ਦਸੂਹਾ (ਪ੍ਰਾਈਮ ਪੰਜਾਬ ਟਾਈਮਜ਼)
: ਅੱਜ ਮਿਤੀ 4-07-2025 ਇੱਕ ਨਾਮਲੂਮ ਵਿਅਕਤੀ ਦਾ ਬੱਸ ਸਟੈਂਡ ਦਸੂਹਾ ਪੁੱਲ ਹੇਠਾਂ ਐਕਸੀਡੈਂਟ ਹੋਇਆ। ਜਿਸ ਦੀ ਡੈਡਬਾਡੀ ਸਿਵਲ ਹਸਪਤਾਲ ਦਸੂਹਾ ਪੁੱਜੀ ਹੈ। ਨਾਮਾਲੂਮ ਵਿਅਕਤੀ ਦੀ ਪਹਿਚਾਣ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, ਲਾਸ਼ ਪਹਿਚਾਣ ਕਰਾਉਣ ਲਈ 72 ਘੰਟੇ ਲਈ ਸਿਵਲ ਹਸਪਤਾਲ ਦਸੂਹਾ ਦੀ ਮੋਰਚਰੀ ਵਿੱਚ ਰਖਵਾਈ ਗਈ ਹੈ। ਅਗਰ ਇਸ ਸਬੰਧੀ ਕੋਈ ਇਤਲਾਅ ਹੋਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੂਚਿਤ ਕੀਤਾ ਜਾਵੇ
ਹੂਲੀਆ:- ਉਮਰ ਕਰੀਬ 35-40 ਸਾਲ, ਰੰਗ ਸਾਂਵਲਾ, ਕੱਦ 5 ਫੁੱਟ 5 ਇੰਚ, ਪੀਲੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ
ਮੁੱਖ ਅਫਸਰ : 84272-19698
उढ़डीमी ਅਫਸਰ : 98726-44747
ਮੁੱਖ ਮੁਨਸ਼ੀ :70999 – 44523