Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਜਿਲਾ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ਼ ਕਾਰਡਨ ਅਤੇ ਸਰਚ ਅਪਰੇਸ਼ਨ (ਕਾਸੋ) ਚਲਾਇਆ

ਜਿਲਾ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ਼ ਕਾਰਡਨ ਅਤੇ ਸਰਚ ਅਪਰੇਸ਼ਨ (ਕਾਸੋ) ਚਲਾਇਆ

ਹੁਸ਼ਿਆਰਪੁਰ 8 ਜਨਵਰੀ (ਬਿਊਰੋ) 

: ਮਾਨਯੋਗ ਡੀ.ਜੀ.ਪੀ. ਪੰਜਾਬ ਪੁਲਿਸ, ਚੰਡੀਗੜ੍ਹ ਨੇ ਅੱਜ ਮਿਤੀ 08-01-2024 ਨੂੰ ਨਸ਼ਿਆਂ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਦੇ ਸਾਰਿਆ ਜਿਲ੍ਹਿਆਂ ਦੀਆ ਸਾਰੀਆਂ ਸਬ-ਡਵੀਜਨਾਂ ਵਿੱਚ ਸਪੈਸ਼ਲ ਸਰਚ ਅਪ੍ਰੇਸ਼ਨ ਕਰਨ ਦੇ ਆਦੇਸ਼ ਦਿੱਤੇ ਸਨ। ਜਿਸਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਇਹ ਅਪਰੇਸ਼ਨ ਦੀ ਨਿਜੀ ਤੌਰ ਤੇ ਸੁਪਰਵੀਜਨ ਸ਼ਸ਼ੀ ਪ੍ਰਭਾ ਦਿਵੇਦੀ ਆਈ.ਪੀ. ਐਸ. ਸਪੈਸ਼ਲ਼ ਡੀ.ਜੀ.ਪੀ. ਰੇਲਵੇ ਨੂੰ ਸੌਂਪੀ ਗਈ ਸੀ।ਜਿਹਨਾਂ ਦੀ ਅਗਵਾਈ ਵਿੱਚ ਸੁਰੇਂਦਰ ਲਾਂਬਾ ਆਈ.ਪੀ. ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਆਪਣੇ ਜਿਲ੍ਹਾ ਦੀ ਪੁਲਿਸ ਟੀਮ ਜਿਸਦੀ ਅਗਵਾਈ ਮਨਜੀਤ ਕੌਰ ਪੁਲਿਸ ਕਪਤਾਨ ਸਥਾਨਕ ਅਤੇ ਮੇਜਰ ਸਿੰਘ ਪੁਲਿਸ ਕਪਤਾਨ ਪੀ.ਬੀ.ਆਈ. ਹੁਸ਼ਿਆਰਪੁਰ ਨੇ ਕੀਤੀ। ਜੋ ਇਸ ਸਰਚ ਅਪਰੇਸ਼ਨ ਵਿੱਚ ਜਿਲ੍ਹਾ ਦੇ ਸਮੂਹ ਹਲਕਾ ਅਫਸਰਾਨ ਅਤੇ ਐਸ.ਐਚ.ਓਜ. ਨੇ 08:00 ਵਜੇ ਸਵੇਰ ਤੋਂ 02:00 ਵਜੇ ਤੱਕ ਨਸ਼ਿਆਂ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ਼ ਕਾਰਡਨ ਅਤੇ ਸਰਚ ਅਪਰੇਸ਼ਨ (ਕਾਸੋ) ਕੀਤਾ। ਇਸ ਅਪਰੇਸ਼ਨ ਦੌਰਾਨ ਜਿਲ੍ਹਾ ਵਿੱਚ ਵੱਖ-ਵੱਖ ਸਬ-ਡਵੀਜਨਾਂ ਵਿੱਚ ਹੇਠ ਲਿਖੇ ਵੇਰਵੇ ਅਨੁਸਾਰ ਮੁੱਕਦਮੇ ਦਰਜ ਕਰਕੇ ਰਿਕਵਰੀ ਕੀਤੀ ਗਈ ਹੈ।
ਲੜੀ ਨੰ: ਸਬ-ਡਵੀਜਨ ਦਾ ਨਾਮ ਥਾਣਾ ਦਾ ਨਾਮ ਮੁੱਕਦਮਾ ਨੰ: ਅਤੇ ਮਿਤੀ ਦੋਸ਼ੀ ਦਾ ਨਾਮ ਰਿਕਵਰੀ

1. ਸਿਟੀ ਥਾਣਾ ਮਾਡਲ ਟਾਊਨ ਮੁੱ:ਨੰ: 04 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਫਤਿਹ ਪੁੱਤਰ ਜੋਧ ਸਿੰਘ ਵਾਸੀ ਗਲੀ ਨੰ: 10 ਮੁੱਹਲਾ ਕਮਾਲ ਪੁਰ ਹੁਸ਼ਿਆਰਪੁਰ 260 ਗ੍ਰਾਮ ਨਸ਼ੀਲਾ ਪਦਾਰਥ

2. ਸਿਟੀ ਥਾਣਾ ਮਾਡਲ ਟਾਊਨ ਮੁੱ:ਨੰ: 05 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਉਜਾਗਰ ਸਿੰਘ ਵਾਸੀ ਗਲੀ ਨੰ: 10 ਮੁੱਹਲਾ ਕਮਾਲ ਪੁਰ ਹੁਸ਼ਿਆਰਪੁਰ 80 ਗ੍ਰਾਮ ਨਸ਼ੀਲਾ ਪਦਾਰਥ

3. ਸਿਟੀ ਥਾਣਾ ਮਾਡਲ ਟਾਊਨ ਮੁੱ:ਨੰ: 06 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਗਗਨਦੀਪ ਸਿੰਘ ਉਰਫ ਛਾਂਗਾ ਪੁੱਤਰ ਦਿਲਦਾਰ ਸਿੰਘ ਵਾਸੀ ਗਲੀ ਨੰ: 10 ਮੁੱਹਲਾ ਕਮਾਲ ਪੁਰ ਹੁਸ਼ਿਆਰਪੁਰ ਹਾਲ ਵਾਸੀ ਟਾਂਡਾ ਰੋਡ ਹੁਸ਼ਿਆਰਪੁਰ 110 ਗ੍ਰਾਮ ਨਸ਼ੀਲਾ ਪਦਾਰਥ

4. ਸਿਟੀ ਥਾਣਾ ਸਿਟੀ ਮੁੱ:ਨੰ: 07 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਅਜੈ ਕੁਮਾਰ ਉਰਫ ਅੱਜੂ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ: 183 ਕੱਚਾ ਟੋਭਾ, ਹੁਸ਼ਿਆਰਪੁਰ 65 ਗ੍ਰਾਮ ਨਸ਼ੀਲਾ ਪਦਾਰਥ

5. ਸਿਟੀ ਥਾਣਾ ਸਿਟੀ ਮੁੱ:ਨੰ: 08 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਜਸਪਾਲ ਬੱਸਣ ਪੁੱਤਰ ਜਸਵੀਰ ਪਾਲ ਬੱਸਣ ਵਾਸੀ ਕੱਚਾ ਟੋਭਾ, ਹੁਸ਼ਿਆਰਪੁਰ 45 ਗ੍ਰਾਮ ਨਸ਼ੀਲਾ ਪਦਾਰਥ

6. ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਮੁੱ:ਨੰ: 04 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਗੌਰਵ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਦੋਨੋਵਾਲ ਥਾਣਾ ਗੜ੍ਹਸ਼ੰਕਰ 160 ਗ੍ਰਾਮ ਨਸ਼ੀਲਾ ਪਦਾਰਥ

7. ਟਾਂਡਾ ਥਾਣਾ ਟਾਂਡਾ ਮੁੱ:ਨੰ: 11 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਮਾਣੋ ਪਤਨੀ ਮੰਗਤ ਰਾਮ ਉਰਫ ਮੰਗਾ ਵਾਸੀ ਚੰਡੀਗੜ ਕਲੋਨੀ, ਟਾਂਡਾ ਜਿਲ੍ਹਾ ਹੁਸ਼ਿਆਰਪੁਰ 65 ਗ੍ਰਾਮ ਨਸ਼ੀਲਾ ਪਦਾਰਥ

ਨੋਟ :- ਇਸ ਸਰਚ ਅਪੇਰਸ਼ਨ ਦੌਰਾਨ ਥਾਣਾ ਟਾਂਡਾ ਦੀ ਲੋਕਲ ਪੁਲਿਸ ਵਲੋ ਇੱਕ ਭਗੋੜਾ ਦੋਸ਼ੀ ਨਿਰਨਲ ਸਿੰਘ ਉਰਫ ਰਾਜੂ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਖੱਖਾਂ ਥਾਣਾ ਟਾਂਡਾ ਦੇ ਐਨ.ਡੀ.ਪੀ.ਐਸ.ਐਕਟ ਦੇ ਤਿੰਨਾਂ ਮੁਕਦੱਮਿਆ ਵਿੱਚ ਲੋੜੀਂਦਾ ਸੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹ ਦੋਸ਼ੀ ਥਾਣਾ ਟਾਂਡਾ ਦੇ ਐਨ.ਡੀ.ਪੀ.ਐਸ.ਐਕਟ ਦੇ 2 ਹੋਰ ਕੇਸਾ ਵਿੱਚ ਧਾਰਾ 29 ਐਨ.ਡੀ.ਪੀ.ਐਸ.ਐਕਟ ਵਿੱਚ ਵੀ ਲੋੜੀਂਦਾਂ ਸੀ । ਜਿਸਦੀ ਗ੍ਰਿਫਤਾਰੀ ਉਪਰੰਤ ਇਸ ਪਾਸੋ ਵੀ 65 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ ਹੈ।