Prime Punjab Times

Latest news
ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ* ਸਰਕਾਰੀ ਅਦਾਰਿਆਂ ਅੰਦਰ 27 ਅਗਸਤ ਦੇ ਪੰਜਾਬ ਮਹਾਂਬੰਦ ਨੂੰ ਦਸੂਹਾ ਵਿੱਚ ਮਿਲਿਆ ਭਰਵਾਂ ਹੁੰਗਾਰਾ ਰੱਖੜੀ ਮੁਕਾਬਲੇ ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਵਿੱਚ ਪੰਜਾਬੀ ਭਾਸ਼ਾ ਦਾ ਸਥਾਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਵਿਖੇ "ਟੈਲੇਂਟ ਹੰਟ ਫਿਏਸਟਾ 2026" ਦੌਰਾਨ ਵਿਦਿਆਰਥੀਆਂ ਨੇ ਵਿਖਾਈ ਸੱਭਿਆਚਾਰ ਦੀ ਝਲਕ  ਸੰਯੁਕਤ ਮੁਲਾਜ਼ਮ ਮੋਰਚੇ ਦੇ ਹੱਕ 'ਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਯੂਨੀਅਨ ਮੈਂਬਰਾਂ ਵਲੋਂ ਰੋਸ ਧਰਨਾ  *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ. 26 ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋ... ਗੜ੍ਹਦੀਵਾਲਾ ਜ਼ੋਨ ਦੀ ਅੰਡਰ-17 ਬੀਚ ਵਾਲੀਬਾਲ ਟੀਮ ਵਿੱਚ ਨਵਜੋਤ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤ... ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਬੀਬੀਐਮਬੀ ਹਸਪਤਾਲ ਵੱਲੋਂ ਸਵਾਇਨ ਫਲੂ ਤੋਂ ਬਚਾਅ ਬਾਰੇ ਐਡਵਾਈਜਰੀ ਜਾਰੀ
ADVERTISEMENT
You are currently viewing ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖ਼ੁਰਦ ਵਿਖੇ ਮੇਲਾ ਕਰਵਾਇਆ

ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖ਼ੁਰਦ ਵਿਖੇ ਮੇਲਾ ਕਰਵਾਇਆ

ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖ਼ੁਰਦ ਵਿਖੇ ਮੇਲਾ ਕਰਵਾਇਆ

ਬਲਾਚੌਰ, 23 ਮਈ (ਜਤਿੰਦਰ ਪਾਲ ਸਿੰਘ ਕਲੇਰ )-ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖ਼ੁਰਦ ਵਿਖੇ ਦਰਬਾਰ ਦੇ ਮੌਜੂਦਾ ਗੱਦੀਨਸ਼ੀਨ ਦੀਦੀ ਸਰਕਾਰ ਦੀ ਸਰਪ੍ਰਸਤੀ ਹੇਠ ਖ਼ੁਆਜਾ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਬਾਅਦ ਦੁਪਹਿਰ ਪੂਰੇ ਪਿੰਡ ਦੀ ਪ੍ਰਕਰਮਾ ਕਰਵਾਉਣ ਉਪਰੰਤ ਦਰਗਾਹ ‘ਤੇ ਚਾਦਰ ਦੀ ਰਸਮ ਦੀਦੀ ਸਰਕਾਰ ਵਲੋਂ ਅਦਾ ਕੀਤੀ ਗਈ | ਰਾਤ ਸਮੇਂ ਉੱਘੇ ਪੰਜਾਬੀ ਰਾਤ ਸਮੇਂ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ, ਉੱਘੇ ਪੰਜਾਬੀ ਗਾਇਕ ਬੂਟਾ ਮੁਹੰਮਦ, ਮਾਨ ਪੀ. ਸਿੰਘ, ਡਿਊਟ ਜੋੜੀ ਗੁਰਿੰਦਰ ਗੈਰੀ ਤੇ ਮੰਨਤ ਬਾਜਵਾ, ਮੁਨੱਵਰ ਅਲੀ, ਪ੍ਰੇਮ ਕਵਾਲ, ਸ਼ੌਕਤ ਅਲੀ ਮਤੋਈ ਤੇ ਹੋਰ ਵੱਖ-ਵੱਖ ਕਲਾਕਾਰਾਂ ਵਲੋਂ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ | ਇਸ ਮੌਕੇ ਦੀਦੀ ਸਰਕਾਰ, ਲਾਡੀ ਬਾਦਸ਼ਾਹ, ਗਗਨ ਭੁੱਲਰ, ਸੁੱਖਾ ਮਸਤ ਘਾਗੋ ਰੋੜਾਵਾਲੀ, ਕਿਰਨਾ ਮਹੰਤ, ਕਾਜਲ ਮਹੰਤ, ਸੁਨੀਤਾ ਚੌਧਰੀ, ਅਸ਼ੋਕ ਨਾਨੋਵਾਲ, ਸਾਬਕਾ ਸੰਮਤੀ ਮੈਂਬਰ ਗੁਰਚਰਨ ਚੇਚੀ, ਸਰਪੰਚ ਮਾਨਾ ਭਾਟੀਆ, ਠੇਕੇਦਾਰ ਰੋਸ਼ਨ ਲਾਲ ਕਰੀਮਪੁਰ, ਜਥੇ ਜੋਗਿੰਦਰ ਸਿੰਘ ਅਟਵਾਲ, ਮਨੋਹਰ ਲਾਲ ਭੂੰਬਲਾ, ਦੇਵ ਰਾਜ, ਤਿਲਕ ਰਾਜ ਹੱਕਲਾ, ਦੇਵ ਹੱਕਲਾ ਆਦਿ ਹਾਜ਼ਰ ਸਨ |