Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਰਵਇਤੀ ਪਾਰਟੀਆਂ ਨੇ ਨੌਜਵਾਨ ਵਰਗ ਨੂੰ ਸਿਰਫ ਲਾਰੇ ਹੀ ਦਿੱਤੇ : ਹਨੀ ਪ੍ਰਧਾਨ

ਰਵਇਤੀ ਪਾਰਟੀਆਂ ਨੇ ਨੌਜਵਾਨ ਵਰਗ ਨੂੰ ਸਿਰਫ ਲਾਰੇ ਹੀ ਦਿੱਤੇ : ਹਨੀ ਪ੍ਰਧਾਨ

ਰਵਇਤੀ ਪਾਰਟੀਆ ਨੇ ਨੌਜਵਾਨ ਵਰਗ ਨੂੰ ਸਿਰਫ ਲਾਰੇ ਹੀ ਦਿੱਤੇ : ਹਨੀ ਪ੍ਰਧਾਨ

ਕਾਠਗੜ(ਜਤਿੰਦਰ ਪਾਲ ਸਿੰਘ ਕਲੇਰ ) : ਪੰਜਾਬ ਵਿੱਚ ਲੰਬਾ ਸਮਾ ਰਾਜ ਕਰਨ ਵਾਲੀਆ ਰਵਾਇਤੀ ਪਾਰਟੀਆਂ ਨੇ ਨੌਜਵਾਨ ਵਰਗ ਨੂੰ ਲਾਰਿਆ ਤੋ ਬਿਣਾ ਕੁਝ ਨਹੀ ਦਿੱਤਾ,ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਨੌਜਵਾਨ ਵਲੰਟੀਆ ਹਨੀ ਪ੍ਰਧਾਨ ਨੇ ਪਿੰਡ ਨਿੱਘੀ ਵਿਖੇ ਕੀਤਾ।ਇਸ ਮੌਕੇ ਉਨਾ ਕਿਹਾ ਕਿ ਪਿਛਲੀ ਕਾਗਰਸ ਦੀ ਸਰਕਾਰ ਨੇ ਕੋਈ ਵੀ ਸਰਕਾਰੀ ਭਰਤੀ ਪੂਰੀ ਨਹੀ ਕੀਤੀ ਸਗੋ ਵੱਖ ਵੱਖ ਕੈਟਾਗਰੀ ਵਿੱਚ ਭਰਤੀਆ ਲਈ ਅਪਲਾਈ ਕਰਨ ਸਮੇ ਫੀਸਾਂ ਦੇ ਬਹਾਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਤੇ ਪਹਿਲਾਂ ਹੀ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਨੌਜਵਾਨਾਂ ਨੂੰ ਹੋਰ ਵੀ ਕਰਜਈ ਬਣਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਜਾਰ ਬਣਦਿਆ ਹੀ 25000 ਅਸਾਮੀਆ ਨੂੰ ਮਨਜੂਰੀ ਦੇਣਾ ਨੌਜਵਾਨ ਪੱਖੀ ਹੋਣ ਦਾ ਸਬੂਤ ਦਿੱਤਾ ਹੈ।ਹਲਕਾ ਬਲਾਚੌਰ ਤੋ ਵਿਧਾਇਕਾ ਸ਼੍ਰਮਤੀ ਸੰਤੋਸ਼ ਕਟਾਰੀਆ ਵਲੋਂ ਪਿੰਡ ਦੇ ਨੌਜਵਾਨਾਂ ਨੂੰ ਖੇਡਣ ਲਈ ਗਰਾਉਂਡ ਬਣਾਉਣ ਲਈ ਦੋ ਲੱਖ ਰੁਪਏ ਦੀ ਗਰਾਂਟ ਦੇਣ ਤੇ ਉਨਾ ਧੰਨਵਾਦ ਕੀਤਾ।ਇਸ ਮੌਕੇ ਮਨਜੀਤ ਚੇਚੀ,ਰਿੰਟੂ ਚੇਚੀ,ਨਿੰਦਰ ਚੇਚੀ,ਕੁਲਦੀਪ ਖੇਪੜ,ਰਾਹੁਲ ਚੇਚੀ,ਬਿੰਨੀ ਚੇਚੀ, ਅਮਰਿੰਦਰ ਕਟਾਰੀਆ,ਪਰਦੀਪ ਖੇਪੜ,ਹੈਪੀ ਚੇਚੀ,ਮਨੀ ਮੀਲੂ,ਸੋਨੂੰ ਚੇਚੀ,ਲਵਲੀ,ਮਨੀ ਜਨਾਗਲ,ਪਰਮ ਨਿੱਘੀ ਕਾਕੂ ਮੀਲੂ ਪਾਲਾ ਕਟਾਰੀਆ, ਗੋਰਾ ਜਨਾਗਲ ਅਤੇ ਨੌਜਵਾਨ ਸਭਾ ਦੇ ਮੈਬਰ ਹਾਜਰ ਸਨ।

ਕੈਪਸ਼ਨ: ਪ੍ਰੈਸ ਨਾਲ ਗੱਲ ਕਰਦੇ ਹੋਏ ਹਨੀ ਪ੍ਰਧਾਨ