ਆਦਮਪੁਰ : PPT (ਯੋਗੇਸ਼) : ਅੱਜ ਬਸ ਸਟੈਂਡ ਆਦਮਪੁਰ ਨਜਦੀਕ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਤੜਕਸਾਰ ਬਸ ਸਟੈਂਡ ਨਜਦੀਕ ਕਿਤਾਬਾਂ ਦੀ ਦੁਕਾਨ ਨੇੜੇ ਅਚਾਨਕ ਵੱਡਾ ਧਮਾਕਾ ਹੋਇਆ ਹੈ। ਜਿਸ ਵਿੱਚ ਇੱਕ ਦੀ ਮੌਤ ਅਤੇ ਦੋ ਦੇ ਗੰਭੀਰ ਜਖਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਵਲੋਂ ਧਮਾਕੇ ਹੋਣ ਦੀ ਜਾਂਚ ਚਲ ਰਹੀ ਹੈ …news update soon
*BIG NEWS ਆਦਮਪੁਰ…ਬੱਸ ਸਟੈਂਡ ਨਜ਼ਦੀਕ ਹੋਇਆ ਧਮਾਕਾ ਇੱਕ ਦੀ ਮੌਤ,ਦੋ ਜਖਮੀ*
- Post published:November 24, 2021