Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਪੰਜਾਬ ਰਾਸਾ ਵੱਲੋਂ ਪੰਜਾਬ ਰਾਸਾ ਦੇ ਸੰਸਥਾਪਕ ਸਵ ਪੰਡਤ ਕਲਵੰਤ ਰਾਇ ਸ਼ਰਮਾ ਦੀ ਯਾਦ ਵਿੱਚ ਅਧਿਆਪਕ ਦਿਵਸ…

ਪੰਜਾਬ ਰਾਸਾ ਵੱਲੋਂ ਪੰਜਾਬ ਰਾਸਾ ਦੇ ਸੰਸਥਾਪਕ ਸਵ ਪੰਡਤ ਕਲਵੰਤ ਰਾਇ ਸ਼ਰਮਾ ਦੀ ਯਾਦ ਵਿੱਚ ਅਧਿਆਪਕ ਦਿਵਸ…

ਬਟਾਲਾ (ਅਵਿਨਾਸ਼ ਸ਼ਰਮਾ )

ਪੰਜਾਬ ਰਾਸਾ ਵੱਲੋਂ ਪੰਜਾਬ ਰਾਸਾ ਦੇ ਸੰਸਥਾਪਕ ਸਵ ਪੰਡਤ ਕਲਵੰਤ ਰਾਇ ਸ਼ਰਮਾ ਦੀ ਯਾਦ ਵਿੱਚ ਅਧਿਆਪਕ ਦਿਵਸ ਸਮਾਰੋਹ ਯਾਦਵਿੰਦਰ ਪਬਲਿਕ ਹਾਈ ਸਕੂਲ ਅੰਮ੍ਰਿਤਸਰ ਵਿਖੇ ਕੀਤਾ ਆਯੋਜਿਤ

10 ਅਕਤੂਬਰ : ਪੰਜਾਬ ਰਾਸਾ ਵੱਲੋਂ ਪੰਜਾਬ ਰਾਸਾ ਦੇ ਸੰਸਥਾਪਕ ਸਵ.ਪੰਡਿਤ ਕੁਲਵੰਤ ਰਾਏ ਸ਼ਰਮਾ ਦੀ ਯਾਦ ਵਿੱਚ ਅਧਿਆਪਕ ਦਿਵਸ ਸਮਾਰੋਹ 2022 ਯਾਦਵਿੰਦਰਾ ਪਬਲਿਕ ਹਾਈ ਸਕੂਲ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ,ਜਿਸ ਵਿੱਚ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਸੇਵਾਵਾਂ ਦੇ ਲਈ ਕਰੀਬ 200 ਸਕੂਲਾਂ ਦੇ ਪ੍ਰਿੰਸੀਪਲ ਅਤੇ 200 ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਪਹੁੰਚੇ। ਉੱਥੇ ਹੀ ਵਿਸ਼ੇਸ਼ ਮਹਿਮਾਨ ਵਜੋਂ ਡਾ.ਵਰਿੰਦਰ ਭਾਟੀਆ ਉਪ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ , ਜੁਗਰਾਜ ਸਿੰਘ ਰੰਧਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ,ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ,ਅਮਰਜੀਤ ਸਿੰਘ ਭਾਟੀਆ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ, ਜਸਪ੍ਰੀਤ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ, ਰਾਜੇਸ਼ ਕੱਕੜ ਏ.ਸੀ.ਪੀ ਟੈਰਫਿਕ ਪੁਲਿਸ ਅੰਮ੍ਰਿਤਸਰ ਅਤੇ ਸਤਨਾਮ ਸਿੰਘ ਡਿਪੂ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਅੰਮ੍ਰਿਤਸਰ ਹਾਜ਼ਰ ਸਨ।ਸਮਾਰੋਹ ਵਿੱਚ ਅੰਜਤਾ ਸੀ.ਸੈ.ਸਕੂਲ ਦੇ ਬੱਚਿਆਂ ਨੇ ਆਪਣੀ ਮਨਮੋਹਕ ਪੇਸ਼ਕਸ਼ ਨਾਲ ਸਾਰਿਆਂ ਦਾ ਮਨ ਮੋਹ ਲਿਆ। ਸਮਾਰੋਹ ਵਿੱਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਮਾਜ ਦੀ ਨੀਂਹ ਅਧਿਆਪਕ ਹੀ ਰੱਖਦੇ ਹਨ ਅਤੇ ਇਹ ਸਮਾਜ ਨੂੰ ਸਹੀ ਰਸਤੇ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਨਤਾ ਨੇ ਬਦਲਾਅ ਲਿਆਉਣ ਦੀ ਗੱਲ ਕਹੀ ਸੀ ਜਿਸਨੂੰ ਪੂਰਾ ਕਰਨ ਦੇ ਵਿੱਚ ਸਰਕਾਰ ਦੇ ਨਾਲ-ਨਾਲ ਅਧਿਆਪਕ ਵੀ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਵੱਖ-ਵੱਖ ਪ੍ਰਕਾਰ ਦੇ ਬਦਲਾਅ ਹੋਏ ਹਨ ਜਿਸਤੋਂ ਜਨਤਾ ਬਹੁਤ ਹੀ ਖ਼ੁਸ਼ ਹੈ।ਇਸ ਮੌਕੇ ਪੰਜਾਬ ਰਾਸਾ ਦੇ ਪ੍ਰਧਾਨ ਜਗਤਪਾਲ ਮਹਾਜਨ, ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ, ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਅਤੇ ਪੰਜਾਬ ਰਾਸਾ ਵੱਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਸਾ ਪੰਜਾਬ ਦੇ ਸੀਨੀਅਰ ਵਾਇਸ ਪ੍ਰਧਾਨ ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ, ਰਾਸਾ ਅੰਮ੍ਰਿਤਸਰ ਦੀ ਪ੍ਰਧਾਨ ਮੈਡਮ ਪ੍ਰੋਮਿਲਾ ਕਪੂਰ, ਡਾ.ਵਿਨੋਦ ਕਪੂਰ ਚੇਅਰਮੈਨ ਜ਼ਿਲ੍ਹਾ ਅੰਮ੍ਰਿਤਸਰ ਰਾਸਾ, ਰੂਪ ਲਾਲ ਮਨਸੋਤਰਾ ਸੀਨੀਅਰ ਮੈਂਬਰ ਪੰਜਾਬ ਰਾਸਾ, ਜਗਜੀਤ ਸਿੰਘ ਮੁੱਖ ਸਲਾਹਕਾਰ ਪੰਜਾਬ ਰਾਸਾ, ਸੱਕਤਰ ਸਿੰਘ, ਚਰਨਜੀਤ ਸਿੰਘ ਪਾਰੋਵਾਲ, ਸੁਖਵਿੰਦਰ ਸਿੰਘ ਭੱਲਾ, ਹਰਸ਼ਦੀਪ ਸਿੰਘ ਰੰਧਾਵਾ, ਬਲਕਾਰ ਸਿੰਘ, ਸ਼ਾਮ ਲਾਲ ਅਰੋੜਾ, ਬਲਕਾਰ ਸਿੰਘ, ਰਣਜੀਤ ਸਿੰਘ ਸੈਣੀ, ਅਜੀਤ ਰਾਮ ਧੀਮਾਨ, ਕੁਲਦੀਪ ਸਿੰਘ ਕੰਗ, ਸੁਖਰਾਜ ਸਿੰਘ ਕੈਂਡੀ, ਅਸ਼ਵਨੀ ਗੁਪਤਾ, ਯੁਧਵੀਰ ਸਿੰਘ, ਸਵਰਾਜ ਕੁਮਾਰ, ਰਾਜਿੰਦਰ ਕੁਮਾਰ, ਅਮਨਦੀਪ ਸਿੰਘ, ਨਵਦੀਪ ਸਿੰਘ ਵਿਰਕ, ਰਮਨਪ੍ਰੀਤ ਸਿੰਘ ਗਿੱਲ, ਬਲਵੀਰ ਸਿੰਘ, ਰਵਿੰਦਰ ਸਿੰਘ ਚੀਮਾ, ਸਚਿਨ ਕੋਸ਼ਲ, ਯਾਦਵਿੰਦਰ ਸਿੰਘ,ਐਡਵੋਕੇਟ ਮਿਅੰਕ ਕਪੂਰ,ਕਾਨੂੰਨੀ ਸਲਾਹਕਾਰ ਰਾਸਾ ਅੰਮ੍ਰਿਤਸਰ, ਜਨਰਲ ਸਕੱਤਰ ਕੁਨਾਲ ਕਪੂਰ,ਉਪ-ਪ੍ਰਧਾਨ ਸ਼ੁਸ਼ੀਲ ਅਗਰਵਾਲ,ਕਮਲਜੀਤ ਸਿੰਘ ਕੋਹਲੀ ਸਲਾਹਕਾਰ, ਦਿਨੇਸ਼ ਕਪੂਰ, ਕੁਲਬੀਰ ਸਿੰਘ ਮਾਨ, ਦਵਿੰਦਰ ਪਿਪਲਾਨੀ , ਸੋਹਨ ਸਿੰਘ, ਗੌਰਵ ਅਰੌੜਾ,ਪੁਨੀਤ ਗੁਪਤਾ,ਦਿਨੇਸ਼ ਕਪੂਰ,ਅਰੁਣ ਮਨਸੋਤਰਾ,ਪ੍ਰਿੰ:ਰਮਾ ਮਹਾਜਨ,ਵਾਇਸ ਪ੍ਰਿੰ:ਵਨੀਤਾ ਸਿੰਘ, ਪ੍ਰਿੰ:ਰਿਤੂ ਪੁਰੀ,ਦਵਿੰਦਰ ,ਸਮੀਰ ਭਾਟੀਆ, ਨਰਿੰਦਰਪਾਲ ਸਿੰਘ,ਐਡਵੋਕੇਟ , ਸੁਮਿਤ ਪੁਰੀ, ਰਾਜੇਸ਼ ਪ੍ਰਭਾਕਰ, ਗੁਰਜੀਤ ਸਿੰਘ,ਅਮਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਚੀਮਾ, ਐਡਵੋਕੇਟ ਹਰਜੋਤ ਸਿੰਘ ਮਾਨ, ਸੂਰਜ ਸਿੰਘ,ਗੁਰਸੇਵਕ ਸਿੰਘ,ਜਸਬੀਰ ਸਿੰਘ,ਯਾਦਵਿੰਦਰ ਸਿੰਘ, ਤੇਜ਼ਬੀਰ ਸਿੰਘ, ਨਵਜੋਤ ਸਿੰਘ ਭੰਗੂ, ਹਰਭਜਨ ਸਿੰਘ, ਦੀਪਿੰਦਰ ਸਿੰਘ ਚਿਮਨੀ, ਕੁਲਦੀਪ ਸ਼ਰਮਾ, ਪ੍ਰੇਮ ਸ਼ਰਮਾ, ਸੁਖਰਾਜ ਸਿੰਘ ਰਮਦਾਸ, ਮੈਡਮ ਸਰਬਜੀਤ ਕੋਰ, ਰਿਤੇਸ਼ ਪੁਰੀ , ਗਿਆਨ ਸਾਗਰ ਅਰੋੜਾ, ਸਲਿਲ ਅਰੋੜਾ, ਸ਼ਹਿਬਾਜ਼ ਸਿੰਘ, ਸੁਨੀਤ ਕੁਮਾਰ, ਆਦਿ ਮੈਂਬਰ ਹਾਜ਼ਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਐਡਵੋਕੇਟ ਮੈਡਮ ਰਾਜਪ੍ਰੀਤ ਕੌਰ ਅਤੇ ਸ. ਜਗਜੀਤ ਸਿੰਘ ਨੇ ਨਿਭਾਈ।

error: copy content is like crime its probhihated