ਗੜ੍ਹਦੀਵਾਲਾ (ਯੋਗੇਸ਼ ਗੁਪਤਾ)-ਸਬ ਤਹਿਸੀਲ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡਾਂ ਦੇ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ (ਫਰਦ/ਨਕਸ਼ਾ) ਆਦਿ ਦੇਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਮੇਰਾ ਘਰ ਮੇਰੇ ਨਾ ਤਹਿਤ ਡਰੋਨ ਸਰਵੇ ਦਾ ਉਦਘਾਟਨ ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਹਲਕਾ ਟਾਂਡਾ ਉਡਮੁੜ ਕੱਲ 5 ਜੂਨ ਨੂੰ ਸਵੇਰੇ 7:30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ- ਕਮ-ਸਹਾਇਕ ਰਿਕਾਰਡ ਅਤੇ ਰੋਸੋਲੇਸ਼ ਅਫ਼ਸਰ ਗੜ੍ਹਦੀਵਾਲਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਡਰੋਨ ਸਰਵੇ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋ ਕੇ ਡਰੋਨ ਸਰਵ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇ।
ਮੇਰਾ ਘਰ ਮੇਰੇ ਨਾਂ’ ਤਹਿਤ ਡਰੋਨ ਸਰਵੇ ਦਾ ਉਦਘਾਟਨ ਵਿਧਾਇਕ ਜਸਵੀਰ ਰਾਜਾ ਗਿੱਲ ਕਰਣਗੇ : LOVEDEEP SINGH DHOOT
- Post published:June 4, 2023
You Might Also Like
ਸੁਨਿਹਰਾ ਭਾਰਤ ਰਜਿ.ਪੰਜਾਬ ਵੱਲੋਂ ਲਗਵਾਏ ਗਏ ਮੈਡੀਕਲ ਕੈਂਪ ਦਾ ਸੈਂਕੜੇ ਮਰੀਜਾਂ ਨੇ ਲਿਆ ਲਾਭ
LATEST.. ਜ਼ਿਲ੍ਹਾ ਮੈਜਿਸਟਰੇਟ ਨੇ ਵਾਰਡ ਅਟੈਂਡੈਟਾਂ ਦੀ ਭਰਤੀ ਪ੍ਰੀਖਿਆ ਸਬੰਧੀ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ ਧਾਰਾ 144 ਲਗਾਉਣ ਦੇ ਹੁਕਮ ਕੀਤੇ ਜਾਰੀ
ਬਾਬਾ ਸਾਹਿਬ ਜੀ ਨੇ ਜਾਤੀ ਤੇ ਸਮਾਜਿਕ ਤੌਰ ਤੇ ਪਿੱਛੜੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਰਾਂਖਵੇਕਰਨ ਦੀ ਵਿਵਸਥਾ ਕੀਤੀ ਸੀ : ਬੇਗਮਪੁਰਾ ਟਾਈਗਰ ਫੋਰਸ
ਮਹਿਰੂਮ ਕਰਨਲ ਦੀਪਕ ਸ਼ਰਮਾ ਦੀ ਯਾਦ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਲਗਾਏ 600 ਬੂਟੇ







