Prime Punjab Times

Latest news
ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ
ADVERTISEMENT
You are currently viewing *ਉੱਘੇ ਖਿਡਾਰੀ ਸੋਰਵ ਪ੍ਰਮਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਨੂੰ ਪੰਚਿਗ ਕਿੱਟ ਭੇਂਟ*

*ਉੱਘੇ ਖਿਡਾਰੀ ਸੋਰਵ ਪ੍ਰਮਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਨੂੰ ਪੰਚਿਗ ਕਿੱਟ ਭੇਂਟ*

ਗੜ੍ਹਦੀਵਾਲਾ 15 ਜੁਲਾਈ (ਚੌਧਰੀ) 

: ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਵਿਖੇ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਕਿੱਕ ਬਾਕਸਿੰਗ ਦੇ ਉੱਘੇ ਖਿਡਾਰੀ ਸੋਰਵ ਪ੍ਰਮਾਰ ਵਲੋਂ ਸਕੂਲ ਦੇ ਖਿਡਾਰੀਆਂ ਲਈ ਪੰਚਿਗ ਕਿੱਟ ਆਪਣੇ ਕੋਚ ਰਛਪਾਲ ਸਿੰਘ ਉੱਪਲ ਨੂੰ ਸਕੂਲ ਵਿੱਚ ਭੇਂਟ ਕੀਤੀ।

ਜ਼ਿਕਰਯੋਗ ਹੈ ਕਿ ਸੋਰਵ ਪ੍ਰਮਾਰ ਨੇ ਆਪਣੀ ਖੇਡ ਕਿੱਕ ਬਾਕਸਿੰਗ ਵਿੱਚ ਅਨੇਕਾਂ ਮੈਡਲ ਜਿੱਤੇ ਹਨ ਤੇ ਹੁਣ ਸੋਰਵ ਪ੍ਰਮਾਰ ਉਚੇਰੀ ਸਿੱਖਿਆ ਲਈ ਅਮਰੀਕਾ ਯੂ ਐਸ ਏ ਵਿੱਚ ਜਾ ਰਿਹਾ ਹੈ। ਸੋਰਵ ਪ੍ਰਮਾਰ ਨੂੰ ਪ੍ਰਿੰਸੀਪਲ ਸਰਜੀਵਨ ਕੁਮਾਰ ਤੇ ਸਮੂਹ ਸਟਾਫ ਵੱਲੋਂ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਇਸ ਮੋਕੇ ਤੇ ਪੀ ਟੀ ਆਈ ਰਛਪਾਲ ਸਿੰਘ ਉੱਪਲ, ਸੰਜੀਵ ਭਾਟੀਆ, ਜਸਵੀਰ ਸਿੰਘ,ਰਨਵੀਰ ਸਿੰਘ, ਮਨੋਜ ਕੁਮਾਰੀ, ਵਰਿੰਦਰ ਕੌਰ, ਅਨੂਪਮਾ ਦੇਵੀ ਅਤੇ ਸਮੂਹ ਸਟਾਫ ਹਾਜ਼ਰ ਸੀ।

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਵਿਖੇ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਕਿੱਕ ਬਾਕਸਿੰਗ ਦੇ ਉੱਘੇ ਖਿਡਾਰੀ ਸੋਰਵ ਪ੍ਰਮਾਰ ਵਲੋਂ ਸਕੂਲ ਦੇ ਖਿਡਾਰੀਆਂ ਲਈ ਪੰਚਿਗ ਕਿੱਟ ਆਪਣੇ ਕੋਚ ਰਛਪਾਲ ਸਿੰਘ ਉੱਪਲ ਨੂੰ ਸਕੂਲ ਵਿੱਚ ਭੇਂਟ ਕੀਤੀ।ਜ਼ਿਕਰਯੋਗ ਹੈ ਕਿ ਸੋਰਵ ਪ੍ਰਮਾਰ ਨੇ ਆਪਣੀ ਖੇਡ ਕਿੱਕ ਬਾਕਸਿੰਗ ਵਿੱਚ ਅਨੇਕਾਂ ਮੈਡਲ ਜਿੱਤੇ ਹਨ ਤੇ ਹੁਣ ਸੋਰਵ ਪ੍ਰਮਾਰ ਉਚੇਰੀ ਸਿੱਖਿਆ ਲਈ ਅਮਰੀਕਾ ਯੂ ਐਸ ਏ ਵਿੱਚ ਜਾ ਰਿਹਾ ਹੈ। ਸੋਰਵ ਪ੍ਰਮਾਰ ਨੂੰ ਪ੍ਰਿੰਸੀਪਲ ਸਰਜੀਵਨ ਕੁਮਾਰ ਤੇ ਸਮੂਹ ਸਟਾਫ ਵੱਲੋਂ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਇਸ ਮੋਕੇ ਤੇ ਪੀ ਟੀ ਆਈ ਰਛਪਾਲ ਸਿੰਘ ਉੱਪਲ, ਸੰਜੀਵ ਭਾਟੀਆ, ਜਸਵੀਰ ਸਿੰਘ,ਰਨਵੀਰ ਸਿੰਘ, ਮਨੋਜ ਕੁਮਾਰੀ, ਵਰਿੰਦਰ ਕੌਰ, ਅਨੂਪਮਾ ਦੇਵੀ ਅਤੇ ਸਮੂਹ ਸਟਾਫ ਹਾਜ਼ਰ ਸੀ।