Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਚੈੱਸ ਕੰਪੀਟੀਸ਼ਨ ਮੁਕਾਬਲੇ ਸਫਲਤਾਪੂਰਵਕ ਸਮਾਪਤ

ਚੈੱਸ ਕੰਪੀਟੀਸ਼ਨ ਮੁਕਾਬਲੇ ਸਫਲਤਾਪੂਰਵਕ ਸਮਾਪਤ

ਬਟਾਲਾ (ਅਵਿਨਾਸ਼ ਸ਼ਰਮਾ )

ਚੈੱਸ ਕੰਪੀਟੀਸ਼ਨ ਮੁਕਾਬਲੇ ਸਫਲਤਾਪੂਰਵਕ ਸਮਾਪਤ 

10 ਅਕਤੂਬਰ : ਮਿਤੀ 2 ਅਕਤੂਬਰ ਤੋਂ ਚਲਦਾ ਆ ਰਿਹਾ ਚੈੱਸ ਕੰਪੀਟੀਸ਼ਨ ਦਾ ਸੈਮੀਫਾਈਨਲ ਅੱਜ ਬੇਰਿੰਗ ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ ਬਟਾਲਾ ਵਿੱਚ ਖੇਡਿਆ ਗਿਆ । ਜਿਸ ਵਿੱਚ ਕੁਲ 6 ਖਿਡਾਰੀਆਂ ਨੇ ਹਿਸਾ ਲਿਆ । ਚੈੱਸ ਕੰਪੀਟੀਸ਼ਨ ਦਾ ਸ਼ੁੱਭ ਅਰੰਭ ਬੇਰਿੰਗ ਕਾਲਜੀਏਟ ਸਕੂਲ ਦੇ ਪਿ੍ੰਸੀਪਲ ਡਾ. ਰਾਜਨ ਚੌਧਰੀ ਵੱਲੋਂ ਕੀਤਾ ਗਿਆ । ਇਹ ਕੰਪੀਟੀਸ਼ਨ ਨੂੰ ਪ੍ਰੀਜਁਟ ਸੁਖਦੇਵ ਐਂਡ ਅਹਿਮਦ ਮਾਈਗ੍ਰੇਸ਼ਨ ਵੱਲੋਂ ਕੀਤਾ । ਕੰਪੀਟੀਸ਼ਨ ਨੂੰ ਸਪੋਸਰ ਰੂਟ 24 ਅਤੇ ਪ੍ਰਾਈਮ ਐਡ ਕੰਪਨੀ ਵੱਲੋਂ ਕੀਤਾ ਗਿਆ । ਸੁਖਦੇਵ ਐਂਡ ਅਹਿਮਦ ਮਾਈਗ੍ਰੈਸਨ ਵੱਲੋਂ ਮੈਡਮ ਸੁਖਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਕੰਪੀਟੀਸ਼ਨ ਦੇ ਆਰਗੇਨਾਈਜਰ ਰੀਨਿੳ ਕੌਡਰ ਪ੍ਰਾਈਵੇਟ ਲਿਮਟਡ ਦੇ ਮੁੱਖੀ ਅਭੀਸ਼ੇਕ ਤਰੇਹਨ ਜਿਨਾਂ ਨੂੰ ਛੋਟੀ ਉਮਰ ਗਿਨੀਜ ਬੁੱਕ ਵਿਜੇਤਾ ਦਾ ਮਾਣ ਮਿਲ ਚੁੱਕਾ ਹੈ ਵੱਲੋ ਕੀਤਾ ਗਿਆ । ਸੈਮੀਫਾਈਨਲ ਵਿੱਚ 4 ਖਿਡਾਰੀ, ਵੈਬਵ ਸ਼ਰਮਾ, ਸ਼ਾਨਤਨੂ, ਵਿਧਾਨ ਸੈਫੀ ਅਤੇ ਪਰਮਿੰਦਰ ਸਿੰਘ ਨੇ ਹਿਸਾ ਲਿਆ । ਜਿਨਾਂ ਵਿੱਚੋ ਫਾਈਨਲ ਮੁਕਾਬਲਾ ਵੈਬਵ ਸ਼ਰਮਾ ਤੇ ਸ਼ਾਨਤਨੂ ਵਿੱਚ ਹੋਇਆ । ਜਿਨਾ ਵਿੱਚੋ ਸ਼ਾਨਤਨੂ ਪੁੱਤਰ ਰਾਮਰੱਖਾ ਨੇ ਮੁਕਾਬਲਾ ਜਿੱਤ ਕੇ ਟ੍ਰਾਫੀ ਤੇ ਕਬਜਾ ਕਰ ਲਿਆ । ਸਾਰੇ ਮੁਕਾਬਲੇ ਦਾ ਮੁੱਖ ਆਕਰਸ਼ਨ ਮੁਕਾਬਲਾ 11 ਸਾਲ ਦੇ ਬੱਚੇ ਆਸਨਪਾਲ ਸਿੰਘ ਅਤੇ 61 ਸਾਲ ਦੇ ਕੁਸ਼ਲ ਸੇਠੀ ਵਿੱਚ ਬੜਾ ਰੋਚਕ ਮੁਕਾਬਲਾ ਹੋਇਆ । ਜਿਨਾਂ ਵਿੱਚੋਂ ਅਖੀਰ ਕੁਸ਼ਲਸੇਠੀ ਨੇ ਜਿਤ ਪ੍ਰਾਪਤ ਕੀਤੀ । ਡਾਕਟਰ ਰਾਜਨ ਚੌਧਰੀ ਗੈਸਟ ਆੱਫ ਆਨਰ ਵੱਲੋਂ ਫਸਟ ਸੈਕੰਡ ਤੇ ਥਲਡ ਆਏ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਜੋਬਨਜੀਤ ਸਿੰਘ, ਅਭੀਸ਼ੇਕ, ਪ੍ਰਮਿੰਦਰ ਕੁਮਾਰ, ਲਵਪ੍ਰੀਤ ਸਿੰਘ, ਸ਼ੁਭਮ ਤਰੇਹਨ, ਵੈਬਵ, ਸ਼ਾਨਤਨੂ, ਕਿਰਨਜੋਤ ਕੌਰ, ਮਨਬੀਰ ਕੌਰ, ਸ਼ਰਨਦੀਪ ਸਿੰਘ ਆਦਿ ਹਾਜਰ ਸਨ ।