Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing *ਪੰਜਾਬ ਸਰਕਾਰ ਫੋਕੀ ਵਾਹਵਾਹੀ ਲੁੱਟਣ ਲਈ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਹੀਐ : ਸੰਜੀਵ ਮਿਨਹਾਸ*

*ਪੰਜਾਬ ਸਰਕਾਰ ਫੋਕੀ ਵਾਹਵਾਹੀ ਲੁੱਟਣ ਲਈ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਹੀਐ : ਸੰਜੀਵ ਮਿਨਹਾਸ*

ਗੜ੍ਹਦੀਵਾਲਾ(PPT ) 

15 ਦਸੰਬਰ : ਅੱਜ ਜਿਲਾ ਭਾਜਪਾ ਦੇ ਪ੍ਰਧਾਨ ਸੰਜੀਵ ਸਿੰਘ ਮਨਹਾਸ ਨੇ ਹੁਸ਼ਿਆਰਪੁਰ ਵਿਖੇ ਪਹੁੰਚੇ ਮੁੱਖਮੰਤਰੀ ਭਗਵੰਤ ਮਾਨ ਜੀ ਵੱਲੋ ਕੀਤੀ ਗਈ ਟੋਲ ਪਲਾਜੇ ਨੂੰ ਬੰਦ ਕਰਾਉਣ ਦੀ ਕਾਰਵਾਈ ਨੂੰ ਮਹਿਜ ਇੱਕ ਡਰਾਮਾ ਕਰਾਰ ਦਿੱਤਾ।

ਓਹਨਾਂ ਕਿਹਾ ਕਿ ਜਿਸ ਟੋਲ ਪਲਾਜੇ ਦੀ ਮਿਆਦ ਹੀ 14 ਦਿਸੰਬਰ ਦੀ ਰਾਤ ਤੱਕ ਹੈ ਓਸਨੂੰ ਬੰਦ ਕਰਾਉਣ ਤੇ ਇੰਨਾ ਡਰਾਮਾ ਕਿਉਂ ਕੀਤਾ ਜਾ ਰਿਹਾ।ਕਿਉਂਕਿ ਪੰਜਾਬ ਸਰਕਾਰ ਇੱਕ ਫੋਕੀ ਵਾਹਵਾਹੀ ਖੱਟਣ ਲਈ ਇੰਨਾ ਤਾਮ ਝਾਮ ਕਰ ਕੇ ਪੰਜਾਬ ਦੇ ਖਜ਼ਾਨੇ ਦਾ ਬੇਵਜਾ ਇਸਤੇਮਾਲ ਕਰ ਰਹੀ ਹੈ

ਓਹਨਾਂ ਦੱਸਿਆ ਕੀ ਅਸੀਂ ਸਭ ਵੇਖ ਰਹੇ ਹਾਂ ਜੱਦ ਦੀ ਇਹ ਸਰਕਾਰ ਆਈ ਹੈ ਸਰਕਾਰ ਸਿਰਫ ਤੇ ਸਿਰਫ ਮਸ਼ੂਰੀਆਂ ਤੇ ਇਸ਼ਤਿਹਾਰਬਾਜ਼ੀ ਚ ਹੀ ਕੰਮ ਕਰਨ ਤੇ ਯਕੀਨ ਰੱਖਦੀ ਹੈ ਨਾ ਕਿ ਜਮੀਨ ਤੇ..! ਓਹਨਾਂ ਸਰਕਾਰ ਤੋ ਇਹ ਸਵਾਲ ਪੁੱਛਿਆ ਕਿ ਜਿਹੜੇ ਟੋਲ ਪਲਾਜ਼ਾ ਦੀ ਮਿਆਦ ਖਤਮ ਹੋਣ ਤੇ ਤੁਸੀਂ ਆਪਣੀ ਫੋਕੀ ਵਾਹਵਾਹੀ ਖੱਟ ਰਹੇ ਹੋ ਤੇ ਜਿੰਨਾ ਦੀ ਮਿਆਦ ਤੁਸੀਂ ਆਪ ਵਧਾ ਰਹੇ ਹੋ ਓਹਨਾਂ ਦਾ ਕਸੂਰਵਾਰ ਕੌਣ ਹੈ.. ?

ਓਹਨਾਂ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਕਿਹਾ ਕਿ ਜੇਕਰ ਵਾਕਿਆ ਤੁਸੀਂ ਜਨਤਾ ਦਾ ਭਲਾ ਚਾਹੁੰਦੇ ਹੋ ਤੇ ਆਪਣੇ ਸੂਬੇ ਦੇ ਸਾਰੇ ਟੋਲ ਪਲਾਜੇ ਬੰਦ ਕਰਵਾਉਣ ਦਾ ਪ੍ਰੋਗ੍ਰਾਮ ਬਣਾਉ। ਜਿਸ ਵਿੱਚ ਅਸੀਂ ਵੀ ਸ਼ਾਮਿਲ ਹੋ ਕੇ ਤੁਹਾਨੂੰ ਸਨਮਾਨਿਤ ਕਰਾਂਗੇ। ਪਰ ਨਾ ਕੀ ਜਿਸ ਟੋਲ ਪਲਾਜੇ ਦੀ ਸਮਾਂ ਪੂਰਾ ਹੋਣ ਤੇ ਮਿਆਦ ਖਤਮ ਹੋ ਚੁੱਕੀ ਹੈ ਉਸ ਜਗ੍ਹਾ ਪਹੁੰਚ ਕੇ ਪੂਰੀ ਮੀਡੀਆ ਤੰਤਰ ਦੇ ਸਹਾਰੇ ਓਸ ਨੂੰ ਬੰਦ ਕਰਨ ਦੀ ਰਿਬਨ ਕਟਾਈ ਕਾਰਜਕਰਮ ਕਰਕੇ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗੁਮਰਾਹ ਨਾਂ ਕਰੋ।

error: copy content is like crime its probhihated