ਤਰਨਤਾਰਨ ‘ਚ ਵਾਲੀਵਾਲ ਖਿਡਾਰੀ ਨੂੰ ਮਾਰੀ ਗੋਲੀ,ਗੰਭੀਰ ਜਖਮੀ Post published:April 7, 2022 ਤਰਨਤਾਰਨ, 7 ਅਪ੍ਰੈਲ : ਤਰਨਤਾਰਨ ਦੇ ਸਰਹੱਦੀ ਪਿੰਡ ਗਜਲ ਵਿਖੇ 18 ਸਾਲ ਦੇ ਵਾਲੀਬਾਲ ਖਿਡਾਰੀ ਗਗਨਦੀਪ ਸਿੰਘ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਨਿਊਜ਼ 18 ਦੇ ਹਵਾਲੇ ਅਨੁਸਰ ਖਿਡਾਰੀ ਗਗਨਦੀਪ ਸਿੰਘ ਨੂੰ ਜਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। Post Views: 405 Read more articles Previous PostLATEST.. ਚੋਰਾਂ ਨੇ ਪੈਟਰੋਲ ਪੰਪ ਤੇ ਖੜਾ ਟਰੱਕ ਕੀਤਾ ਚੋਰੀ, ਮਾਮਲਾ ਦਰਜ Next Postਵਿਧਾਇਕ ਸੰਤੋਸ਼ ਕਟਾਰੀਆ ਨੇ ਸਕੰਦਮਾਤਾ ਦੀ ਕੀਤੀ ਪੂਜਾ ਅਰਚਨਾ You Might Also Like ਕੈਲਾਸ਼ਪੁਰ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਵਿਸ਼ੇਸ਼ ਕਰੋਨਾ ਵੈਕਸਿੰਗ ਕੈਂਪ ਲਗਾਇਆ July 21, 2022 ਟੋਲ ਕੰਪਨੀ ਨਾਲ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਆਗੂਆਂ ਦੀ ਮਿਲੀਭੁਗਤ ਸਦਕਾ ਮਿਆਦ ਮੁੱਕਣ ਦੇ ਬਾਵਜੂਦ ਚਲਦੇ ਰਹੇ ਟੋਲ ਪਲਾਜ਼ੇ : ਹੋਰ ਦੇਖੌ ਕਿ ਬੋਲ਼ੇ CM ਭਗਵੰਤ ਮਾਨ February 15, 2023 ਗਲੋਬਲ ਹੈਡ ਲਾਈਨ ਦੇ ਪੱਤਰਕਾਰ ਜਸਬੀਰ ਬਬਲੂ ਜਰਨਲਿਸਟ ਐਸ਼ੋਸੀਏਸ਼ਨ ਵਿਚ ਸ਼ਾਮਿਲ June 16, 2022 ਪੰਜਾਬ ਪੁਲਿਸ ਵਲੋਂ ਵੱਡੀ ਕਾਰਵਾਈ, ਮੋਗਾ ਦੇ ਐਸ ਐਚ ਓ ਸਮੇਤ 3 ਮੁਲਾਜਮ ਸਸਪੈਂਡ April 9, 2022 ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੇ ਪੁੱਤਰ ਦੀ ਹੱਤਿਆ ਦੇ ਸੋਗ ਚ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਪੱਤਰ…ਜਾਣੋ ਕਿ ਲਿਖਿਆ May 30, 2022
ਟੋਲ ਕੰਪਨੀ ਨਾਲ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਆਗੂਆਂ ਦੀ ਮਿਲੀਭੁਗਤ ਸਦਕਾ ਮਿਆਦ ਮੁੱਕਣ ਦੇ ਬਾਵਜੂਦ ਚਲਦੇ ਰਹੇ ਟੋਲ ਪਲਾਜ਼ੇ : ਹੋਰ ਦੇਖੌ ਕਿ ਬੋਲ਼ੇ CM ਭਗਵੰਤ ਮਾਨ February 15, 2023
ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੇ ਪੁੱਤਰ ਦੀ ਹੱਤਿਆ ਦੇ ਸੋਗ ਚ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਪੱਤਰ…ਜਾਣੋ ਕਿ ਲਿਖਿਆ May 30, 2022