Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਸਬ-ਤਹਿਸੀਲ ਗੜ੍ਹਦੀਵਾਲਾ ਅਧੀਨ ਆਉਂਦੇ ਕੰਢੀ ਖੇਤਰ ਦੇ ਪਿੰਡਾ ਵਿੱਚ ਲਾਲ ਲਕੀਰ ਦਾ ਕੀਤਾ ਗਿਆ ਡਰੋਨ ਸਰਵੈ

ਸਬ-ਤਹਿਸੀਲ ਗੜ੍ਹਦੀਵਾਲਾ ਅਧੀਨ ਆਉਂਦੇ ਕੰਢੀ ਖੇਤਰ ਦੇ ਪਿੰਡਾ ਵਿੱਚ ਲਾਲ ਲਕੀਰ ਦਾ ਕੀਤਾ ਗਿਆ ਡਰੋਨ ਸਰਵੈ

ਗੜ੍ਹਦੀਵਾਲਾ 15 ਦਸੰਬਰ (ਚੌਧਰੀ / ਯੋਗੇਸ਼ ਗੁਪਤਾ) 

: ਅੱਜ ਮਿਤੀ 15-12-2023 ਦਿਨ ਸ਼ੁੱਕਰਵਾਰ ਨੂੰ ਸਰਕਾਰ ਦੀਆਂ ਹਦਾਇਤਾਂ ਤਹਿਤ ਕੋਮਲ ਮਿੱਤਲ ਆਈ.ਏ. ਐੱਸ. ਮਾਨਯੋਗ ਡਿਪਟੀ ਕਮਿਸ਼ਨਰ ਕਮ-ਕੂਲੇਕਟਰ ਹੁਸ਼ਿਆਰਪੁਰ ਦੇ ਹੁਕਮ ਅਤੇ ਪਰਦੀਪ ਸਿੰਘ ਬੈਂਸ ਪੀ.ਸੀ.ਐੱਸ ਮਾਨਯੋਗ ਉੱਪ ਮੰਡਲ ਮੈਜਿਸਟ੍ਰੇਟ ਦਸੂਹਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ-ਤਹਿਸੀਲ ਗੜ੍ਹਦੀਵਾਲਾ ਅਧੀਨ ਆਉਦੇ ਪਿੰਡ ਨਰੂੜ,ਥਾਣਾ, ਬਰੂਹੀ,ਖੰਗਵਾੜੀ,ਸ਼ੇਖ,ਕਕਰਾਲੀ ਆਦਿ ਪਿੰਡਾ ਵਿੱਚ ਲਾਲ ਲਕੀਰ ਅੰਦਰ ਸਥਿੱਤ ਰਕਬੇ ਦੇ ਮਾਲਕੀ ਹੱਕ ਤਿਆਰ ਕਰਨ ਲਈ ਡਰੋਨ ਸਰਵੇਖਣ ਦੇ ਕੰਮ ਸੰਬੰਧੀ ਲਵਦੀਪ ਸਿੰਘ ਧੂਤ ਤਹਿਸੀਲਦਾਰ ਗੜਦੀਵਾਲਾ ਵਲੋਂ ਮੌਕੇ ਤੇ ਸਮੀਖਿਆ ਕਰਦੇ ਹੋਏ ਤਕਨੀਕੀ ਟੀਮ ਅਤੇ ਅਮਲਾ ਫੀਲਡ ਰਾਹੀਂ ਕੰਮ ਮੁਕੰਮਲ ਕਰਵਾਇਆ ਗਿਆ।ਇਸ ਤਰ੍ਹਾ ਬਾਕੀ ਪਿੰਡਾ ਦਾ ਡਰੋਨ ਸਰਵੈ ਵੀ ਜਲਦ ਕਰਵਾਉਣ ਉਪਰੰਤ ਨਕਸ਼ਾ/ਮੈਪ 1 ਤਿਆਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਸਮੇਂ ਨਾਲ ਪਟਵਾਰੀ ਰਾਜਿੰਦਰ ਕੁਮਾਰ ਹਲਕਾ ਨਰੂੜ,ਪਟਵਾਰੀ ਮਨਪ੍ਰੀਤ ਕੌਰ ਹਲਕਾ ਮਨਹੋਤਾ,ਪਟਵਾਰੀ ਮਲਕੀਤ ਕੌਰ ਪਟਵਾਰੀ ਹਲਕਾ ਰਾਮਟਟਵਾਲੀ,ਤਕਨੀਕੀ ਸਹਾਇਕ ਪਰਮਿੰਦਰ ਸਿੰਘ ਉੱਪਲ, ਕੈਪਟਨ ਤਰਸੇਮ ਸਿੰਘ,ਰਾਮੇਸ਼ ਕੁਮਾਰ ਸਰਪੰਚ ਪਿੰਡ ਥਾਣਾ, ਦਲੀਪ ਸਿੰਘ ਨੰਬਰਦਾਰ ਨਰੂੜ,ਧਰਮ ਸਿੰਘ ਮੈਬਰ ਪੰਚਾਇਤ,ਠਾਕੁਰ ਜੋਗਿੰਦਰ ਸਿੰਘ, ਠਾਕੁਰ ਮਹਿੰਦਰ ਸਿੰਘ, ਠਾਕੁਰ ਸੁਰਿੰਦਰ ਸਿੰਘ, ਗੌਰਵ ਸ਼ਰਮਾ, ਅਤੇ ਸੰਬੰਧਤ ਪਿੰਡਾ ਦੇ ਮੋਹਤਵਾਰ ਹਾਜ਼ਿਰ ਸਨ।

ਕੈਪਸ਼ਨ – ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਪਿੰਡ ਥਾਣਾ ਵਿਖੇ ਤਕਨੀਕੀ ਟੀਮ ਨਾਲ ਡਰੋਨ ਸਰਵੇਖਣ ਦਾ ਜਾਇਜ਼ਾ ਲੈਦੇ ਹੋਏ

error: copy content is like crime its probhihated