ਗੜ੍ਹਸ਼ੰਕਰ 7 ਮਾਰਚ (ਅਸ਼ਵਨੀ ਸ਼ਰਮਾ) : ਅੱਜ ਹਲਕਾ ਗੜ੍ਹਸ਼ੰਕਰ ਚ ਸ਼ੇਰੇ ਪੰਜਾਬ ਦੋਆਬਾ ਕਿਸਾਨ ਯੂਨੀਅਨ ਦੀ ਵਿਸ਼ੇਸ ਮੀਟਿੰਗ ਸਮੂਹ ਮੈਬਰਾ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਦੋਰਾਨ ਸਭ ਤੋ ਪਹਿਲਾ ਸ਼ੇਰੇ ਪੰਜਾਬ ਦੋਆਬਾ ਕਿਸਾਨ ਯੂਨੀਅਨ ਦੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਜਸਵੰਤ ਸਿਂੰਘ ਭੱਠਲ ਨੂੰ ਪ੍ਰਧਾਨ , ਅਵਤਾਰ ਸਿੰਘ ਪੋਸੀ ਨੂੰ ਸੀਨੀਅਰ ਵਾਈਸ ਪ੍ਰਧਾਨ, ਇੰਦਰਪਾਲ ਸਿੰਘ ਨੂੰ ਵਾਈਸ ਪ੍ਰਧਾਨ, ਪਰਮਜੀਤ ਸਿੰਘ ਬੱਬਰ ਨੂਂ ਜਨਰਲ ਸਕੱਤਰ, ਨਿਰਮਲ ਸਿੰਘ ਬੋੜਾ ਨੂਂੰ ਜੁਆਇਟ ਸਕੱਤਰ, ਜਗਜੀਤ ਸਿੰਘ ਅਤੇ ਕੇਵਲ ਸਿੰਘ ਨੂੰ ਕੈਸੀਅਰ ਅਤੇ ਲਾਲ ਸਿੰਘ, ਜਸਪਾਲ ਸਿੰਘ, ਸਰਦਾਰਾ ਸਿੰਘ ਆਲਮ ਚੋਹਾਨ, ਅਸੋਕ ਕੁਮਾਰ ਨੂੰ ਕਾਰਜ਼ਗਾਰੀ ਮੈਬਰ ਨਿਯੁਕਤ ਕੀਤਾ ਗਿਆ ਇਸ ਮੋਕੇ ਗੱਲਬਾਤ ਕਰਦਿਆ ਮੈਬਰਾ ਨੇ ਦੱਸਿਆ ਕਿ ਹਲਕੇ ਦੀਆ ਸਮੱਸਿਆਵਾ ਤੇ ਵਿਚਾਰਾ ਵੀ ਕੀਤੀਆ ਗਈਆ ਜੋ ਹੱਲ ਕਰਵਾਉਣ ਲਈ ਠੋਸ ਕਦਮ ਉਠਾਏ ਜਾਣਗੇ ਇਸ ਮੋਕੇ ਸ਼ੇਰੇ ਪੰਜਾਬ ਦੋਆਬਾ ਕਿਸਾਨ ਯੂਨੀਅਨ ਦੇ ਆਗੂ ਡਾ ਜੰਗ ਬਹਾਦਰ ਸਿੰਘ ਰਾਏ, ਐਡਵੋਕੇਟ ਜਸਵੀਰ ਸਿੰਘ ਰਾਏ, ਡਾ ਹਰਮਿੰਦਰ ਸਿੰਘ ਬਾਠ, ਬਘੇਲ ਸਿੰਘ ਲੱਲੀਆ, ਜਸਵੰਤ ਸਿੰਘ ਬੋੜਾ, ਗੁਰਮੇਲ ਸਿੰਘ, ਮਨਜੀਤ ਸਿੰਘ ਅਤੇ ਹੋਰ ਮੈਬਰ ਹਾਜ਼ਰ ਸਨ।
ਗੜ੍ਹਸ਼ੰਕਰ ਚ ਦੋਆਬਾ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ
- Post published:March 7, 2022
You Might Also Like
ਅਮ੍ਰਿੰਤਸਰ-ਹਰਗੋਬਿੰਦਰਪੁਰ-ਟਾਂਡਾ-ਊਨਾ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ15,ਪਿੰਡਾਂ ਕੀਤੀ ਜਮੀਨ ਐਕੁਵਾਇਰ ਤੇ ਹੁਣ ਕਿਸਾਨ ਨਵੀਂ ਫਸਲ ਦੀ ਬਿਜਾਈ ਨਾ ਕਰਨ : ਐਸ.ਡੀ.ਐਮ.ਓਜਸਵੀ
ਪੱਤਰਕਾਰ ਮਨੂ ਰਾਮਪਾਲ ਨੂੰ ਸਦਮਾ,ਮਾਤਾ ਦਾ ਦੇਹਾਂਤ
ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਜਾਰੀ ਰੱਖਣ ਲਈ ਈ-ਕੇ.ਵਾਈ.ਸੀ ਲਾਜ਼ਮੀ : ਡਿਪਟੀ ਕਮਿਸ਼ਨਰ
ਜਿਲਾ ਹੁਸ਼ਿਆਰਪੁਰ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ







