ਗੜ੍ਹਦੀਵਾਲਾ 18 ਫ਼ਰਵਰੀ (ਯੋਗੇਸ਼ ਗੁਪਤਾ ) : ਟਾਂਡਾ ਰੋਡ ਮਾਰਕੀਟ ਗੜ੍ਹਦੀਵਾਲਾ ਦੇ ਸਮੂਹ ਦੁਕਾਨਦਾਰਾਂ ਵਲੋਂ ਸ਼ਿਵਰਾਤਰੀ ਮੌਕੇ ਸ਼ਿਵ ਭਗਤਾਂ ਤੇ ਰਾਹਗੀਰਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ । ਇਸ ਮੌਕੇ ਆਮ ਆਦਮੀ ਪਾਰਟੀ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਸਰਦਾਰ ਹਰਮੀਤ ਸਿੰਘ ਔਲਖ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਸ਼ਿਵ ਭਗਤਾਂ ਤੇ ਸਮੂਹ ਦੁਕਾਨਦਾਰਾਂ ਨੂੰ ਸ਼ਿਵਰਤਰੀ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਅਸੀਂ ਸਾਰੇ ਇਹ ਅਰਦਾਸ ਕਰਦੇ ਹਾਂ ਕਿ ਭਗਵਾਨ ਬੋਲੇ ਨਾਥ ਜੀ ਆਪ ਸਭ ਤੇ ਕ੍ਰਿਪਾ ਬਣਾਏ ਰੱਖਣ । ਇਸ ਮੌਕੇ ਟਾਂਡਾ ਮਾਰਕੀਟ ਗੜ੍ਹਦੀਵਾਲਾ ਦੇ ਸਮੂਹ ਦੁਕਾਨਦਾਰਾਂ ਵਲੋਂ ਸਰਦਾਰ ਔਲਖ ਦਾ ਇੱਥੇ ਪਹੁੰਚਣ ‘ ਤੇ ਸਨਮਾਨਿਤ ਕੀਤਾ ।ਇਸ ਮੌਕੇ ਅਜੈ ਭਾਰਦਵਾਜ (ਭਾਰਦਵਾਜ ਮੈਡੀਕਲ ਸਟੋਰ),ਮਨਿੰਦਰ ਵਿਰਦੀ(ਵਿਰਦੀ ਟੈਲੀਕਾਮ),ਜਸਦੀਪ ਸਿੰਘ ਕੰਗ(ਸਮਰਾਟ ਸਵੀਟਸ) ,ਭੁਪਿੰਦਰ ਸਿੰਘ, ਸੰਜੀਵ ਸ਼ਰਮਾ(ਸ਼ਰਮਾ ਫਰਨੀਚਰ), ਮਹਾਂਦੇਵ ਪੰਡਿਤ (ਐਮਡੀ),ਹੈਪੀ ,ਆਮ ਆਦਮੀ ਪਾਰਟੀ ਮਹਿਲਾ ਵਿੰਗ ਨੇਤਾ ਮਮਤਾ ਰਾਣੀ,ਲੋਕੇਸ਼,ਕੁਲਦੀਪ ਮਿੰਟੂ (ਮਿੰਟੂ ਡੀਜੇ),ਸੁਖਦੇਵ ਸ਼ਰਮਾ,ਕਾਕਾ ਕੁਮਰਾ,ਡਾਕਟਰ ਸੰਦੀਪ ਆਦਿ ਸਮੇਤ ਸਮੂਹ ਦੁਕਾਨਦਾਰ ਤੇ ਸ਼ਿਵ ਭਗਤ ਹਾਜ਼ਿਰ ਸਨ।

ਟਾਂਡਾ ਮੋੜ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਲਇ ਲੰਗਰ ਲਗਾਇਆ ਗਿਆ
- Post published:February 19, 2023
You Might Also Like

ਦੂਜੇ ਰਾਜਾਂ ਤੋਂ ਕਣਕ ਦੀ ਆਮਦ ਨੂੰ ਰੋਕਣ ਸਬੰਧੀ ਬੈਰੀਅਰ ’ਤੇ ਚੈਕਿੰਗ ਦੇ ਆਦੇਸ਼ ਜਾਰੀ

ਪੰਜਾਬ..ਹੁਣ ਪੁਲਿਸ ਨੂੰ ਚੈਕਿੰਗ ਦੌਰਾਨ ਗੱਡੀ ਦੇ ਦਸਤਾਵੇਜ DIGI LOCKER MOBILE APP ਚ ਵੀ ਦਿਖਾ ਸਕਦੇ ਹੋ, ਪੜੋ ਜਾਰੀ ਵਿਸ਼ੇਸ਼ ਹਦਾਇਤਾਂ

ਮਹਿਰੂਮ ਕਰਨਲ ਦੀਪਕ ਸ਼ਰਮਾ ਦੀ ਯਾਦ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਲਗਾਏ 600 ਬੂਟੇ

ਜਰੂਰੀ ਮੁਰੰਮਤ ਕਾਰਨ ਕੱਲ੍ਹ ਬਿਜਲੀ ਸਪਲਾਈ ਰਹੇਗੀ
