Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਗੜ੍ਹਦੀਵਾਲਾ : ਸਕੂਟਰੀ ਤੇ ਜਾ ਰਹੇ ਪਤੀ ਪਤਨੀ ਚ ਇੱਕ ਵਿਅਕਤੀ ਨੇ ਮਾਰੀ ਸਕੂਟਰੀ,ਪਰਸ ਚੋਂ ਪੈਸੇ ਕੱਢ ਕੇ ਹੋਇਆ ਫਰਾਰ,ਮਾਮਲਾ ਦਰਜ 

ਗੜ੍ਹਦੀਵਾਲਾ : ਸਕੂਟਰੀ ਤੇ ਜਾ ਰਹੇ ਪਤੀ ਪਤਨੀ ਚ ਇੱਕ ਵਿਅਕਤੀ ਨੇ ਮਾਰੀ ਸਕੂਟਰੀ,ਪਰਸ ਚੋਂ ਪੈਸੇ ਕੱਢ ਕੇ ਹੋਇਆ ਫਰਾਰ,ਮਾਮਲਾ ਦਰਜ 

ਸਕੂਟਰੀ ਤੇ ਜਾ ਰਹੇ ਪਤੀ ਪਤਨੀ ਚ ਇੱਕ ਵਿਅਕਤੀ ਨੇ ਮਾਰੀ ਸਕੂਟਰੀ,ਬਾਅਦ ਵਿਚ ਪਰਸ ਚੋਂ ਪੈਸੇ ਕੱਢ ਕੇ ਹੋਇਆ ਫਰਾਰ,ਮਾਮਲਾ ਦਰਜ 

ਗੜ੍ਹਦੀਵਾਲਾ 5 ਮਈ (ਚੌਧਰੀ / ਕਮਲਜੀਤ ਭਟੋਆ) : ਸਕੂਟਰੀ ਤੇ ਜਾ ਰਹੇ ਪਤੀ ਪਤਨੀ ਵਿੱਚ ਸਕੂਟਰੀ ਮਾਰ ਕੇ ਉਨ੍ਹਾਂ ਹੇਠਾਂ ਸੁਟਣ ਅਤੇ ਪਰਸ ਚੋਂ ਪੈਸੇ ਖੋਹ ਕੇ ਭੱਜਣ ਤੇ ਸਥਾਨਕ ਪੁਲਿਸ ਨੇ ਇੱਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਵੱਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਮਿਰਜਾਪੁਰ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ( ਉਮਰ ਕਰੀਬ 60 ਸਾਲ) ਨੇ ਕਿਹਾ ਕਿ ਮਿਤੀ 04 05-2022 ਨੂੰ ਮੈਂ ਆਪਣੇ ਪਤੀ ਨਾਲ ਐਕਟੀਵਾ ਨੰਬਰ ਨੂੰ PB07-AP-1587 ਪਰ ਆਪਣੇ ਪਿੰਡ ਨੂੰ ਜਾ ਰਹੇ ਸੀ ਤਾਂ ਪਿੰਡ ਕੰਢਾਲੀਆਂ ਮੋੜ ਤੋ ਥੋੜਾ ਅੱਗੇ ਪੁੱਜੇ ਤਾ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੜ੍ਹਦੀਵਾਲਾ ਨੇ ਆਪਣੀ ਸਕੂਟਰੀ ਸਾਡੀ ਸਕੂਟਰੀ ਵਿੱਚ ਮਾਰੀ ਅਸੀ ਹੇਠਾਂ ਡਿੱਗ ਪਏ ਤੇ ਮੇਰੇ ਕੋਲੋਂ ਕੰਨਾਂ ਦੀਆਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਖੋਹ ਨਹੀਂ ਸਕਿਆ ਅਤੇ ਮੇਰਾ ਪਰਸ ਜਿਸ ਵਿੱਚ ਮੇਰੇ 1400 ਰੁਪਏ ਸੀ ਜੋ ਖੋਹ ਕੇ ਮੋਕੇ ਤੋ ਭੱਜ ਗਿਆ।ਪੁਲਿਸ ਨੇ ਉਕਤ ਦੋਸ਼ੀ ਖਿਲਾਫ ਧਾਰਾ 379 ਭ:ਦ ਅਧੀਨ ਮਾਮਲਾ ਦਰਜ ਕੀਤਾ ਹੈ।

error: copy content is like crime its probhihated