ਗੜ੍ਹਦੀਵਾਲਾ :- (ਯੋਗੇਸ਼ ਗੁਪਤਾ) ਮੋਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਚ.ਐਸ.ਧਾਮੀ ਜੀ ‘ਤੇ ਹੋਏ ਹਮਲੇ ਹੋਣ ਦੀ ਖਬਰ ਸਾਹਮਣੇ ਆਇ ਹੈ ਜੋ ਕੇ ਬਹੁਤ ਹੀ ਨਿੰਦਨਯੋਗ ਗਲ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਵਾਇਸ ਪ੍ਰਧਾਨ ਸ਼ੁਭਮ ਸਹੋਤਾ ਨੇ ਪ੍ਰਾਈਮ ਪੰਜਾਬ ਟਾਇਮਸ ਦੇ ਐਡੀਟਰ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ । ਉਹਨਾਂ ਕਿਹਾ ਕਿ ਇਹ ਹਮਲਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ‘ਤੇ ਤੁਲੀਆਂ ਏਜੰਸੀਆਂ ਦੀ ਸਾਜ਼ਿਸ਼ ਦਾ ਇਕ ਹਿੱਸਾ ਹੈ । ਓਹਨਾਂ ਸਰਕਾਰ ਕੋਲੋਂ ਅਪੀਲ ਕੀਤੀ ਕਿ ਇਹਨਾਂ ਸ਼ਰਾਰਤੀ ਅਨਸਰਾਂ ਤੇ ਜਲਦ ਤੋਂ ਜਲਦ ਨਕੇਲ ਪਾਇ ਜਾਵੇ ।
ਐਚ.ਐਸ.ਧਾਮੀ ਤੇ ਹਮਲਾ ਹੋਣਾ ਨਿੰਦਣਯੋਗ : ਸ਼ੁਭਮ ਸਹੋਤਾ
- Post published:January 18, 2023
You Might Also Like
ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੇ ਵਿਸਥਾਰ ਦਾ ਸਵਾਗਤ ਪਰ ਲੋਕਾਂ ਦੇ ਚੁਣੇ ਨੁਮਾਇੰਦੇ ਨੂੰ ਕੋਈ ਸੱਦਾ ਨਾ ਦੇਣਾ ਨਿੰਦਣਯੋਗ: JIMPA
ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡ ਢੱਕ ਪੰਡੋਰੀ ਵਿਖੇ ਪਹਿਲੇ ਕਬੱਡੀ ਟੂਰਨਾਮੈਂਟ ਦਾ ਕਰਵਾਇਆ ਸ਼ੁੱਭ ਆਰੰਭ
*ਰਾਹੋਂ ਸ਼ਹਿਰ ਦਾ ਸਰਬਪੱਖੀ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਪਹਿਲ ਦੇ ਆਧਾਰ ਤੇ ਕਰੇਗੀ ਆਪ : ਸਤਨਾਮ ਸਿੰਘ ਜਲਵਾਹਾ*
ਭਾਰਤੀ ਜਲ ਸੈਨਾ ’ਚ ਨਰਸਿੰਗ ਅਸਿਸਟੈਂਟ, ਧਾਰਮਿਕ ਟੀਚਰ ਤੇ ਮਿਲਟਰੀ ਪੁਲਿਸ ਵਜੋਂ ਭਰਤੀ ਲਈ ਜਲੰਧਰ ’ਚ ਰੈਲੀ 10 ਦਸੰਬਰ ਤੱਕ







