ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈੱਲਫੇਅਰ ਸੋਸਾਇਟੀ ਦੇ ਖ਼ਜਾਨਚੀ ਸ. ਪ੍ਰਸ਼ੋਤਮ ਸਿੰਘ ਬਾਹਗਾ ਦੇ ਪਿਤਾ ਸਰਦਾਰ ਚੈਨ ਸਿੰਘ ਬਾਹਗਾ(99) ਪ੍ਰਧਾਨ ਗੁਰੂਦੁਆਰਾ ਸਿੰਘ ਸਭਾ ਬਾਹਗਾ ਦਾ ਅਚਾਨਕ ਦੇਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੁੰਦੇ ਹੀ ਇਲਾਕੇ ਚ ਸ਼ੋਕ ਦੀ ਲਹਿਰ ਦੌੜ ਗਈ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦਸਿਆ ਕੇ ਸੱਭ ਤੋਂ ਪਹਿਲਾਂ ਸਰਦਾਰ ਚੈਨ ਸਿੰਘ ਜੀ ਨੇ ਗੁਰ ਆਸਰਾ ਸੇਵਾ ਘਰ ਲਈ ਜਮੀਨ ਦਾਨ ਕੀਤੀ ਸੀ , ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਚ ਜਾਂ ਵਿਰਾਜੇ ਹਨ। ਉਨ੍ਹਾਂ ਦੱਸਿਆ ਕਿ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਅੱਜ 1 ਵਜੇ ਪਿੰਡ ਬਾਹਗਾ ਵਿੱਚ ਕੀਤਾ ਜਾਵੇਗਾ ।
ਦੁਖਾਂਤ ..ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਦੇ ਖਜਾਨਚੀ ਪਰਸ਼ੋਤਮ ਸਿੰਘ ਬਾਹਗਾ ਨੂੰ ਸਦਮਾ ,ਪਿਤਾ ਦਾ ਦੇਹਾਂਤ
- Post published:December 28, 2022
You Might Also Like
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਭਾਵਿਤ ਝੁੱਗੀ-ਝੌਂਪੜੀ ਵਾਲੇ ਪੀੜਤਾ ਨੂੰ ਵੰਡੀ ਗਈ ਰਾਹਤ ਸਮੱਗਰੀ
ਇਲਾਕੇ ਅੰਦਰ ਵੱਧਦੀਆ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ ਵਲੋਂ ਵਿਸ਼ੇਸ ਜਾਂਚ ਮੁਹਿੰਮ ਕੀਤੀ ਸੁਰੂ
ਬਲਾਚੌਰ ‘ਚ ਦਿਵਿਆ ਜੋਤੀ ਜਾਗ੍ਰਿਤ ਸੰਸਥਾਨ ਦੁਆਰਾ ਸ੍ਰੀ ਕ੍ਰਿਸ਼ਨ ਕਥਾ 19 ਤੋਂ 21 ਮਈ ਤੱਕ
ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਨੂੰ ਸਬ ਤਹਿਸੀਲ ਦੇ ਸਮੂਹ ਕਰਮਚਾਰੀਆਂ ਨੇ ਦਿੱਤੀ ਵਿਦਾਇਗੀ ਪਾਰਟੀ







