ਗੜਦੀਵਾਲਾ (ਪ੍ਰਦੀਪ ਕੁਮਾਰ)
29 ਸਤੰਬਰ : ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਵਿਖੇ ਸੁਬਹਾ ਦੀ ਸ਼ੁਰੂਆਤ ਸ਼ਹੀਦ ਜਵਾਨਾਂ ਨੂੰ ਸ਼ਰਧਾਂ ਸੁਮਨ ਭੇਂਟ ਕਰਕੇ ਹੋਈ ।ਜਿਸ ਵਿੱਚ ਬੱਚਿਆਂ ਦੁਆਰਾ ਭਾਸ਼ਣ,ਅਧਿਆਪਕਾਂ ਦੁਆਰਾ ਸੰਬੋਧਨ, ਮੁਖ ਮਹਿਮਾਨ ਬਲਵੀਰ ਕੌਰ ਅਤੇ ਨੀਲਮ ਕੁਮਾਰੀ ਨੇ ਬੱਚਿਆਂ ਨੂੰ ਕੁਝ ਕਰ ਗੁਜਰਨੇ ਲਈ ਪ੍ਰੇਰਿਤ ਕੀਤਾ ।ਉਸ ਤੋਂ ਬਾਅਦ ਰੰਗੋਲੀ ਰੈਲੀ ਨਿਕਾਲੀ ਗਈ। ਇਹ ਰੈਲੀ ਮੂਸਾ ਪਿੰਡ ਦੇ ਮੁੱਖ ਗੇਟ ਸਰਦਾਰ ਕੁਲਦੀਪ ਸਿੰਘ ਕਾਰਗਿਲ ਸ਼ਹੀਦ ਦੀ ਯਾਦ ਚ ਬਣਾਏ ਗੇਟ ਤੇ ਸਮਾਪਤ ਹੋਈ ।ਸਮੂਹ ਸਟਾਫ ਅਤੇ ਬੱਚਿਆਂ ਨੇ ਕਾਰਗਲ ਸ਼ਹੀਦ ਕੁਲਦੀਪ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
Post Views: 227








