Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਰੋਪੜ ਦੀ ਸੱਤ ਸਾਲਾ ਲੜਕੀ ਨੇ ਮਾਉਂਟ ਏਵਰੇਸ਼ਟ ਦੇ ਬੇਸ ਕੈਂਪ ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜਿਆ 

ਰੋਪੜ ਦੀ ਸੱਤ ਸਾਲਾ ਲੜਕੀ ਨੇ ਮਾਉਂਟ ਏਵਰੇਸ਼ਟ ਦੇ ਬੇਸ ਕੈਂਪ ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜਿਆ 

ਰੋਪੜ ਦੀ ਸੱਤ ਸਾਲਾ ਲੜਕੀ ਨੇ ਮਾਉਂਟ ਏਵਰੇਸ਼ਟ ਦੇ ਬੇਸ ਕੈਂਪ ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜਿਆ 

ਰੋਪੜ 13 ਜੂਨ (ਜਤਿੰਦਰਪਾਲ ਸਿੰਘ ਕਲੇਰ) : ਰੋਪੜ ਦੀ ਸੱਤ ਸਾਲਾ ਲੜਕੀ ਨੇ ਮਾਉਂਟ ਏਵਰੇਸ਼ਟ ਦੇ ਬੇਸ ਕੈਂਪ ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ।ਰੋਪੜ ਵਾਸੀ ਸਾਨਵੀ ਸੂਦ ਭਾਰਤ ਦੀ ਪਹਿਲੀ ਸਭ ਤੋ ਛੋਟੀ ਉਮਰ ਦੀ ਪਹਿਲੀ ਲੜਕੀ ਹੈ ਜਿਸਨੇ ਮਾਉਂਟ ਏਵਰੇਸ਼ਟ ਦੇ ਬੈਂਸ ਕੈਂਪ ਤੇ ਪੁੱਜ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ।ਘੱਟ ਆਕਸੀਜਨ ਵਿੱਚ ਠੰਡੀਆਂ ਤੇ ਤੇਜ ਹਵਾਵਾਂ ਨੂੰ ਸਹਿੰਦੇ ਹੋਏ ਤੰਗ ਤੇ ਅੋਖੇ ਰਸਤਿਆਂ ਚੋਂ ਗੁਜ਼ਾਰਦੇ ਹੋਏ ਸਾਨਵੀ ਨੇ ਲਗਭਗ 65 ਕਿੱਲੋਮੀਟਰ ਦਾ ਇਸ ਟ੍ਰੈਕ ਨੋ ਦਿਨਾਂ ਵਿੱਚ ਪਾਰ ਕਰਕੇ ਨਵਾਂ ਰਿਕਾਰਡ ਕਾਯਿਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਸਾਨਵੀ ਸੂਦ ਨੇ 5364 ਮੀਟਰ ਦੀ ਉਚਾਈ ਤੇ ਪੁੱਜ ਜਿੱਥੇ ਕਿ ਭਾਰਤ ਪੰਜਾਬ ਅਤੇ ਰੋਪੜ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਆਪਣੇ ਪਿਤਾ ਦੀਪਕ ਸੂਦ ਦਾ ਨਾਮ ਵੀ ਨੂੰ ਵੀ ਛੋਟੀ ਉਮਰ ਵਿੱਚ ਹੀ ਚਮਕਾ ਦਿੱਤਾ ਹੈ।ਮੋਹਾਲੀ ਦੇ ਯਾਦਵਿੰਦਰਾ ਸਕੂਲ ਵਿੱਚ ਦੂਸਰੀ ਜਮਾਤ ਵਿੱਚ ਪੜਦੀ ਸਾਨਵੀ ਸੂਦ ਨੇ ਇਹ ਜਜ਼ਬੇ ਨੂੰ ਹੁਣ ਸਭ ਸਲਾਮ ਕਰ ਰਹੇ ਹਨ।