Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਲੜਕੀ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ,ਅਸ਼ਲੀਲ ਟਿੱਪਣੀਆਂ ਅਤੇ ਅਗਵਾ ਕਰਨ ਦੀਆਂ ਧਮਕੀਆਂ ਦੇਣ ਤੇ ਪੁਲਿਸ ਨੇ ਇੱਕ ਤੇ ਕੀਤਾ ਮਾਮਲਾ ਦਰਜ 

ਲੜਕੀ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ,ਅਸ਼ਲੀਲ ਟਿੱਪਣੀਆਂ ਅਤੇ ਅਗਵਾ ਕਰਨ ਦੀਆਂ ਧਮਕੀਆਂ ਦੇਣ ਤੇ ਪੁਲਿਸ ਨੇ ਇੱਕ ਤੇ ਕੀਤਾ ਮਾਮਲਾ ਦਰਜ 

ਲੜਕੀ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ,ਅਸ਼ਲੀਲ ਟਿੱਪਣੀਆਂ ਅਤੇ ਅਗਵਾ ਕਰਨ ਦੀਆਂ ਧਮਕੀਆਂ ਦੇਣ ਤੇ ਪੁਲਿਸ ਨੇ ਇੱਕ ਤੇ ਕੀਤਾ ਮਾਮਲਾ ਦਰਜ

ਮਾਹਿਲਪੁਰ / ਹੁਸ਼ਿਆਰਪੁਰ 22 ਅਪ੍ਰੈਲ (ਬਿਊਰੋ) : ਇੱਕ ਲੜਕੀ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ, ਅਸਲੀਲ ਟਿੱਪਣੀ ਅਤੇ ਅਗਵਾ ਕਰਨ ਦੀਆਂ ਧਮਕੀਆਂ ਦੇਣ ਤੇ ਮਾਹਿਲਪੁਰ ਪੁਲਿਸ ਨੇ ਇੱਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਉਰਫ ਸੋਨੂੰ ਪੁੱਤਰ ਗੁਰਦੇਵ ਰਾਮ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਰਖਾਸਤ ਨੰਬਰ 2403-ਪੀ ਡੀ ਮਿਤੀ, 7.06.2021 ਦਰਖਾਸਤ ਨੰਬਰ 156-NDSPR ਮਿਤੀ 12 06-2021, ਦਰਖਾਸਤ ਨੰਬਰ 245-ASP-G ਮਿਤੀ 08-06 2021 ਚ ਇੱਕ ਵਿਅਕਤੀ ਵਾਸੀ ਮਾਹਿਲਪੁਰ ਜਿਲਾ ਹੁਸ਼ਿਆਰਪੁਰ ( ਉਮਰ ਕਰੀਬ 60 ਸਾਲ ) ਨੇ ਕਿਹਾ ਕਿ ਗੁਰਪ੍ਰੀਤ ਉਰਫ ਸੋਨੂੰ ਪੁੱਤਰ ਗੁਰਦੇਵ ਰਾਮ ਵਾਸੀਆਨ ਪਿੰਡ ਭਾਰਟਾ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਜੋ ਮੇਰੀ ਭਤੀਜੀ ਨੂੰ ਨਜਾਇਜ਼ ਤੌਰ ਅਤੇ ਪ੍ਰੇਸ਼ਾਨ ਕਰਨ ਅਸਲੀਲ ਟਿੱਪਣੀ ਕਰਨ ਅਗਵਾ ਕਰਨ ਦੀਆਂ ਧਮਕੀਆ ਦਿੱਤੀਆਂ ਹਨ । ਮਾਹਿਲਪੁਰ ਪੁਲਿਸ ਨੇ ਦੋਸ਼ੀ ਗੁਰਪ੍ਰੀਤ ਉਰਫ ਸੋਨੂੰ ਤੇ ਮਕੱਦਮਾ ਦਰਜ ਕੀਤਾ ਹੈ।

error: copy content is like crime its probhihated