Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਹਾਈਵੇ ਅਤੇ ਪਲਾਹੀ ਲਿੰਕ ਸੜਕ ‘ਤੇ ਹੋ ਰਹੀਆਂ ਰੋਜ਼ਾਨਾ ਦੁਰਘਟਨਾਵਾਂ

ਹਾਈਵੇ ਅਤੇ ਪਲਾਹੀ ਲਿੰਕ ਸੜਕ ‘ਤੇ ਹੋ ਰਹੀਆਂ ਰੋਜ਼ਾਨਾ ਦੁਰਘਟਨਾਵਾਂ

ਫਗਵਾੜਾ (ਲਾਲੀ ਦਾਦਰ )

*ਸੜਕੀ ਆਵਾਜਾਈ ´ਤੇ ਸੁਰੱਖਿਆ ਯਕੀਨੀ ਬਣੇ- ਸਰਪੰਚ ਰਣਜੀਤ ਕੌਰ

2 ਫਰਵਰੀ :  ਜਲੰਧਰ-ਚੰਡੀਗੜ੍ਹ ਹਾਈਵੇ ਸਥਿਤ ਪਿੰਡ ਪਲਾਹੀ ਨੇੜੇ ਬਣਾਏ ਅੰਡਰਪਾਸ ´ਤੇ ਰੋਜਾਨਾ ਹੀ ਦੁਰਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨਾਲ ਜਾਨੀ ਨੁਕਸਾਨ ਹੋ ਰਿਹਾ ਹੈ।ੲਿਸ ਸਬੰਧੀ ਗੱਲਬਾਤ ਕਰਦਿਅਾਂ ਪਿੰਡ ਪਲਾਹੀ ਦੀ ਸਰਪੰਚ ਰਣਜੀਤ ਕੌਰ ਨੇ ਜਲੰਧਰ-ਚੰਡੀਗੜ੍ਹ ਹਾਈਵੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਅਾਂ ਕਿਹਾ ਕਿ ਇੱਥੇ ਸਪੀਡ ਬਰੇਕਰ ਬਣਾਏ ਜਾਣ ਜਾਂ ਕੋਈ ਹੋਰ ਲੋੜੀਂਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਿਅਾਨਕ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ।ੲਿਸੇ ਤਰਾਂ ਸਾਬਕਾ ਸਰਪੰਚ ਗੁਰਪਾਲ ਸਿੰਘ, ਸਾਬਕਾ ਸਰਪੰਚ ਦਰਬਾਰਾ ਸਿੰਘ, ਸੁਖਵਿੰਦਰ ਸਿੰਘ ਸੱਲ, ਰਜਿੰਦਰ ਸਿੰਘ ਬਸਰਾ, ਮਨੋਹਰ ਸਿੰਘ ਸੱਗੂ ਪੰਚ, ਮਦਨ ਲਾਲ ਪੰਚ, ਰਵੀਪਾਲ ਪੰਚ, ਗੁਰਚਰਨ ਸਿੰਘ ਬਸਰਾ, ਗੋਬਿੰਦ ਸਿੰਘ ਵੇਟ ਲਿਫਟਰ, ਰਾਮਪਾਲ ਪੰਚ, ਮਨਜੋਤ ਸਿੰਘ ਸੱਗੂ, ਸਤਵਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਰਣਜੀਤ ਸਿੰਘ ਮੈਨੇਜਰ, ਹਰਮੇਲ ਸਿੰਘ ਗਿੱਲ, ਗੁਰਮੁਖ ਸਿੰਘ ਡੋਲ, ਸਾਬਕਾ ਪੰਚ ਪੀਟਰ ਕੁਮਾਰ, ਬਲਵਿੰਦਰ ਸਿੰਘ ਫੋਰਮੈਨ ਅਤੇ ਮੱਖਣ ਚੰਦ ਨੇ ਵੀ ਫਗਵਾੜਾ- ਪਲਾਹੀ ਸੜਕ ਅਤੇ ਹਾਈਵੇ ਨਾਲ ਜੁੜੀ ਸੜਕ ‘ਤੇ ਆਵਾਜਾਈ ਦੀ ਸੁਰੱਖਿਆ ਯਕੀਨੀ ਬਣਾੳੁਣ ਦੀ ਮੰਗ ਕਰਦਿਅਾਂ ਕਿਹਾ ਕਿ ਇਸ ਸੜਕ ਅਤੇ ਹਾਈਵੇ ´ਤੇ ਅੱਧੀ ਦਰਜਨ ਤੋਂ ਵੱਧ ਵਿਦਿਅਕ ਅਦਾਰੇ ਵੀ ਸਥਿਤ ਹਨ ਜਿਸ ਦੇ ਚਲਦਿਅਾਂ ਸਕੂਲੀ ਵਾਹਨਾਂ ਦੀ ਅਾਵਾਜਾੲੀ ਬਹੁਤ ਹੀ ਜਿਅਾਦਾ ਰਹਿੰਦੀ ਹੈ ਅਤੇ ਦੁਰਘਟਨਾ ਹੋਣ ਦਾ ਡਰ ਹਮੇਸ਼ਾ ਬਣਿਅਾ ਰਹਿੰਦਾ ਹੈ।

error: copy content is like crime its probhihated