Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਡੇਰਾ ਬਾਬਾ ਨਾਨਕ ਤੋਂ ਸ਼੍ਰੀ ਹੇਮਕੁੰਟ ਸਾਹਿਬ ਜਾ ਰਹੀ 26 ਵੀ ਮਹਾਨ ਪੈਦਲ ਦਾ ਕਾਠਗੜ੍ਹ ਮੌੜ ਤੇ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ

ਡੇਰਾ ਬਾਬਾ ਨਾਨਕ ਤੋਂ ਸ਼੍ਰੀ ਹੇਮਕੁੰਟ ਸਾਹਿਬ ਜਾ ਰਹੀ 26 ਵੀ ਮਹਾਨ ਪੈਦਲ ਦਾ ਕਾਠਗੜ੍ਹ ਮੌੜ ਤੇ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ

ਡੇਰਾ ਬਾਬਾ ਨਾਨਕ ਤੋਂ ਸ਼੍ਰੀ ਹੇਮਕੁੰਟ ਸਾਹਿਬ ਜਾ ਰਹੀ 26 ਵੀ ਮਹਾਨ ਪੈਦਲ ਦਾ ਕਾਠਗੜ੍ਹ ਮੌੜ ਤੇ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ 26 ਵੀ ਮਹਾਨ ਪੈਦਲ ਯਾਤਰਾ ਦਾ ਕਾਠਗੜ੍ਹ ਮੌੜ ਤੇ ਪਹੁੰਚਣ ਤੇ ਕਲੇਰ ਪਰਿਵਾਰ ਵਲੌ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਇਹ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਤੋਂ ਸੂਰੁ ਹੌਈ ਅਤੇ ਵੱਖ ਵੱਖ ਪੜਾਅ ਨੂੰ ਪੂਰੇ ਕਰਦੇ ਹੋਏ ਕਾਠਗੜ੍ਹ ਮੌੜ ਤੇ ਪਹੁੰਚੇ ਅਤੇ ਜਤਿੰਦਰ ਪਾਲ ਸਿੰਘ ਕਲੇਰ ਦੇ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਇਹ ਪੈਦਲ ਯਾਤਰਾ ਸੌਸਾਈਟੀ ਬਟਾਲਾ ਵਲੌ ਜਾਦੀ ਹੈ ਅਤੇ ਪੈਦਲ ਯਾਤਰਾ 2ਜੂਨ ਤੋਂ ਸੂਰੁ ਹੌ 6 ਜੁਲਾਈ ਨੂੰ ਹੇਮਕੁੰਟ ਸਾਹਿਬ ਪਹੁੰਚੇ ਗੀ ਇਸ ਮੌਕੇ ਕਲੇਰ ਪਰਿਵਾਰ ਵਲੋਂ ਪੈਦਲ ਆਈ ਸੰਗਤ ਦਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਲੰਗਰ ਛੱਕਣ ਤੌ ਸੰਗਤਾਂ ਵਲੌ ਅਰਾਮ ਵੀ ਕੀਤੇ ਅਤੇ ਕਲੇਰ ਪਰਿਵਾਰ ਨੂੰ ਸਿਰੋਪਾਓ ਪਾ ਸਨਮਾਨਿਤ ਕੀਤਾ ਗਿਆ ਅਤੇ ਹੌਰ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਇਸ ਜਥੇ ਦੀ ਅਗਵਾਈ ਹਰਪਾਲ ਸਿੰਘ ਰੰਧਾਵਾ ਵਲੌ ਕੀਤੀ ਜਾ ਰਹੀ ਸੀ ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਇਸ ਮੌਕੇ ਸਰਪੰਚ ਗੁਰਨਾਮ ਸਿੰਘ ਚਾਹਲ ਡਾ ਬਲਦੇਵ ਸਿੰਘ ਪਨੇਸਰ ਸੁਖਦੇਵ ਸਿੰਘ ਪਨੇਸਰ ਸਤੀਸ਼ ਸ਼ਰਮਾ ਜਸਵੀਰ ਸਿੰਘ ਘੁੰਮਣ ਹਰਮਨ ਜੌਤ ਸਿੰਘ ਕਲੇਰ ਗੁਰਦੀਪ ਸਿੰਘ ਕਟਾਰੀਆ ਜਗਤਾਰ ਸਿੰਘ ਕਟਾਰੀਆ ਕੇਹਰ ਸਿੰਘ ਬਾਜਵਾ ਬਾਬਾ ਲਖਵਿੰਦਰ ਸਿੰਘ ਬਾਬਾ ਸਤਨਾਮ ਸਿੰਘ ਜਰਨੈਲ ਸਿੰਘ ਕਲੇਰ ਦਲਵਿੰਦਰ ਸਿੰਘ ਕਲੇਰ ਜ ਰਾਜਵੀਰ ਸਿੰਘ ਕਲੇਰ ਸੁੱਖਮਨ ਸਿੰਘ ਕਲੇਰ ਸਾਬਕਾ ਸਰਪੰਚ ਪ੍ਰਵੀਨ ਕੁਮਾਰ ਬਲਵਿੰਦਰ ਕੁਮਾਰ ਬਾਠ ਮਾਸਟਰ ਅਮਰਜੀਤ ਸਿੰਘ ਜੰਡੀ ਤੇਜ ਪ੍ਰਕਾਸ਼ ਖਾਸਾ ਦੀਦਾਰ ਸਿੰਘ ਬਲਾਚੌਰੀਆ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ