ ।