Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing LATEST.. ਐਕਟਿਵਾ ਤੇ ਜਾ ਰਹੀ ਔਰਤ ਦੇ ਗਲੇ ‘ਚ ਪਾਈ ਚੈਨੀ ਝਪਟ ਮਾਰ ਕੇ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ 

LATEST.. ਐਕਟਿਵਾ ਤੇ ਜਾ ਰਹੀ ਔਰਤ ਦੇ ਗਲੇ ‘ਚ ਪਾਈ ਚੈਨੀ ਝਪਟ ਮਾਰ ਕੇ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ 

ਐਕਟਿਵਾ ਤੇ ਜਾ ਰਹੀ ਔਰਤ ਦੇ ਗਲੇ ‘ਚ ਪਾਈ ਚੈਨੀ ਝਪਟ ਮਾਰ ਕੇ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ 

ਹੁਸ਼ਿਆਰਪੁਰ 28 ਮਈ (ਬਿਊਰੋ) : ਐਕਟਿਵਾ ਤੇ ਜਾ ਰਹੀ ਔਰਤ ਦੇ ਗਲੇ ਵਿਚ ਪਾਈ ਚੈਨੀ ਝਪਟ ਮਾਰ ਕੇ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਵੀਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਗਲੀ ਨੰਬਰ 04 ਮੁਹੱਲਾ ਕੀਰਤੀ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਕਿਹਾ ਕਿ ਉਹ ਆਪਣੀ ਐਕਟਿਵਾ ਨੰਬਰ ਪੀ.ਬੀ-07 ਬੀ.ਵੀ-7732 ਤੇ ਘਰ ਦਾ ਘਰੇਲੂ ਸਮਾਨ ਲੈ ਕੇ ਆਪਣੇ ਘਰ ਨੂੰ ਆ ਰਹੀ ਸੀ ਉਸ ਦਾ ਲੜਕਾ ਜਸਪਾਲ ਸਿੰਘ ਸਕੂਟਰੀ ਚਲਾ ਰਿਹਾ ਸੀ ਜਦ ਉਹ ਵਕਤ ਕਰੀਬ 07-30 ਪੀ.ਐਮ ਵਜੇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਨੂੰ ਜਾ ਰਹੇ ਸੀ ਤਾ ਇੱਕ ਮੋਨਾ ਨੋਜਵਾਨ ਮੋਟਰ ਸਾਇਕਲ ਹੀਰੋ ਰੰਗ ਕਾਲਾ ਬਿਨਾ ਨੰਬਰੀ ਪਿੱਛੇ ਆ ਰਿਹਾ ਸੀ ਤਾ ਐਕਟਿਵਾ ਦੇ ਬਰਾਬਰ ਆ ਕੇ ਉਸ ਦੇ ਗਲੇ ਵਿੱਚ ਪਾਈ ਚੈਨੀ ਝਪਟ ਮਾਰ ਕੇ ਲੈ ਗਿਆ।ਉਕਤ ਵਿਅਕਤੀ ਦਾ ਅੱਗੇ ਜਾ ਕੇ ਐਕਸੀਡੈਂਟ ਹੋ ਗਿਆ ਜਿਸ ਦਾ ਉਸ ਨੂੰ ਬਾਅਦ ਵਿੱਚ ਨਾਮ ਸੰਦੀਪ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਪਤਾ ਲੱਗਾ ਜਿਸ ਦੇ ਹੱਥ ਵਿੱਚੋਂ ਚੈਨੀ ਡਿੱਗ ਪਈ ਜੋ ਅੱਧੀ ਸੀ ਉਹਨਾ ਨੂੰ ਮਿਲ ਗਈ ਹੈ ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।