Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਚਰਨਜੀਤ ਸਿੰਘ ਚੰਨੀ ਦੀ ਮਿ੍ਤਕ ਦੇਹ ਕੱਲ ਪੁੱਜੇਗੀ ਭਾਰਤ,ਮੰਗਲਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ : ਅਮਨ ਵਰਮਾ 

ਚਰਨਜੀਤ ਸਿੰਘ ਚੰਨੀ ਦੀ ਮਿ੍ਤਕ ਦੇਹ ਕੱਲ ਪੁੱਜੇਗੀ ਭਾਰਤ,ਮੰਗਲਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ : ਅਮਨ ਵਰਮਾ 

ਚਰਨਜੀਤ ਸਿੰਘ ਚੰਨੀ ਦੀ ਮਿ੍ਤਕ ਦੇਹ ਕੱਲ ਪੁੱਜੇਗੀ ਭਾਰਤ , ਮੰਗਲਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ : ਅਮਨ ਵਰਮਾ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਚਰਨਜੀਤ ਸਿੰਘ ਚੰਨੀ ਦੀ ਪਿਛਲੇ ਦਿਨੀਂ ਸਪੇਨ ਦੇ ਬਾਰਸੀਲੋਨਾ ਚ ਮਿਤੀ 22 ਜੂਨ ਨੂੰ ਦਰਦਨਾਕ ਮੌਤ ਹੋ ਗਈ ਸੀ ਚਰਨਜੀਤ ਸਿੰਘ ਚੰਨੀ ਦੀ ਮ੍ਰਿਤਕ ਦੇਹ ਮਿਤੀ 11 ਜੁਲਾਈ ਵਾਲੇ ਦਿਨ ਉਨ੍ਹਾਂ ਦੇ ਜੱਦੀ ਪਿੰਡ ਖੋਜਾ ਬੇਟ ਵਿਖੇ ਪਹੁੰਚ ਰਹੀ ਹੈ ਉਨ੍ਹਾਂ ਦਾ ਅੰਤਿਮ ਸੰਸਕਾਰ 12 ਜੁਲਾਈ ਦਿਨ ਮੰਗਲਵਾਰ ਪਿੰਡ ਖੋਜਾਂ ਬੇਟ ਤਹਿਸੀਲ ਬਲਾਚੌਰ ਜ਼ਿਲਾ ਨਵਾਂਸ਼ਹਿਰ ਵਿਖੇ 10 ਵਜੇ ਕੀਤਾ ਜਾਵੇਗਾ । ਉਨ੍ਹਾਂ ਦੀ ਮਿ੍ਤਕ ਦੇਹ ਨੂੰ ਉਨਾ ਦੇ ਜੱਦੀ ਪਿੰਡ ਵਾਪਿਸ ਲਿਆਉਣ ਵਿੱਚ ਭਾਰਤ ਸਰਕਾਰ , ਪੰਜਾਬ ਸਰਕਾਰ , ਜਿਲ੍ਹਾ ਪ੍ਰਸ਼ਾਸਨ ,ਸੁਨੀਤਾ ਚੈਰੀਟੇਬਲ ਹਸਪਤਾਲ , ਬੀੜ ਸੁਸਾਇਟੀ ਬਲਾਚੌਰ , ਅਵਿਨਾਸ਼ ਰਾਏ ਖੰਨਾ ਜੀ ਪ੍ਰਭਾਰੀ ਹਿਮਾਚਲ (ਬੀ ਜੇ ਪੀ ) , ਮੈਡਮ ਮਿਨਾਕਸ਼ੀ ਲੇਖੀ ਕੇਦਰੀ ਮੰਤਰੀ , ਮੈਡਮ ਪੂਨਮ ਮਨਿਕ ਜੀ, ਬੀ ਜੇ ਪੀ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ , ਦੁਰਗੇਸ਼ ਜੰਡੀ ਜੀ ਸਮਾਜ ਸੇਵੀ ,ਜੀਵਨ ਸਿੰਘ ਗਿੱਲ ਜੀਵਨ ਬਾਬਾ ਜੀ ਰੋਪੜ ,ਆਸ਼ੋਕ ਬਾਂਠ ਜੀ ਬੀ ਜੇ ਪੀ ਪ੍ਰਭਾਰੀ ਬਲਾਚੌਰ , ਸਿਵ ਸ਼ਰਮਾ ਜੀ ਬੀ ਜੇ ਪੀ ,ਮੈਡਮ ਸੰਤੋਸ਼ ਕਟਾਰੀਆ ਜੀ ਵਿਧਾਇਕ ਬਲਾਚੌਰ ,ਡਾ . ਸੁਨੀਤਾ ਸ਼ਰਮਾ ਸੁਨੀਤਾ ਚੈਰੀਟੇਬਲ ਹਸਪਤਾਲ ਅਮਨ ਵਰਮਾ ਬੀੜ ਸੁਸਾਇਟੀ ਬਲਾਚੌਰ ਅਤੇ ਸਾਰੇ ਪੱਤਰਕਾਰ ਕਲੱਬਾਂ ਦਾ ਅਮਨ ਵਰਮਾ ਅਤੇ ਪਰਿਵਾਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ । ਬੀੜ ਸੁਸਾਇਟੀ ਦੇ ਚੇਅਰਮੈਨ ਅਮਨ ਵਰਮਾ ਨੇ ਚਰਨਜੀਤ ਸਿੰਘ ਚੰਨੀ ਦਾ ਸੰਸਕਾਰ ਮੰਗਲਵਾਰ ਨੂੰ 10। ਵਜੇ ਉਹਨਾਂ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ।