Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਸੋਸ਼ਲ ਮੀਡਿਆ ਉੱਤੇ ਰਾਜਮਾਂ ਵਿੱਚੋਂ ਨਿਕਲੀ ਕਿਰਲੀ ਦੀ ਹੋਈ ਵੀਡੀਓ ਵਾਇਰਲ ਤੋਂ ਬਾਅਦ ਸਿਹਤ ਵਿਭਾਗ ਨੇ ਮਾਰਿਆ ਅਚਨਚੇਤ ਛਾਪਾ ਅਤੇ ਲਏ ਢਾਬੇ ਤੋਂ ਸੈਂਪਲ

ਸੋਸ਼ਲ ਮੀਡਿਆ ਉੱਤੇ ਰਾਜਮਾਂ ਵਿੱਚੋਂ ਨਿਕਲੀ ਕਿਰਲੀ ਦੀ ਹੋਈ ਵੀਡੀਓ ਵਾਇਰਲ ਤੋਂ ਬਾਅਦ ਸਿਹਤ ਵਿਭਾਗ ਨੇ ਮਾਰਿਆ ਅਚਨਚੇਤ ਛਾਪਾ ਅਤੇ ਲਏ ਢਾਬੇ ਤੋਂ ਸੈਂਪਲ

ਸੋਸ਼ਲ ਮੀਡਿਆ ਉੱਤੇ ਰਾਜਮਾਂ ਵਿੱਚੋਂ ਨਿਕਲੀ ਕਿਰਲੀ ਦੀ ਹੋਈ ਵੀਡੀਓ ਵਾਇਰਲ ਤੋਂ ਬਾਅਦ ਸਿਹਤ ਵਿਭਾਗ ਨੇ ਮਾਰਿਆ ਅਚਨਚੇਤ ਛਾਪਾ ਅਤੇ ਲਏ ਢਾਬੇ ਤੋਂ ਸੈਂਪਲ

ਬਟਾਲਾ 21 ਜੂਨ (ਅਵਿਨਾਸ਼ ਸ਼ਰਮਾ )...ਸਿਹਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਹੁਣ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਲਾਗਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੁਕਾਨਾਂ ਵਾਲਿਆਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਹੈ | ਮਾਮਲਾ ਬਟਾਲਾ ਤੋਂ ਸਾਮਣੇ ਆਇਆ ਜਿਥੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਅਚਨਚੇਤ ਸ਼ਾਪਾ ਮਾਰਿਆ ਅਤੇ ਬਟਾਲੇ ਦੇ ਮਸ਼ਹੂਰ ਢਾਬੇ ਨਿਊ ਸਰਦਾਰੀ ਲਾਲ ਢਾਬੇ ਦੇ ਨਾਲ ਨਾਲ ਫਾਸਟ ਫ਼ੂਡ ਮਾਰਕੀਟ ਕ੍ਰਿਸ਼ਨਾ ਚੋਪਾਟੀ ਤੋਂ ਸੈਪਲ ਭਰੇ ਅਤੇ ਜਾਂਚ ਲਈ ਖਰੜ ਭੇਜੇ ਜਾਂ ਲਈ ਕਿਹਾ ਗਿਆ |ਇੱਥੇ ਦੱਸਣ ਜੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਸੋਸ਼ਲ ਮੀਡੀਆ ਉੱਤੇ ਨਿਊ ਸਰਦਾਰੀ ਲਾਲ ਢਾਬੇ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਰਾਜਮਾਂ ਵਿੱਚੋ ਛਿਪਕਲੀ ਨਿਕਲੀ ਸੀ ਜਿਸਨੂੰ ਦੇਖਦੇ ਹੋਏ ਹੀ ਇਸ ਢਾਬੇ ਦੇ ਸੈਪਲ ਲਏ ਗਏ |

……ਢਾਬਾ ਮਾਲਿਕ ਨੇ ਕਿਹਾ ਸਾਡੇ ਢਾਬੇ ਦੇ ਸੈਪਲ ਭਰੇ ਗਏ ਹਨ ਅਤੇ ਸਾਡੇ ਢਾਬੇ ਉੱਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਦੂਜੇ ਪਾਸੇ ਸੋਸ਼ਲ ਮੀਡਿਆ ਉੱਤੇ ਵਾਇਰਲ ਵੀਡੀਓ ਬਾਰੇ ਕਿਹਾ ਉਹ ਸਾਡੇ ਢਾਬੇ ਦੀ ਵੀਡੀਓ ਨਹੀਂ ਹੈ ਉਸ ਦਿਨ ਹੋਰ ਵੀ ਗ੍ਰਾਹਕਾਂ ਨੇ ਰਾਜਮਾਂ ਖੜੇ ਸੀ ਕਿਸੇ ਦਾ ਫੋਨ ਨਹੀਂ ਆਇਆ |

……ਜਾਣਕਾਰੀ ਦਿੰਦਿਆਂ ਡਾਕਟਰ ਪੰਨੂ ਨੇ ਕਿਹਾ ਕਿ ਅਸੀਂ ਵੀ ਉਹ ਵੀਡੀਓ ਦੇਖੀ ਸੀ ਜੋ ਤੇਜੀ ਨਾਲ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀ ਸੀ | ਉਹਨਾਂ ਕਿਹਾ ਢਾਬੇ ਅਤੇ ਉਸਦੇ ਨਾਲ ਲੱਗਦੀ ਫਾਸਟ ਫ਼ੂਡ ਮਾਰਕੀਟ ਕ੍ਰਿਸ਼ਨਾ ਚੋਪਾਟੀ ਤੋਂ ਸੈਪਲ ਲਏ ਗਏ ਹਨ ਜਿਸਨੂੰ ਜਾਂਚ ਲਈ ਖਰੜ ਭੇਜਿਆ ਜਾਵੇਗਾ ਅਤੇ ਜਾਂਚ ਤੋਂ ਬਾਅਦ ਹੀ ਪਤਾ ਲਗੇਗਾ ਕਿ ਕਿਸ ਤਰਾਂ ਦਾ ਸਾਮਾਨ ਇਹਨਾਂ ਵਲੋਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ | ਉਹਨਾਂ ਕਿਹਾ ਇਸਦੇ ਨਾਲ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਕਿ ਉਹ ਆਪਣੇ ਢਾਬਿਆਂ ਜਾ ਫਿਰ ਦੁਕਾਨਾਂ ਉੱਤੇ ਸਫਾਈ ਰੱਖਣ |