Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵਿਧਵਾ ਔਰਤ ਨਾਲ ਲੱਖਾਂ ਦੀ ਠੱਗੀ ਮਾਰਨ ਤੇ ਮਾਮਲਾ ਦਰਜ

ਵਿਧਵਾ ਔਰਤ ਨਾਲ ਲੱਖਾਂ ਦੀ ਠੱਗੀ ਮਾਰਨ ਤੇ ਮਾਮਲਾ ਦਰਜ

ਵਿਧਵਾ ਔਰਤ ਨਾਲ ਲੱਖਾਂ ਦੀ ਠੱਗੀ ਮਾਰਨ ਤੇ ਮਾਮਲਾ ਦਰਜ
ਹਰਿਆਣਾ / ਗੜ੍ਹਦੀਵਾਲਾ (ਚੌਧਰੀ) : ਸਥਾਨਕ ਪੁਲਿਸ ਨੇ ਵਿਧਵਾ ਔਰਤ ਨਾਲ ਲੱਖਾਂ ਦੀ ਠੱਗੀ ਮਾਰਨ ਤੇ ਦੋ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।ਮੁਲਜ਼ਮ ਦੀ ਪਛਾਣ ਬਿੰਦੂ ਦੇਵੀ ਵਾਸੀ ਨਾ ਮਾਲੂਮ ਅਤੇ ਇੱਕ ਹੋਰ ਨਾ ਮਾਲੂਮ ਵਜੋਂ ਹੋਈ ਹੈ।
ਇਹ ਮੁਕਦਮਾ ਦਰਖਾਸਤ ਨੰਬਰ 2650-ਪੀ.ਡੀ ਮਿਤੀ 03-05 2022 ਵਲ ਸੱਤਿਆ ਦੇਵੀ ਪਤਨੀ ਕਰਮ ਚੰਦ ਵਾਸੀ ਕਬੀਰ ਪੁਰ ਸੇਖਾਂ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ( ਉਮਰ ਕਰੀਬ 45 ਸਾਲ ) ਮਿਤੀ 27 ਅਪ੍ਰੈਲ 2022 ਨੂੰ ਕਰੀਬ 10 40 ਤੇ ਵਿਦੇਸ਼ ਤੋਂ ਫੋਨ +447418322945 ਤੇ ਆਇਆ ਕਿ ਮੈਂ ਤੇਰਾ ਭਰਾ ਕੁਲਦੀਪ ਹਾਂ ।ਮੈਂ ਕਨੇਡਾ ਤੋ ਬੋਲਦਾ ਹਾਂ। ਮੈਂ ਕਨੇਡਾ ਤੇ ਤੈਨੂੰ ਪੈਸੇ ਭਜਣੇ ਹਨ, ਮੈਂ ਆ ਕੇ ਕਾਰ ਖਰੀਦਣੀ ਹੈ,ਤੇਰੇ ਖਾਤੇ ਵਿਚ ਪੈਸੇ ਭੇਜਣ ਹਨ। ਮੇਰੇ ਕੋਲੇ ਬੈਂਕ ਖਾਤਾ ਮੰਗਿਆ। ਮੈਂ ਆਪਣਾ ਪੰਜਾਬ ਨੈਸ਼ਨਲ ਬੈਂਕ ਬ੍ਰਾਚ ਹਰਿਆਣਾ ਦਾ ਖਾਤਾ ਨੰਬਰ ਦੇ ਦਿੱਤਾ ।ਫਿਰ ਮੈਨੂੰ ਫੋਨ ਆਇਆ ਕਿ ਤੇਰੇ ਖਾਤੇ ਵਿੱਚ 12,48.340/- ਰੁਪਏ ਪਾ ਦਿੱਤੇ ਹਨ। ਪਰ ਥੋੜੀ ਦੇਰ ਬਾਅਦ ਫੋਨ ਆਇਆ ਕਿ ਉਹ ਕਨੇਡਾ ਫਸ ਗਿਆ ਹੈ, ਉਸ ਨੇ ਮੇਰੇ ਕੋਲੋਂ 4,00,000/-ਰੁਪਏ ਦੀ ਮੰਗ ਕੀਤੀ ਅਤੇ ਉਸਦੀ ਇਜਤ ਦਾ ਸਵਾਲ ਹੈ,ਕਿਸ ਤਰਾਂ ਵੀ ਕਰਕੇ ਇਹ ਰਕਮ ਭੇਜਦੇ ।ਮੈਂ ਵਿਧਵਾ ਔਰਤ ਹਾਂ,ਮੈਨੂੰ ਆਮਦਨ ਦਾ ਕੋਈ ਸਾਧਨ ਨਹੀਂ ਮੈਨੂੰ ਸਿਰਫ 5300/-ਮਾਣ ਭੱਤਾ ਮਿਲਦਾ ਹੈ। ਮੈਂ ਗਰੀਬ ਹਾਲਤ ਵਿਚ ਰਹਿ ਹਾਂ ਜੋ ਉਪੋਕਤ ਕੁਲਦੀਪ ਦਾ ਨਾਂ ਦੱਸ ਕੇ ਮੇਰੇ ਨਾਲ ਠੱਗੀ ਮਾਰੀ ਜਿਸਦੀ ਬਾਅਦ ਇੰਨਕੁਆਰੀ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸਾਈਬਰ ਕਰਾਇਮ ਇੰਨਵੈਸਟੀਗੇਸ਼ਨ ਯੂਨਿਟ ਹੁਸ਼ਿਆਰਪੁਰ ਵਲੋਂ ਕਰਨ ਤੇ ਰਾਹੀ ਹੁਕਮ ਨੰਬਰੀ 846-ਪੀ.ਸੀ. ਮਿਤੀ 14-05-2022 ਨੂੰ ਦਰਖਾਸਤ ਸਮੇਤ ਇੰਨਕੁਆਰੀ ਥਾਣਾ ਮੋਸੂਲ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ।