Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing 20 ਅਪ੍ਰੈਲ ਨੂੰ ਹੁਣ ਨਹੀਂ ਲੱਗੇਗਾ ਬਿਜਲੀ ਦਾ ਕੱਟ

20 ਅਪ੍ਰੈਲ ਨੂੰ ਹੁਣ ਨਹੀਂ ਲੱਗੇਗਾ ਬਿਜਲੀ ਦਾ ਕੱਟ

ਗੜ੍ਹਦੀਵਾਲਾ (ਚੌਧਰੀ)

19 ਅਪ੍ਰੈਲ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਗੜ੍ਹਦੀਵਾਲਾ ਉਪਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਦੱਸਿਆ ਗਿਆ ਕਿ ਕੱਲ੍ਹ ਮਿਤੀ 20 ਅਪ੍ਰੈਲ ਨੂੰ ਜਰੂਰੀ ਮੇਨਟੀਨੈਂਸ ਲਈ ਲੱਗਣ ਵਾਲਾ ਕੱਟ ਮੌਸਮ ਦੀ ਖਰਾਬੀ ਕਰਕੇ ਕੈਂਸਲ ਕਰ ਦਿੱਤਾ ਗਿਆ ਹੈ।ਇਹ ਕੱਟ ਕੱਲ੍ਹ ਮਿਤੀ 20 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਲੱਗਣਾ ਸੀ। ਜਿਸ ਕਰਕੇ ਦਸੂਹਾ ਤੋਂ ਗੜ੍ਹਦੀਵਾਲਾ 66 ਕੇ.ਵੀ ਲਾਈਨ ਅਤੇ ਦਸੂਹਾ ਤੋਂ ਏ.ਬੀ ਸ਼ੂਗਰ ਮਿੱਲ ਦੀ 66 ਕੇ.ਵੀ ਲਾਈਨ ਦੀ ਸਪਲਾਈ ਬੰਦ ਰਹਿਣ ਵਾਰੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ। ਜਿਸ ਨਾਲ ਇਲਾਕੇ ਦੇ ਸਾਰੇ ਯੂ.ਪੀ.ਐੱਸ ਅਤੇ ਏ.ਪੀ ਫੀਡਰਾਂ ਦੀ ਸਪਲਾਈ ਬੰਦ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਮੌਸਮ ਦੀ ਖਰਾਬੀ ਕਰਕੇ ਜਰੂਰੀ ਮੇਨਟੀਨੈਂਸ ਦਾ ਕੰਮ ਨਹੀਂ ਹੋ ਸਕਦਾ। ਜਿਸ ਕਰਕੇ ਬਿਜਲੀ ਦਾ ਕੱਟ ਕੈਂਸਲ ਕਰਕੇ ਨਿਰਵਿਘਨ ਬਿਜਲੀ ਸਪਲਾਈ ਚਾਲੂ ਰਹੇਗੀ।