Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ -ਪਿੰਡ ਦਿਖਾਈ ਜਾ ਰਹੀ ਡਾਕੂਮੈਂਟਰੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ
ADVERTISEMENT
You are currently viewing ਨਗਰ ਨਿਗਮ ਵਲੋਂ ਸ਼ਾਸਤਰੀ ਨਗਰ ਵਿੱਚ ਚਲਾਇਆ ਗਿਆ ਪੀਲ਼ਾ ਪੰਜਾ ਕਲੋਨੀ ਵਾਸੀਆਂ ਵਲੋਂ ਕੀਤਾ ਗਿਆ ਵਿਰੋਧ

ਨਗਰ ਨਿਗਮ ਵਲੋਂ ਸ਼ਾਸਤਰੀ ਨਗਰ ਵਿੱਚ ਚਲਾਇਆ ਗਿਆ ਪੀਲ਼ਾ ਪੰਜਾ ਕਲੋਨੀ ਵਾਸੀਆਂ ਵਲੋਂ ਕੀਤਾ ਗਿਆ ਵਿਰੋਧ

ਬਟਾਲਾ ( ਅਵਿਨਾਸ਼ ਸ਼ਰਮਾ )

ਇਹ ਕਾਰਵਾਈ ਰਾਜਨੀਤਕ ਤਹਿਤ ਅਤੇ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ,,,, ਸੁੱਖ ਤੇਜਾ

ਕਲੋਨੀ ਵਾਸੀਆ ਨੂੰ ਪਹਿਲਾ ਹੀ ਨੋਟਿਸ ਭੇਜੇ ਗਏ ਹਨ , ਲੱਖਵਿੰਦਰ ਸਿੰਘ ਨਾਇਬ ਤਹਿਸੀਲਦਾਰ

25 ਅਪ੍ਰੈਲ : ਨਗਰ ਸੁਧਾਰ ਟਰੱਸਟ ਵੱਲੋ ਸ਼ਾਸਤਰੀ ਨਗਰ ਕਲੋਨੀ ਜੋਂ ਕੀ ਨਗਰ ਨਿਗਮ ਨੂੰ ਦਿੱਤੀ ਗਈ ਹੈ ਜਿੱਸ ਵਿੱਚ ਇਲਾਕੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਹਰਿਆਲੀ ਵਾਸਤੇ ਬੂਟੇ ਲਗਾਏ ਗਏ ਹਨ ਅਤੇ ਉਹਨਾਂ ਦੇ ਬਚਾਅ ਲਈ ਗਰਿਲਾ ਲਗਾਈਆ ਸਨ ਅੱਜ ਭਾਰੀ ਪੁਲਿਸ ਫੋਰਸ ਅਤੇ ਨਿਗਮ ਅਧਿਕਾਰੀਆਂ ਨੇ ਕਲੋਨੀ ਵਿੱਚ ਬੁਲਡੋਜ਼ਰਾਂ ਸਮੇਤ ਜਦੋਂ ਅਚਾਨਕ ਉਹਨਾ ਨੂੰ ਤੋੜਨਾ ਸ਼ੂਰੂ ਕੀਤਾ ਤਾਂ ਕਲੋਨੀ ਵਾਸੀਆਂ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਨਿਗਮ ਅਧਿਕਾਰੀਆਂ ਨੂੰ ਰੋਕਣ ਦੀ ਕੌਸ਼ਿਸ਼ ਕੀਤੀ ਅਤੇ ਇੱਸ ਦਰਮਿਆਨ ਪੁਲਿਸ ਨੂੰ ਵਿੱਚ ਆ ਕੇ ਬਚਾਅ ਕਰਨਾ ਪਿਆ ਅਤੇ ਕਲੋਨੀ ਵਾਸੀਆ ਦੇ ਭਾਰੀ ਵਿਰੌਧ ਨੂੰ ਦੇਖਦੇ ਹੋਏ ਨਿਗਮ ਅਧਿਕਾਰੀਆਂ ਨੂੰ ਆਪਣੀ ਕਾਰਵਾਹੀ ਵਿੱਚ ਹੀ ਸ਼ੱਡ ਕੇ ਵਾਪਿਸ ਨਿਗਮ ਦੇ ਦਫ਼ਤਰ ਵਾਪਿਸ ਜਾਣਾ ਪਿਆ

,,,,,,,,,,,,,, ਕੀ ਕਹਿਣਾ ਹੈ ਮੇਅਰ ਸੁੱਖ ਤੇਜਾ ਦਾ

ਇੱਸ ਸੰਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਸੁੱਖ ਤੇਜਾ ਨਾਲ ਗੱਲ ਕੀਤੀ ਤਾਂ ਉਹਨਾਂ ਨੇਂ ਕਿਹਾ ਕੀ ਇੱਸ ਕਾਰਵਾਹੀ ਬਾਰੇ ਮੈਨੂ ਕੌਈ ਜਾਣਕਾਰੀ ਨਹੀ ਹੈ ਅਤੇ ਨਾਂ ਹੀ ਇਹਨਾਂ ਨੇਂ ਇਹ ਜਾਣਕਾਰੀ ਮੈਨੂ ਦਿੱਤੀ ਗਈਂ ਤੇਜਾ ਨੇਂ ਕਿਹਾ ਕੀ ਮੈਨੂ ਅੱਜ ਇਹ ਲੱਗ ਰਿਹਾਂ ਹੈ ਕੀ ਇਹ ਕਾਰਵਾਈ ਰਾਜਨੀਤਕ ਤਹਿਤ ਕੀਤੀ ਗਈਂ ਹੈ ਕਿਉਕਿ ਇੱਸ ਵਾਰਡ ਵਿੱਚ ਕਾਂਗਰਸ ਦਾ ਕੌਂਸਲਰ ਦਵਿੰਦਰ ਸਿੰਘ ਦੀ ਜਿੱਤ ਹੋਈ ਸੀ ਜੌ ਕੀ ਵਾਰਡ ਵਾਸੀਆ ਦਾ ਹਰਮਨ ਪਿਆਰਾ ਮਨਿਆ ਜਾਂਦਾ ਹੈ

,,,,,ਕੀ ਕਹਿਣਾ ਹੈ ਨਾਇਬ ਤਹਿਸੀਲਦਾਰ ਲੱਖਵਿੰਦਰ ਸਿੰਘ

ਇੱਸ ਸੰਬੰਧ ਵਿੱਚ ਸਰਕਾਰੀ ਅਧਿਕਾਰੀਆਂ ਨਾਇਬ ਤਹਿਸੀਲਦਾਰ ਲੱਖਵਿੰਦਰ ਸਿੰਘ ਨਾਲ਼ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕੀ ਇੱਸ ਸੰਬੰਧ ਵਿੱਚ ਕਲੋਨੀ ਵਾਸੀਆਂ ਨੂੰ ਕਈ ਵਾਰੀ ਨੋਟਿਸ ਦਿੱਤੇ ਗਏ ਹਨ ਇਹ ਸਾਰਾ ਕੰਮ ਕਾਨੂੰਨ ਦੇ ਤਹਿਤ ਕੀਤਾ ਗਿਆ ਹੈ

error: copy content is like crime its probhihated