Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ.ਗੁਰਸ਼ਰਨ ਸਿੰਘ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਨਿਯੁਕਤ

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ.ਗੁਰਸ਼ਰਨ ਸਿੰਘ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਨਿਯੁਕਤ

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ.ਗੁਰਸ਼ਰਨ ਸਿੰਘ ਜ਼ਿਲ੍ਹਾ ਟੂਰਨਾਮੈਂਟ

ਹੁਸ਼ਿਆਰਪੁਰ / ਗੜ੍ਹਦੀਵਾਲਾ 1 ਅਗਸਤ (ਚੌਧਰੀ) : ਅੱਜ ਮਿਤੀ 1 ਅਗਸਤ ਨੂੰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਮ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸਰਦਾਰ ਗੁਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਸਮੂਹ ਡੀਟੀਸੀ ਦੀ ਚੋਣ ਕੀਤੀ ਗਈ ਚੋਣ ਤੋਂ ਪਹਿਲਾਂ ਪੂਰੇ ਹਾਊਸ ਨੂੰ ਪਿਛਲੇ ਸਾਲਾਂ ਦੀਆਂ ਖੇਡ ਪ੍ਰਾਪਤੀਆਂ ਅਤੇ ਪੂਰੇ ਸਾਲ ਦੇ ਖਰਚ ਬਾਰੇ ਸ.ਦਲਜੀਤ ਸਿੰਘ ਡੀ ਐਮ ਸਪੋਰਟਸ ਵਲੋਂ ਜਾਣੂ ਕਰਵਾਇਆ ਗਿਆ । ਇਸ ਉਪਰੰਤ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਨੇ ਪੁਰਾਣੀ ਜਿਲ੍ਹਾ ਟੂਰਨਾਂਮੈਂਟ ਕਮੇਟੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ)ਕਮ ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਦੀ ਪ੍ਰਵਾਨਗੀ ਲੈ ਕੇ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਉਪਰੰਤ ਨਵੇਂ ਜਿਲ੍ਹਾ ਟੂਰਨਾਂਮੈਂਟ ਕਮੇਟੀ ਦੀ ਚੋਣ ਪ੍ਰਕਿਰਿਆ ਪ੍ਰਧਾਨ ਜੀ ਦੀ ਪ੍ਰਵਾਨਗੀ ਉਪਰੰਤ ਡੀ.ਐਮ. ਸਪੋਰਟਸ ਸ. ਦਲਜੀਤ ਸਿੰਘ ਵਲੋਂ ਕੀਤੀ ਗੀ ਜਿਸ ਵਿੱਚ ਹਾਉਸ ਵਲੋਂ ਸਰਬਸੰਮਤੀ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹੁਸ਼ਿਆਰਪੁਰ ਸ. ਗੁਰਸ਼ਰਨ ਸਿੰਘ ਨੂੰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਸੀਨੀਅਰ ਮੀਤ ਪ੍ਰਧਾਨ ਮੈਡਮ ਸੀਮਾ ਰਾਣੀ ਪ੍ਰਿੰਸੀਪਲ ਸਸਸਸ ਗੜਸ਼ੰਕਰ,ਮੀਤ ਪ੍ਰਧਾਨ ਸ੍ਰੀਮਤੀ ਸਤਿੰਦਰਦੀਪ ਕੌਰ ਪ੍ਰਿੰਸੀਪਲ ਸਕੰਸਸਸ ਮਾਹਿਲਪੁਰ,ਮੀਤ ਪ੍ਰਧਾਨ ਮੈਡਮ ਦੀਪਤੀ ਢਿੱਲੋਂ ਮੁੱਖ ਅਧਿਆਪਕਾ ਸਹਸ ਨਈ ਅਬਾਦੀ,ਸ.ਜਗਜੀਤ ਸਿੰਘ ਲੈਕਚਰਾਰ ਜਨਰਲ ਸਕੱਤਰ ਲੈਕਚਰਾਰ ਸਸਸਸ ਪਥਿਆਲ, ਸ. ਦਲਜੀਤ ਸਿੰਘ ਡੀ ਐਮ ਸਪੋਰਟਸ ਪ੍ਰਬੰਧਕੀ ਅਤੇ ਵਿੱਤੀ ਸਕੱਤਰ,ਸ.ਪ੍ਰਭਜੋਤ ਸਿੰਘ ਲੈਕਚਰਾਰ ਸਸਸਸ ਬੋਹਣ ਸਹਾਇਕ ਸਕੱਤਰ,ਵਿਸ਼ੰਬਰ ਚੰਦ ਸੀਨੀ.ਸਹਾਇਕ , ਸ.ਹਰਦੀਪ ਸਿੰਘ ਡਾਟਾ ਅਪਰੇਟਰ ਅਤੇ ਸ.ਬਲਬੀਰ ਸਿੰਘ ਟੈਕਨੀਕਲ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ । ਇਸ ਜਨਰਲ ਹਾਉਸ ਦੀ ਮੀਟਿੰਗ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਧੀਰਜ ਵਿਸ਼ਿਸ਼ਟ,ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਸ਼੍ਰੀ ਸ਼ੈਲੇਂਦਰ ਠਾਕੁਰ,ਡੀ.ਐਸ.ਐਸ.ਐਮ. ਸ.ਜਤਿੰਦਰ ਸਿੰਘ,ਪ੍ਰਿੰਸੀਪਲ ਅਮਨਦੀਪ ਸ਼ਰਮਾਂ,ਪ੍ਰਿੰਸੀਪਲ ਸ.ਇੰਦਰਜੀਤ ਸਿੰਘ,ਰਾਜਨ ਅਰੋੜਾ,ਧਰਮਿੰਦਰ ਸਿੰਘ,ਕਰਨ ਸ਼ਰਮਾਂ,ਲਲਿਤਾ ਰਾਣੀ, ਅਰਵਿੰਦਰ ਕੌਰ,ਗੁਰਜਿੰਦਰ ਸਿੰਘ,ਅਨੀਤਾ ਰਾਣਾ,ਆਸ਼ਾ ਰਾਣੀ,ਤੇਜਿੰਦਰ ਕੁਮਾਰ,ਜਤਿੰਦਰਪਾਲ ਸਿੰਘ,ਅਸ਼ੋਕ ਕੁਮਾਰ , ਕੁਲਵੰਤ ਸਿੰਘ,ਮੈਡਮ ਪ੍ਰੀਤੀ ਰਤਨ,ਚੌਧਰੀ ਰਾਮ ਭਜਨ, ਲਖਵੀਰ ਸਿੰਘ,ਹਰਪ੍ਰੀਤ ਸਿੰਘ,ਗੋਪੀ ਚੰਦ, ਬੀ.ਐਮ.ਸਪੋਰਟਸ ਸ਼੍ਰੀ ਜਗਦੀਸ਼ ਬਹਾਦਰ ਸਿੰਘ,ਸੰਦੀਪ ਸਿੰਘ,ਦਵਿੰਦਰ ਸਿੰਘ , ਠਾਕੁਰ ਕਰਨ ਮਹਿਤਾ, ਰੋਹਿਤ ਕੁਮਾਰ,ਹੇਮ ਰਾਜ,ਪ੍ਰਦੀਪ ਕੁਮਾਰ , ਨਰਿੰਦਰ ਸਿੰਘ ,ਜੋਨ ਸਕੱਤਰ ਸ਼੍ਰੀ ਬਲਵੀਰ ਸਿੰਘ , ਪ੍ਰੇਮ ਸਿੰਘ , ਕੁਲਵਿੰਦਰ ਸਿੰਘ,ਦਲੀਪ ਕੁਮਾਰ,ਸਤਪਾਲ ਸਿੰਘ,ਸਰਬਜੋਤ ਸਿੰਘ, ਹਰਵਿੰਦਰ ਸਿੰਘ,ਸੰਦੀਪ ਕੁਮਾਰ  ਆਦਿ ਹਾਜਰ ਸਨ ।