ਲੰਗਰਾਂ ਲਈ ‘100 ਫੀਸਦੀ ਨੋ ਪਲਾਸਟਿਕ ਮਿਸ਼ਨ’ ਨਾਲ ਮੈਦਾਨ ‘ਚ ਨਿੱਤਰਿਆ ਹੁਸ਼ਿਆਰਪੁਰ ਪ੍ਰਸ਼ਾਸਨ : ਆਸ਼ਿਕਾ ਜੈਨ
ਹੁਸ਼ਿਆਰਪੁਰ, 25 ਜੁਲਾਈ ( ਪ੍ਰਾਈਮ ਪੰਜਾਬ ਟਾਈਮਜ਼) -ਡਿਪਟੀ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਸ਼ਾਸਨ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ -300 ਤੋਂ ਵੱਧ ਵਲੰਟੀਅਰ ਲੰਗਰ ਪੰਡਾਲਾਂ ਵਿਚ ਸਫ਼ਾਈ ਦਾ ਦੇਣਗੇ ਸੁਨੇਹਾ…







