Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਸੈਂਟਰ ਕਾਲੇਵਾਲ ਬੀਤ ਦਾ ਸ਼ਾਨਦਾਰ ਪ੍ਰਦਰਸ਼ਨ

ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਸੈਂਟਰ ਕਾਲੇਵਾਲ ਬੀਤ ਦਾ ਸ਼ਾਨਦਾਰ ਪ੍ਰਦਰਸ਼ਨ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

: ਬਲਾਕ ਗੜਸ਼ੰਕਰ 2 ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਸੈਂਟਰ ਸਕੂਲ ਦੇਣੋਵਾਲ ਕਲਾਂ ਵਿਖੇ ਬੀਐਨਓ ਸ਼੍ਰੀ ਜਸਵੀਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਮਿਤੀ 8 ਅਤੇ 9 ਅਕਤੂਬਰ ਨੂੰ ਸੰਪੰਨ ਹੋਈਆਂ। ਇਹਨਾਂ ਖੇਡਾਂ ਵਿੱਚ ਗੜਸ਼ੰਕਰ ਬਲਾਕ 2 ਦੇ ਸਾਰੇ ਸੈਂਟਰਾਂ ਦੇ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਸੈਂਟਰ ਕਾਲੇਵਾਲ ਬੀਤ ਦੇ ਖਿਡਾਰੀਆਂ ਨੇ ਕਬੱਡੀ (ਲੜਕੇ) ਵਿੱਚ ਪਹਿਲਾ ਸਥਾਨ, ਖੋਖੋ (ਲੜਕੇ) ਵਿੱਚ ਪਹਿਲਾ ਸਥਾਨ, ਕਬੱਡੀ (ਲੜਕੀਆਂ) ਵਿੱਚ ਦੂਜਾ ਸਥਾਨ, ਖੋ ਖੋ (ਲੜਕੀਆਂ )ਵਿੱਚ ਪਹਿਲਾ ਸਥਾਨ, ਸ਼ਾਟ ਪੁੱਟ (ਲੜਕੇ )ਪਹਿਲਾ ਸਥਾਨ ,ਬੈਡਮਿੰਟਨ (ਸਿੰਗਲ) ਦੂਜਾ ਸਥਾਨ ,ਬੈਡਮਿੰਟਨ ਡਬਲ (ਲੜਕੇ) ਪਹਿਲਾ ਸਥਾਨ, 200 ਮੀਟਰ ਦੌੜ( ਲੜਕੀਆਂ )ਪਹਿਲਾ ਸਥਾਨ ,100 ਮੀਟਰ (ਲੜਕੀਆਂ )ਦੂਜਾ ਸਥਾਨ ,400 ਮੀਟਰ ਦੌੜ (ਲੜਕੇ) ਦੂਜਾ ,600 ਮੀਟਰ( ਲੜਕੀਆਂ )ਦੂਜਾ ਸਥਾਨ, ਲੰਬੀ ਛਾਲ ਪਹਿਲਾ ਸਥਾਨ, ਰਿਲੇਅ(ਲੜਕੇ) ਦੂਜਾ ਸਥਾਨ, ਰਿਲੇਅ ਦੋੜ (ਲੜਕੀਆਂ) ਤੀਜਾ ਸਥਾਨ, ਸ਼ਤਰੰਜ (ਲੜਕੇ) ਦੂਜਾ ਸਥਾਨ, ਸ਼ਤਰੰਜ( ਲੜਕੀਆਂ )ਤੀਜਾ ਸਥਾਨ, ਯੋਗਾ ਲੜਕੇ ਪਹਿਲਾ ਸਥਾਨ ,ਯੋਗਾ ਲੜਕੀਆਂ ਤੀਜਾ ਸਥਾਨ ਅਤੇ ਯੋਗਾ ਰਿਦਮਿਕ (ਲੜਕੇ) ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੀਐਚਟੀ ਸ਼੍ਰੀਮਤੀ ਅਨੁਰਾਧਾ ਜੋਸ਼ੀ ਜੀ ਨੇ ਸੈਂਟਰ ਦੀਆਂ ਇਹਨਾਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਮੂਹ ਸਟਾਫ, ਬੱਚਿਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਐਚਟੀ ਸ਼੍ਰੀਮਤੀ ਨੀਤੂ ਬਾਲਾ ,ਐਚਟੀ ਸ਼੍ਰੀ ਰਮੇਸ਼ ਕੁਮਾਰ ਅਤੇ ਅਧਿਆਪਕ ਸ੍ਰੀਮਤੀ ਕੁਲਜੀਤ ਕੌਰ ,ਸ੍ਰੀਮਤੀ ਨਰਿੰਦਰ ਕੌਰ ,ਸ੍ਰੀਮਤੀ ਸੁਰੇਖਾ ਰਾਣੀ, ਸ੍ਰੀਮਤੀ ਗੁਰਮੀਤ ਕੌਰ ਸ੍ਰੀਮਤੀ ਸਤਵਿੰਦਰ ਕੌਰ ,ਸ੍ਰੀਮਤੀ ਕਿਰਨ ਵਾਲਾ, ਸ਼੍ਰੀਮਤੀ ਸੁਦੇਸ਼ ਰਾਣੀ ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਹਰਦੀਪ ਕੌਰ, ਸ੍ਰੀਮਤੀ ਹਰਪ੍ਰੀਤ ਕੌਰ,ਸ਼੍ਰੀ ਦੀਪਕ ਕੁਮਾਰ ਸ੍ਰੀ ਸੰਜੀਵ ਕੁਮਾਰ, ਸ਼੍ਰੀ ਰਣਵੀਰ ਸਿੰਘ,ਸ਼੍ਰੀ ਜਸਵਿੰਦਰ ਸਿੰਘ ਹਾਜ਼ਰ ਸਨ।