CHANDIGARH : ਪੰਜਾਬ CM ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਵਿਧਾਇਕਾਂ ਨੂੰ ਇਕ ਹੀ ਪੈਨਸ਼ਨ ਮਿਲੇਗੀ। ਵਿਧਾਇਕਾਂ ਨੂੰ ਪੈਨਸ਼ਨ ਦੇਣ ਦੇ ਫਾਰਮੂਲੇ ਵਿਚ ਬਦਲਾਅ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ, ਇਹ ਪੈਨਸ਼ਨ ਪਹਿਲਾਂ, ਜਿੰਨੀ ਵਾਰ ਵਿਧਾਇਕ ਕੋਈ ਵਿਅਕਤੀ ਬਣਦਾ ਸੀ, ਉਹਨੀ ਵਾਰ ਪੈਨਸ਼ਨ ਮਿਲਦੀ ਸੀ। ਹੁਣ ਇਹ ਪੈਨਸ਼ਨ ਵਿਧਾਇਕਾਂ ਨੂੰ ਸਿਰਫ਼ ਇੱਕ ਵਾਰ ਹੀ ਮਿਲੇਗੀ।
CM ਭਗਵੰਤ ਮਾਨ ਦਾ ਵਿਧਾਇਕਾ ਦਿਆਂ ਪੈਨਸ਼ਨਾਂ ਨੂੰ ਲੈ ਕੇ ਵੱਡਾ ਐਲਾਨ….
- Post published:March 25, 2022
You Might Also Like
ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ…
ਜਲੰਧਰ ਜਿਮਨੀ ਚੋਣ ‘ਚ ਸ਼ੁਸ਼ੀਲ ਰਿੰਕੂ ਦੀ ਜਿੱਤ ਦੀ ਖੁਸ਼ੀ ਵਿੱਚ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਦੀ ਅਗਵਾਈ ਚ ਵਰਕਰਾਂ ਨੇ ਵੰਡੇ ਲੱਡੂ
ਨੈਸ਼ਨਲ ਵੋਟਰ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਮਨਾਇਆ ਗਿਆ
BREAKING NEWS.. ਭੇਦਭਰੇ ਹਲਾਤਾਂ ਵਿੱਚ ਨੋਜਵਾਨ ਦੀ ਹੋਈ ਮੌਤ, ਪੁਲਿਸ ਵੱਲੋਂ ਲਾਸ਼ ਨੂੰ ਕੀਤਾ ਬਰਾਮਦ







