Prime Punjab Times

Latest news
ਨਗਰ ਕੌਂਸਲ ਚੋਣਾਂ 'ਚ ਝਾੜੂ ਤੇ ਪੰਜੇ 'ਚ ਹੋਵੇਗੀ ਕੜੀ ਟੱਕਰ,ਅਕਾਲੀ ਤੇ ਫੁੱਲ ਨੇ 50 ਪ੍ਰਤੀਸ਼ਤ ਉਮੀਦਵਾਰ ਚੋਣ ਮੈਦਾਨ ਚ ... ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਦਾ ਉਦਘਾਟਨ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਤੰਬਾਕੂ ਨਿਸ਼ੇਧ ਦਿਵਸ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਸਕੂਲ ਵਿਦਿਆਰਥੀਆਂ ਦੀ ਬੱਸ ਅਤੇ ਟਿੱਪਰ ਵਿਚਾਲੇ ਵਾਪਰਿਆ ਹਾਦਸਾ, ਸਾਰੇ ਬੱਚੇ ਸੁਰੱਖਿਅਤ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਯੈਲੋ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ ਕਤਲ ਕੇਸ ਵਿੱਚ ਲੋੜੀਂਦਾ ਮੁਲਜ਼ਮ ਅਸ਼ੀਸ ਉਰਫ਼ ਸੀਪਾ ਕਾਬੂ, ਬਰੇਟਾ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ KMS ਕਾਲਜ ਵਿਖੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਇਸ ਸਾਲ ਤਿੰਨ ਨਵੇਂ ਪ੍ਰੋਫੈਸ਼ਨਲ ਡਿਗਰੀ ਕੋਰਸ ਸ਼ੁਰੂ ਕੀਤੇ ਗਏ - ਪ੍ਰ... ਮਾਤਾ ਪੰਜਪੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਭਲਕੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਆਯੋਜਿਤ, 200 ਮਰੀਜ਼ਾਂ ਨੇ ਲਿਆ ਲਾਹਾ DAV ਪਬਲਿਕ ਸਕੂਲ ਗੜਦੀਵਾਲਾ ਦੇ ਬਾਰਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
ADVERTISEMENT
You are currently viewing LATEST.. ਗੜ੍ਹਦੀਵਾਲਾ : ਪਿੰਡ ਮੱਲੀਆਂ ਨੰਗਲ ਵਿਖੇ ਢੇਰਾਂ ਲਾਗੇ ਭੰਗ ਵਿੱਚ ਲੁੱਕਾ ਕੇ ਰੱਖੀਆਂ 36 ਬੋਤਲਾਂ ਨਜਾਇਜ਼ ਸ਼ਰਾਬ ਪਲਿਸ ਵਲੋਂ ਬਰਾਮਦ 

LATEST.. ਗੜ੍ਹਦੀਵਾਲਾ : ਪਿੰਡ ਮੱਲੀਆਂ ਨੰਗਲ ਵਿਖੇ ਢੇਰਾਂ ਲਾਗੇ ਭੰਗ ਵਿੱਚ ਲੁੱਕਾ ਕੇ ਰੱਖੀਆਂ 36 ਬੋਤਲਾਂ ਨਜਾਇਜ਼ ਸ਼ਰਾਬ ਪਲਿਸ ਵਲੋਂ ਬਰਾਮਦ 

ਪਿੰਡ ਮੱਲੀਆਂ ਨੰਗਲ ਵਿਖੇ ਢੇਰਾਂ ਲਾਗੇ ਭੰਗ ਵਿੱਚ ਲੁੱਕਾ ਕੇ ਰੱਖੀਆਂ 36 ਬੋਤਲਾਂ ਨਜਾਇਜ਼ ਸ਼ਰਾਬ ਪਲਿਸ ਵਲੋਂ ਬਰਾਮਦ 

ਗੜ੍ਹਦੀਵਾਲਾ 9 ਮਈ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ / ਕਮਲਜੀਤ ਭਟੋਆ ) : ਸਧਾਨਕ ਪੁਲਿਸ ਨੇ ਪਿੰਡ ਮੱਲੀਆਂ ਨੰਗਲ ਵਿਖੇ ਢੇਰਾ ਲਾਗੇ ਭੰਗ ਵਿੱਚ ਲੁੱਕਾ ਕੇ ਰੱਖੀ ਭਾਰੀ ਮਾਤਰਾ ਵਿੱਚ ਸਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਦੋਸ਼ੀ ਦੀ ਪਛਾਣ ਬਲਦੇਵ ਰਾਜ ਉਰਫ ਕਾਲਾ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਦਰਸ਼ਨ ਸਿੰਘ ਸਮੇਤ ਏ ਐਸ ਆਈ ਮਹੇਸ਼ ਕੁਮਾਰ, ਐਲ ਸੀ ਬਲਜੀਤ ਕੋਰ ਬਾ ਸਵਾਰੀ ਪਰਾਈਵੇਟ ਵਹੀਕਲ ਬਰਾਏ ਕਰਨੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸਾਂ, ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਬਾਹਗਾ ਦਾਰਾਪੁਰ, ਮੱਲੀਆਂ ਸਕਰਾਲਾ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪਿੰਡ ਦਾਰਾਪੁਰ ਠੇਕਾ ਸਰਾਬ ਪਾਸ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੇ ਪਿੰਡ ਮੱਲੀਆਂ ਨੰਗਲ ਢੇਰਾਂ ਲਾਗੇ ਭੰਗ ਵਿੱਚ ਭਾਰੀ ਮਾਤਰਾ ਵਿੱਚ ਸਰਾਬ ਲੁੱਕਾ ਛੁਪਾ ਕੇ ਰੱਖੀ ਹੈ ਜੋ ਇਹ ਸਰਾਬ ਬਲਦੇਵ ਰਾਜ ਉਰਫ ਕਾਲਾ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਦੀ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਨਜਾਇਜ਼ ਸ਼ਰਾਬ ਵੇਚਣ ਦੇ ਮੁੱਕਦਮੇ ਦਰਜ ਹਨ ਜੋ ਹੁਣ ਹੀ ਇਹ ਸਰਾਬ ਲੁੱਕਾ ਛੁਪਾ ਕੇ ਅੱਗੇ ਪਿੱਛੇ ਹੋ ਗਿਆ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ ਤੇ ਮਨ ਏ ਐਸ ਆਈ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰ ਖਾਸ ਵੱਲੋ ਦੱਸੀ ਜਗ੍ਹਾ ਪਰ ਪੁੱਜੇ ਤਾ ਢੇਰਾ ਨਜਦੀਕ ਭੰਗ ਵਿੱਚ ਇੱਕ ਵਜਨਦਾਰ ਬੋਰਾ ਪਲਾਸਟਿਕ ਪਿਆ ਦਿਖਾਈ ਦਿੱਤਾ। ਜਿਸ ਨੂੰ ਚੈਕ ਕਰਨ ਤੇ  ਬੋਰਾ ਪਲਾਸਟਿਕ ਚੋਂ ਸ਼ਰਾਬ ਮਾਰਕਾRajdhani whisky ਬਰਾਮਦ ਹੋਈ ਤੇ ਹਰੇਕ ਬੋਤਲ ਪਰ FOR SALE IN (U.T)CHANDIGARH ONLY ਲਿਖਿਆ ਹੈ ਜਿਸ ਦੀ ਗਿਣਤੀ ਕਰਨ ਤੇ 36 ਬੋਤਲਾ ਹਰੇਕ ਬੋਤਲ 750/750 ਐਮ ਐਲ ਹੋਈ ।ਪੁਲਿਸ ਨੇ ਦੋਸ਼ੀ ਬਲਦੇਵ ਰਾਜ ਉਰਫ ਕਾਲਾ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਤੇ ਧਾਰਾ 61-1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ

 

error: copy content is like crime its probhihated